Home / ਘਰੇਲੂ ਨੁਸ਼ਖੇ / ਰਾਤ ਨੂੰ ਭਿਓਂਕੇ ਸਵੇਰੇ ਖਾਓ, ਕਮਜੋਰ,ਬਲੌਕ,ਦੱਬੀਆਂ ਨਾੜਾਂ ਖੋਲ ਦਵੇਗਾ , ਲਕਵਾ, ਜੋੜ ਦਰਦ ਅਤੇ ਹਾਈ ਬੀਪੀ ਤੋ ਛੁਟਕਾਰਾ

ਰਾਤ ਨੂੰ ਭਿਓਂਕੇ ਸਵੇਰੇ ਖਾਓ, ਕਮਜੋਰ,ਬਲੌਕ,ਦੱਬੀਆਂ ਨਾੜਾਂ ਖੋਲ ਦਵੇਗਾ , ਲਕਵਾ, ਜੋੜ ਦਰਦ ਅਤੇ ਹਾਈ ਬੀਪੀ ਤੋ ਛੁਟਕਾਰਾ

ਅੱਜ ਦੇ ਸਮੇਂ ਵਿਚ ਹਰ ਇਕ ਇਨਸਾਨ ਕਿਸੇ ਨਾ ਕਿਸੇ   ਬਿ ਮਾ ਰੀ   ਤੋਂ ਜੂਝ ਰਿਹਾ ਹੈ। ਇਨ੍ਹਾਂ   ਬਿ ਮਾ ਰੀ ਆਂ   ਤੋਂ ਛੁਟਕਾਰਾ ਪਾਉਣ ਲਈ ਅਸੀ ਕਈ ਤਰ੍ਹਾਂ ਦੇ ਉਪਾਅ ਕਰਦੇ ਹਾਂ। ਅੱਜ ਜਿਹੜਾ ਉਪਾਅ ਅਸੀ ਤੁਹਾਨੂੰ ਦੱਸਣ ਜਾ ਰਹੇ ਹਾਂ,ਉਸ ਨੂੰ ਕਰਨ ਨਾਲ ਤੁਸੀ ਬੇਹੱਦ ਹੀ ਸਕੂਨ ਮਹਿਸੂਸ ਕਰੋਗੇ ਅਤੇ   ਦ ਰ ਦਾ   ਤੋਂ ਵੀ ਛੁਟਕਾਰਾ ਪਾਵੋਗੇ।

ਤੂਸੀ ਇਸ ਉਪਾਅ ਨੂੰ ਕਰਨ ਵੇਲੇ ਜਿਹੜੀਆਂ ਚੀਜਾਂ ਤੁਹਾਨੂੰ ਦੱਸਿਆਂ ਜਾਣਗੀਆਂ ਉਨ੍ਹਾਂ ਨੂੰ ਰਾਤ ਨੂੰ ਭਿਓਂਕੇ ਸਵੇਰੇ ਖਾ ਲੈਣਾ ਹੈ। ਕ ਮ ਜ਼ੋ ਰ   ਬ ਲਾ ਕ   ਹੋਈਆਂ   ਨ ਸਾਂ   ਨੂੰ ਇਹ ਖੋਲ ਦਵੇਗਾ। ਇਸਦੇ ਨਾਲ ਹੀ ਲਕਵਾ   ਜੋ ੜਾਂ   ਦਾ   ਦ ਰ ਦ   ਅਤੇ  ਬੀਪੀ ਤੋਂ ਵੀ ਤੁਹਾਨੂੰ ਛੁਟਕਾਰਾ ਮਿਲ ਜਾਏਗਾ।

ਅਕਸਰ ਓਦੋਂ ਹੀ   ਸ਼ ਰੀ ਰ   ਵਿਚ ਕੋਈ ਦਿੱਕਤ ਆਉਂਦੀ ਹੈ ਜਦ ਤੂਸੀ   ਅੰ ਦੂ ਰ ਨੀ   ਤੌਰ ਉੱਤੇ    ਕ ਮ ਜ਼ੋ ਰ   ਹੋਵੋ। ਇਸਦੇ ਨਾਲ   ਸ਼ੂ ਗ ਰ ,, ਬ ਲੱ ਡ  ਪ ਰੈ ਸ਼ ਰ   ਜੇਕਰ ਵੱਧਦਾ ਹੈ ਤਾਂ ਉਸਤੋਂ ਵੀ ਤੁਹਾਨੂੰ ਨਿਜਾਤ ਮਿਲੇਗੀ। ਸਭ ਤੋਂ ਪਹਿਲਾਂ ਤੁਸੀ ਮੇਥੀ ਦਾਣਾ ਅਤੇ ਦਾਲ ਚੀਨੀ ਲੈਣੀ ਹੈ,ਅਤੇ ਇਸਦਾ   ਮਿ ਸ਼ ਰ ਨ ਬਣਾ ਕੇ ਤਿਆਰ ਕਰਨਾ ਹੈ।

ਮਿ ਸ਼ ਰ ਨ   ਦੇ ਲਈ ਤੁਸੀ ਪਹਿਲਾਂ ਅਧਾ ਚਮਚਾ ਮੇਥੀ ਦਾਣਾ ਅਤੇ ਇਕ ਇੰਚ ਦਾਲ ਚੀਨੀ ਦਾ   ਟੁ ਕ ੜਾ   ਰਾਤ ਨੂੰ ਭਿਓਂ ਕੇ ਰੱਖ ਦੇਣਾ ਹੈ ਅਤੇ ਫਿਰ ਸਵੇਰੇ ਉੱਠ ਕੇ ਇਸ ਪਾਣੀ ਦਾ ਸੇਵਨ ਕਰ ਲੈਣਾ ਹੈ। ਅਜਿਹਾ ਕਰਨ ਨਾਲ ਤੁਸੀ   ਜੋ ੜਾਂ   ਦੇ   ਦ ਰ ਦ   ਦੇ ਨਾਲ ਨਾਲ ਹੋਰ ਵੀ ਕਈ ਤਰਾਂ ਦੀਆਂ  ਬਿ ਮਾ ਰੀ ਆਂ   ਤੋ ਨਿਜਾਤ ਪਾਵੋਗੇ।

ਬਚੇ ਹੋਏ ਮੇਥੀ ਦਾਣਾਂ ਅਤੇ ਦਾਲ ਚੀਨੀ ਦਾ ਇਕ ਪੇਸਟ ਤਿਆਰ ਕਰ ਲੈਣਾ ਹੈ। ਪੇਸਟ ਬਣਾਉਣ ਤੋਂ ਬਾਅਦ ਉਸ ਵਿਚ ਸ਼ਹਿਦ ਪਾ ਲੈਣਾ ਹੈ,ਅਤੇ ਫਿਰ ਦਸ ਮਿੰਟ ਬਾਅਦ ਉਸਦਾ ਸੇਵਨ ਕਰ ਲੈਣਾ ਹੈ। ਇਸਦਾ 10 ਜਾਂ 15 ਮਿੰਟ ਬਾਅਦ ਸੇਵਨ ਕਰਨ ਨਾਲ ਤੁਸੀ    ਬ ਲੱ ਡ   ਪ ਰੈ ਸ਼ ਰ   ਨੂੰ ਵੀ ਠੀਕ ਰੱਖ ਸਕਦੇ ਹੋ। ਇਸ ਨਾਲ ਜਿੱਥੇ ਸਿਹਤ ਸਹੀ ਰਹਿੰਦੀ ਹੈ,

ਉੱਥੇ ਹੀ ਜੋੜਾਂ ਦਾ   ਦ ਰ ਦ   ਅਤੇ ਹੋਰ   ਬਿ ਮਾ ਰੀ ਆਂ   ਤੋਂ ਵੀ ਛੁਟਕਾਰਾ ਮਿਲ ਜਾਂਦਾ ਹੈ। ਇੱਥੇ ਇਹ ਦਸਣਾ ਬੇਹੱਦ ਜ਼ਰੂਰੀ ਹੈ ਕਿ ਇਸ   ਮਿ ਸ਼ ਰ ਣ  ਦਾ ਸੇਵਨ ਕਰਨ ਤੋਂ ਬਾਅਦ ਤੂਸੀ 2 ਕਿੱਲੋਮੀਟਰ ਤੁਰਨਾ ਹੈ ਅਤੇ  ਲੰ ਬੇ – ਲੰ ਬੇ ਸਾਹ ਲੈਣੇ ਹੈ | ਵਧੇਰੇ ਜਾਣਕਾਰੀ ਲੈਣ ਲਈ ਤੁਸੀ ਪੂਰੀ ਵੀਡੀਓ ਨੂੰ ਵਿਸਤਾਰ ਨਾਲ ਦੇਖੋ | ਇਸਦੇ ਨਾਲ ਹੀ ਸਾਡੇ ਫੇਸਬੁੱਕ ਪੇਜ਼ ਨੂੰ ਲਾਇਕ ਅਤੇ ਫੋਲੋ ਕਰੋ |