Home / ਘਰੇਲੂ ਨੁਸ਼ਖੇ / ਲੇਡੀਜ ਦੀ ਸਭ ਤੋ ਬੁਰੀ ਬਿਮਾਰੀ ਭਾਰ ਪੈਣਾ ਪੱਕਾ ਇਲਾਜ ਸਰਬੱਤ ਦੇ ਭਲੇ ਲਈ ਸ਼ੇਅਰ ਕਰੋ

ਲੇਡੀਜ ਦੀ ਸਭ ਤੋ ਬੁਰੀ ਬਿਮਾਰੀ ਭਾਰ ਪੈਣਾ ਪੱਕਾ ਇਲਾਜ ਸਰਬੱਤ ਦੇ ਭਲੇ ਲਈ ਸ਼ੇਅਰ ਕਰੋ

ਵੀਡੀਓ ਥੱਲੇ ਜਾ ਕੇ ਦੇਖੋ ਜੀ
ਦੋਸਤੋ ਸਾਡੀ ਵੈਬਸਾਈਟ ਤੇ ਤੁਹਾਡਾ ਸਭ ਦਾ ਬਹੁਤ ਬਹੁਤ ਸੁਆਗਤ ਹੈ ,ਦੋਸਤੋ ਤੁਸੀਂ ਜਾਣਦੇ ਹੀ ਹੋ ਕੇ ਅਸੀਂ ਹਰ ਰੋਜ ਤੁਹਾਡੀ ਲਈ ਨਵੀ ਤੋਂ ਨਵੀ ਜਾਣਕਾਰੀ ਲੈ ਕੇ ਆਉਨੇ ਹਾਂ ,ਸਾਡੀਆਂ ਸਾਰੀਆਂ ਪੋਸਟਾਂ ਵਿਚ ਸਿਰਫ ਉਹ ਹੀ ਜਾਣਕਾਰੀ ਦਸੀ ਜਾਂਦੀ ਹੈ ਜੋ ਤੁਹਾਡੇ ਕੰਮ ਦੀ ਹੁੰਦੀ ਹੈ ,ਸਾਡੀਆਂ ਸਾਰੀਆਂ ਵੀਡੀਓ ਵਿਚ ਤੁਹਾਨੂੰ ਜੋ ਵੀ ਜਾਣਕਰੀ ਦਿੱਤੀ ਜਾਂਦੀ ਹੈ ਜਾ ਜੋ ਵੀ ਨੁਸਖੇ ਦੱਸੇ ਜਾਂਦੇ ਨੇ ਕਿਰਪਾ ਕਰਕੇ ਓਹਨਾ ਨੂੰ ਵਰਤਣ ਤੋਂ ਪਹਿਲਾ ਆਪਣੇ ਡਾਕਟਰ ਦੀ ਸਲਾਹ ਜਰੂਰ ਲਵੋ ਜੀ।ਅਸੀਂ ਜ਼ਿਆਦਾ ਤੋਂ ਜ਼ਿਆਦਾ ਕੋਸ਼ਿਸ਼ ਕਰਦੇ ਹਾਂ ਕੇ ਤੁਹਾਡੇ ਤਕ ਸਿਰਫ ਤੇ ਸਿਰਫ ਦੇਸੀ ਨੁਸਖੇ ਆਯੁਰਵੈਦਿਕ ਨੁਸਖੇ ਹੈ ਪਹੁੰਚਾਏ ਜਾਣ।

ਅੱਜ ਅਸੀਂ ਤੁਹਾਨੂੰ ਦੱਸਾਂਗੇ ਔਰਤਾਂ ਨੂੰ ਭਾਰ ਪੈਣਾ ਸੰਬੰਧੀ ਪੱਕਾ ਇਲਾਜ।ਭਾਰ ਪੈਣਾ ਦੀ ਬਿਮਾਰੀ ਔਰਤਾਂ ਲਈ ਬਹੁਤ ਹੀ ਬੁਰੀ ਹੈ, ਇਹ ਬਿਮਾਰੀ ਔਰਤਾਂ , ਜਾਂ ਫਿਰ ਲੜਕੀਆਂ ਵਿੱਚ ਵੀ ਪਾਈ ਜਾਂਦੀ ਹੈ। ਭਾਰ ਪੈਣ ਨਾਲ ਅੌਰਤਾਂ ਦਾ ਸਰੀਰ ਬਿਲਕੁਲ ਕਮਜ਼ੋਰ ਹੋ ਜਾਂਦਾ ਹੈ।ਜਦੋਂ ਕੋਈ ਔਰਤਾਂ ਪੀਰੀਅਡ ਦੌਰਾਨ ਭਾਰ ਚੁੱਕਣ ਵਾਲਾ ਕੰਮ ਕਰਦੀ ਹੈ ਜਾਂ ਕਿਸੇ ਚੀਜ਼ ਨੂੰ ਜ਼ੋਰ ਨਾਲ ਧੱਕਣ ਵਾਲਾ ਕੰਮ ਕਰਦੀ ਹੈ ਤਾਂ ਪੀਰੀਅਡ ਦੌਰਾਨ ਉਸ ਦਾ ਜਿਹੜਾ ਮਾਸ ਨਰਮ ਹੋਇਆ ਹੁੰਦਾ ਹੈ ਉਹ ਬਾਹਰ ਨੂੰ ਆਉਣ ਲੱਗ ਜਾਂਦਾ ਹੈ।

ਇਲਾਜ- ਇਸ ਦੌਰਾਨ ਗਰਮ ਚੀਜ਼ਾਂ ਨੂੰ ਬਿਲਕੁਲ ਨਾ ਖਾਓ, ਇੱਕ ਪਾਕਸਪਾਰੀ, ਧਾਂਗੇ ਵਾਲੀ ਮਿਸ਼ਰੀ, ਸਧਪੂਦੀਨਾ, ਛੋਟੀ ਇਲਾਇਚੀ,ਕਲਗੀਸਾਉਰਾ, ਜੌਖਾਰ ਇਹ ਸਾਰੀਆਂ ਚੀਜ਼ਾਂ ਨੂੰ ਬਰਾਬਰ ਲੈ ਕੇ ਪਿਸ ਲਓ ।ਲੈਣ ਦਾ ਤਰੀਕਾ- ਇਸ ਨੂੰ ਤੁਸੀਂ ਇੱਕ ਚਮਚੇ ਦਾ ਤੀਜਾ ਹਿੱਸਾ ਤੁਸੀਂ ਕੱਚੀ ਲੱਸੀ ਨਾਲ ਲੈਸ ਲੳਂ ਜਾਂ ਠੰਡੇ ਪਾਣੀ ਨਾਲ ਵੀ ਲੈ ਸਕਦੇ ਹੋ। ਪੀਰੀਅਡ ਦੌਰਾਨ ਅੌਰਤ ਨੂੰ ਫਰਸ਼ ਤੇ ਬੈਠ ਕੇ ਪੋਚਾ ਨਹੀਂ ਲਾਉਣਾ ਚਾਹੀਦਾ ਉਸ ਨਾਲ ਵੀ ਇਹ ਬਿਮਾਰੀ ਹੁੰਦਾ ਹੈ।

ਅਸੀਂ ਚਾਹੁੰਦੇ ਹਾਂ ਕੇ ਤੁਹਾਡੇ ਤਕ ਸਿਰਫ ਓਹੀ ਜਾਣਕਾਰੀ ਪਹੁੰਚਾਈ ਜਾਵੇ ਜੋ ਤੁਸੀਂ ਆਪਣੇ ਘਰ ਵਿਚ ਆਸਾਨੀ ਨਾਲ ਇਸਤੇਮਾਲ ਕਰ ਸਕਦੇ ਹੋਵੋ ।ਇਸ ਲਈ ਸਾਰੇ ਵੀਰਾ ਭੈਣਾਂ ਨੂੰ ਬੇਨਤੀ ਹੈ ਕੇ ਸਾਡੀ ਸਾਰੀ ਜਾਣਕਾਰੀ ਨੂੰ ਸ਼ੇਅਰ ਕਰਿਆ ਕਰੋ ਕੰਮੈਂਟ ਕਰਿਆ ਕਰੋ।ਅਸੀਂ ਉਮੀਦ ਕਰਦੇ ਹਾਂ ਕੇ ਤੁਸੀਂ ਸਾਡਾ ਪੂਰਾ ਸਹਿਜੋਗ ਦੇਵੋਗੇ ਤਾਂ ਜੋ ਅਸੀਂ ਰੋਜ ਰੋਜ ਤੁਹਾਡੇ ਲਈ ਨਵੀ ਤੋਂ ਨਵੀ ਜਾਣਕਾਰੀ ਲੈ ਕੇ ਆਉਂਦੇ ਰਹਾਂਗੇ।ਕਿਉਕਿ ਜਦ ਤੁਸੀਂ ਸਾਡੀ ਦਿਤੀ ਹੋਈ ਜਾਣਕਰੀ ਨੂੰ ਸ਼ੇਅਰ ਕਰਦੇ ਹੋ ਤਾਂ ਸਾਡੀ ਹੌਸਲਾ ਹਫਜਾਈ ਹੁੰਦੀ ਹੈ ਤੇ ਅਸੀਂ ਤੁਹਾਡੇ ਲਈ ਨਵੀ ਤੋਂ ਨਵੀ ਜਾਣਕਾਰੀ ਲੈ ਕੇ ਆਉਂਦੇ ਰਹਿੰਦੇ ਹਾਂ।ਵਧੇਰੇ ਜਾਣਕਾਰੀ ਲਈ ਤੁਸੀਂ ਸਾਡੀ ਥੱਲੇ ਦਿੱਤੀ ਵੀਡੀਓ ਨੂੰ ਜ਼ਰੂਰ ਦੇਖੋ।