Home / ਘਰੇਲੂ ਨੁਸ਼ਖੇ / ਲਾ-ਇਲਾਜ਼ ਬਿਮਾਰੀਆਂ ਲਈ ਵਰਦਾਨ ਹੈ ਇਹ 1ਟੁ ਕ ੜਾ

ਲਾ-ਇਲਾਜ਼ ਬਿਮਾਰੀਆਂ ਲਈ ਵਰਦਾਨ ਹੈ ਇਹ 1ਟੁ ਕ ੜਾ

ਭਾਰਤ ਵਿਚ ਬਹੁਤ ਸਾਰੇ ਪੌਦੇ ਅਤੇ ਜੜੀ ਬੁਟੀਆ ਪਾਇਆ ਜਾਦੀਆ ਹਨ ਜਿਨ੍ਹਾਂ ਦੀ ਜਿਆਦਾਤਰ ਵਰਤੋ ਦਵਾਇਆ ਬਣਾਉਣ ਲਈ ਕੀਤੀ ਜਾਦੀ ਹੈ। ਇਸ ਤਰ੍ਹਾਂ ਭਾਰਤ ਵਿਚ ਬਹੁਤ ਸਾਰੀਆਂ ਦਾਲਾਂ ਪਾਇਆ ਜਾਂਦੀਆਂ ਹਨ ਪਰ ਅਰਹਰ ਦੀ ਦਾਲ ਬਹੁਤ ਲਾਭਕਾਰੀ ਹੁੰਦੀ ਹਨ। ਇਸ ਦੀ ਵਰਤੋ ਕਰਨ ਨਾਲ ਸਰੀਰ ਨੂੰ ਬਹੁਤ ਸਾਰੀਆ ਦਿੱਕਤਾਂ ਤੋ ਆਸਾਨੀ ਨਾਲ ਛੁਟਕਾਰਾ ਮਿਲ ਜਾਦਾ ਹੈ।

ਇਸ ਤੋ ਇਲਾਵਾ ਇਸ ਦੀ ਵਰਤੋ ਕਰਨ ਨਾਲ ਕੋਈ ਸਾ ਇ ਡ ਇ ਫੈ ਕ ਟ ਵੀ ਨਹੀ ਹੁੰਦਾ। ਅਰਹਰ ਦੀ ਦਾਲ ਤੋਂ ਪ੍ਰਕਾਰ ਦੀ ਹੁੰਦੀ ਹੈ। ਇਕ ਅਰਹਰ ਲਾਲ ਰੰਗ ਦੀ ਹੁੰਦੀ ਹੈ ਦੂਜੀ ਸਫੇਦ ਰੰਗ ਦੀ ਹੁੰਦੀ ਹੈ। ਭਾਰਤ ਵਿਚ ਜੇਕਰ ਕਿਸੇ ਦਾਲ ਦੀ ਸਭ ਤੋਂ ਵਰਤੋਂ ਕੀਤੀ ਜਾਂਦੀ ਹੈ ਤਾਂ ਉਹ ਅਰਹਰ ਦੀ ਦਾਲ ਹੁੰਦੀ ਹੈ। ਅਰਹਰ ਦੀ ਦਾਲ ਖਾ ਣ ਵਿਚ ਬਹੁਤ ਜਿਆਦਾ ਸਵਾਦ ਹੁੰਦੀ ਹੈ।

ਇਸੇ ਤਰ੍ਹਾਂ ਖੁਜਲੀ ਵਰਗੀਆਂ ਦਿੱਕਤਾਂ ਤੋਂ ਰਾਹਤ ਪਾਉਣ ਲਈ ਸਭ ਤੋਂ ਪਹਿਲਾ ਅਰਹਰ ਦੇ ਪਤਿਆ ਨੂੰ ਜਲਾ ਲਵੋ। ਹੁਣ ਇਸ ਦੀ ਰਾ ਖ ਇਕ ਬਰਤਨ ਵਿਚ ਪਾ ਲਵੋ। ਹੁਣ ਇਸ ਵਿਚ ਦਹੀਂ ਪਾ ਲਵੋ। ਫਿਰ ਇਸ ਤੋਂ ਬਾਅਦ ਇਸ ਨੂੰ ਖੁਜਲੀ ਵਾਲੀ ਥਾ ਤੇ ਲੱਗਾਕੇ ਚੰਗੀ ਤਰ੍ਹਾਂ ਮਲ ਲਵੋ। ਥੋੜੀ ਦੇਰ ਬਾਅਦ ਸਰੀਰ ਧੋ ਦਵੋ। ਇਸ ਨਾਲ ਖੁਜਲੀ ਤੋਂ ਬਿਲਕੁਲ ਰਾਹਤ ਮਿਲ ਜਾਵੇਗੀ।

ਇਸ ਤੋਂ ਇਲਾਵਾ ਇਸ ਦੀ ਲਗਾਤਾਰ ਵਰਤੋਂ ਕਾਰਨ ਨਾਲ ਚ ਮ ੜੀ ਸਬੰਧੀ ਹਰ ਤਰ੍ਹਾਂ ਦੀਆ ਦਿੱਕਤਾਂ ਤੋਂ ਰਾਹਤ ਮਿਲੇਗੀ ਅਤੇ ਹੋਰ ਬਹੁਤ ਜਿਆਦਾ ਲਾਭ ਮਿਲੇਗਾ। ਇਸ ਤੋਂ ਇਲਾਵਾ ਅਰਹਰ ਦੀ ਦਾਲ ਪ੍ਰੋ ਟੀ ਨ ਦਾ ਇਕ ਵੱਡਾ ਸ੍ਰੋਤ ਹੈ।ਇਸ ਤੋਂ ਇਲਾਵਾ ਮਾ ਈ ਗ੍ਰੇ ਨ ਦੀ ਦਿਕਤ ਤੋਂ ਛੁਟਕਾਰਾ ਪਾਉਣ ਲਈ ਇਸ ਦੇ ਪਤਿਆ ਅਤੇ ਦੁਰਵਾਗਾਸ ਦਾ ਰਸ ਮਿਲ ਕੇ ਵਰਤਣਾ ਚਾਹੀਦਾ ਹੈ।

ਇਕ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਇਸ ਦੀ ਬੂੰਦਾਂ ਨੱਕ ਵਿਚ ਪਾਉਣੀਆਂ ਚਾਹੀਦੀਆਂ ਹਨ। ਅਜਿਹਾ ਕਰਨ ਨਾਲ ਹੀ ਫਾਇਦਾ ਹੋਵੇਗਾ। ਇਸ ਤੋਂ ਇਲਾਵਾ ਇਸ ਭੰ ਗ ਦੇ ਨ ਸ਼ੇ ਨੂੰ ਉਤਾਰਨ ਦਾ ਵੀ ਕੰ ਮ ਕਰਦਾ ਹੈ। ਇਸ ਤੋਂ ਇਲਾਵਾ ਹੋਰ ਵਧੇਰੇ ਜਾਣਕਾਰੀ ਲਈ ਇਸ ਵੀਡਿਓ ਨੂੰ ਜ਼ਰੂਰ ਦੇਖੋ ਵੀਡੀਓ ਦੇ ਰਾਹੀਂ ਕੁਝ ਹੋਰ ਵਧੇਰੇ ਘਰੇਲੂ ਨੁਸਖਿਆਂ ਨੂੰ ਬਣਾਉਣ ਦੀਆਂ ਵਿਧੀਆਂ ਬਾਰੇ ਜਾਣਕਾਰੀ ਮਿਲੇਗੀ।