Home / ਘਰੇਲੂ ਨੁਸ਼ਖੇ / ਰੋਂਦੇ ਆਓ ਹੱਸਦੇ ਜਾਓ ਦਵਾਖਾਨਾ ਇਸ ਦਵਾਖਾਨੇ ਤੇ ਹੁੰਦਾ ਹੈ ਹਰ ਬਿਮਾਰੀ ਦਾ ਇਲਾਜ਼

ਰੋਂਦੇ ਆਓ ਹੱਸਦੇ ਜਾਓ ਦਵਾਖਾਨਾ ਇਸ ਦਵਾਖਾਨੇ ਤੇ ਹੁੰਦਾ ਹੈ ਹਰ ਬਿਮਾਰੀ ਦਾ ਇਲਾਜ਼

ਕਬਜ਼, ਤੇਜ਼ਾਬ, ਖੱਟੇ ਡਕਾਰ, ਭੋਜਨ ਸਹੀ ਢੰਗ ਨਾਲ ਹਜ਼ਮ ਨਾ ਹੋਣਾ, ਜੁਕਾਮ ਛਿਕਾਂ ਅਤੇ ਬਵਾਸੀਰ ਆਦਿ ਵਰਗੀਆਂ ਬੀਮਾਰੀਆਂ ਅੱਜ ਦੇ ਸਮੇਂ ਵਿਚ ਬਹੁਤ ਜ਼ਿਆਦਾ ਆਮ ਹੋ ਗਈਆਂ ਹਨ। ਇਨ੍ਹਾਂ ਦੇ ਬਹੁਤ ਸਾਰੇ ਕਾਰਨ ਹਨ ਜਿਵੇਂ ਅੱਜ ਦੇ ਸਮੇਂ ਵਿੱਚ ਜ਼ਿਆਦਾਤਰ ਲੋਕ ਕੰਮ ਵਿੱਚ ਰੁੱਝੇ ਰਹਿੰਦੇ ਹਨ।

ਉਹਨਾਂ ਦੇ ਕੋਲ ਸਰੀਰ ਵੱਲ ਧਿਆਨ ਦੇਣ ਲਈ ਸਮਾਂ ਨਹੀਂ ਹੁੰਦਾ। ਜਿਸ ਕਾਰਨ ਉਹ ਸਰੀਰਕ ਰੋਗਾਂ ਤੋਂ ਪੀੜਤ ਹੋ ਜਾਂਦੇ ਹਨ। ਉਨ੍ਹਾਂ ਦੀ ਸਿਹਤ ਦੇ ਵਿਚ ਕਈ ਤਰ੍ਹਾਂ ਦੀਆਂ ਦਿੱਕਤਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ।

ਇਸ ਤੋਂ ਇਲਾਵਾ ਕੁਝ ਹੋਰ ਕਾਰਨ ਵੀ ਹਨ ਜਿਵੇਂ ਅੱਜ ਦੇ ਸਮੇਂ ਵਿੱਚ ਬਹੁਤਾ ਸਮਾਂ ਨਾ ਹੋਣ ਕਰਕੇ ਲੋਕ ਘਰਾਂ ਦੇ ਵਿਚੋਂ ਘੱਟ ਭੋਜਨ ਬਣਾਉਂਦੇ ਹਨ ਜਾਂ ਅਜਿਹਾ ਭੋਜਨ ਬਣਾਉਂਦੇ ਹਨ ਜਿਸ ਨੂੰ ਜਲਦੀ ਪਾਇਆ ਜਾ ਸਕੇ।

ਇਸ ਕਾਰਨ ਵੀ ਸਰੀਰ ਦੇ ਵਿਚ ਕਈ ਤਰ੍ਹਾਂ ਦੀਆਂ ਦਿੱਕਤਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ। ਇਸ ਤੋ ਇਲਾਵਾ ਭੋਜਨ ਦੇ ਵਿਚ ਤਲਿਆ ਹੋਏ ਭੋਜਨ ਦੀ ਜ਼ਿਆਦਾ ਮਾਤਰਾ ਹੋਣ ਕਾਰਨ ਅਤੇ ਬਿਮਾਰੀਆਂ ਲੱਗ ਜਾਂਦੀਆਂ ਹਨ।

ਇਨ੍ਹਾਂ ਸਾਰੀਆਂ ਦਿੱਕਤਾਂ ਤੋਂ ਛੁਟਕਾਰਾ ਪਾਉਣ ਲਈ ਆਯੁਰਵੈਦਿਕ ਦਵਾਈਆਂ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਤੋਂ ਇਲਾਵਾ ਘਰੇਲੂ ਨੁਸਖਿਆਂ ਦੀ ਵਰਤੋਂ ਕਰਨੀ ਚਾਹੀਦੀ ਹੈ। ਘਰੇਲੂ ਨੁਸਖਿਆਂ ਦੀ ਵਰਤੋਂ ਕਰਨ ਨਾਲ ਸਰੀਰ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਹੁੰਦੀ।

ਪਰ ਘਰੇਲੂ ਨੁਸਖਿਆਂ ਦੀ ਵਰਤੋਂ ਕਰਨ ਨਾਲ ਇਲਾਜ ਨੂੰ ਜ਼ਿਆਦਾ ਸਮਾਂ ਲੱਗ ਜਾਂਦਾ ਹੈ। ਪਰ ਕੁਝ ਲੋਕ ਅੰਗਰੇਜ਼ੀ ਦਵਾਈਆਂ ਦੀ ਜ਼ਿਆਦਾ ਵਰਤੋਂ ਕਰਨਾ ਪਸੰਦ ਕਰਦੇ ਹਨ। ਕਿਉਂਕਿ ਦਵਾਈਆਂ ਦੀ ਵਰਤੋਂ ਨਾਲ ਜ਼ਿਆਦਾ ਤੇਜ਼ੀ ਨਾਲ ਫਾਇਦਾ ਹੁੰਦਾ ਹੈ।

ਪਰ ਉਹ ਫ਼ਾਇਦਾ ਕੁਝ ਸਮੇਂ ਲਈ ਰਹਿ ਜਾਂਦਾ ਹੈ ਫਿਰ ਦੁਬਾਰਾ ਰੋਗ ਜਾਂ ਬਿਮਾਰੀ ਜਾਗ ਜਾਂਦਾ ਹੈ। ਇਸ ਤੋਂ ਇਲਾਵਾ ਜ਼ਿਆਦਾਤਰ ਦਵਾਈਆਂ ਦੀ ਵਰਤੋਂ ਕਰਨ ਨਾਲ ਸਰੀਰ ਵਿਚ ਕਈ ਤਰ੍ਹਾਂ ਦੀਆਂ ਹੋਰ ਦਿਕਤਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ।

ਇਨ੍ਹਾਂ ਸਾਰੀਆਂ ਦਿੱਕਤਾਂ ਤੋਂ ਛੁਟਕਾਰਾ ਪਾਉਣ ਲਈ ਕਿਰਤ ਕਰਨੀ ਵੀ ਬਹੁਤ ਜ਼ਰੂਰੀ ਹੈ। ਅਜਿਹਾ ਹੀ ਜੋੜਾਂ ਦੇ ਦਰਦ ਦਾ ਰੋਗ ਹੈ। ਦਰਦ ਦੇ ਕਾਰਨ ਉਠਣ ਬੈਠਣ ਅਤੇ ਤੁਰਨ ਦੇ ਵਿੱਚ ਬਹੁਤ ਤਕਲੀਫ਼ ਹੁੰਦੀ ਹੈ।

ਜੋੜਾਂ ਦਾ ਦਰਦ ਜ਼ਿਆਦਾਤਰ ਪੁਰਾਣੇ ਸਮੇਂ ਵਿੱਚ ਬਜ਼ੁਰਗਾਂ ਦੇ ਵਿੱਚ ਪਾਇਆ ਜਾਂਦਾ ਸੀ। ਪਰ ਅੱਜ ਦੇ ਸਮੇਂ ਵਿਚ ਛੋਟੀ ਉਮਰ ਦੇ ਲੋਕ ਵੀ ਜੋੜਾਂ ਦੇ ਦਰਦ ਤੋਂ ਪੀੜਤ ਹੋ ਚੁੱਕੇ ਹਨ। ਹੋਰ ਘਰੇਲੂ ਨੁਸਖਿਆਂ ਲਈ ਇਸ ਵੀਡੀਓ ਨੂੰ ਜ਼ਰੂਰ ਦੇਖੋ।