Home / ਘਰੇਲੂ ਨੁਸ਼ਖੇ / ਲੇਡੀਜ ਹੁਣ ਲਕੋਰੀਏ ਦੀ ਬਿਮਾਰੀ ਤੋਂ ਨਾ ਹੋਣ ਦੁੱਖੀ ਦੇਖੋ ਪੱਕਾ ਇਲਾਜ

ਲੇਡੀਜ ਹੁਣ ਲਕੋਰੀਏ ਦੀ ਬਿਮਾਰੀ ਤੋਂ ਨਾ ਹੋਣ ਦੁੱਖੀ ਦੇਖੋ ਪੱਕਾ ਇਲਾਜ

ਤੁਹਾਡਾ ਸਾਡੇ ਪੇਜ ਤੇ ਸਵਾਗਤ ਹੈ ਜਿਵੇਂ ਕਿ ਤੁਹਾਨੂੰ ਪਤਾ ਹੈ ਅਸੀਂ ਤੁਹਾਡੇ ਲਈ ਹਰ ਰੋਜ਼ ਨਵੀਆਂ ਨਵੀਂਆਂ ਵੀਡੀਓ ਲੈ ਕੇ ਆਉਦੇ ਹਾਂ।ਅਸੀਂ ਚਾਹੁੰਦੇ ਹਾਂ ਕੇ ਤੁਹਾਡੇ ਤਕ ਸਿਰਫ ਓਹੀ ਜਾਣਕਾਰੀ ਪਹੁੰਚਾਈ ਜਾਵੇ ਜੋ ਤੁਸੀਂ ਆਪਣੇ ਘਰ ਵਿਚ ਆਸਾਨੀ ਨਾਲ ਇਸਤੇਮਾਲ ਕਰ ਸਕਦੇ ਹੋਵੋ ।ਇਸ ਲਈ ਸਾਰੇ ਵੀਰਾ ਭੈਣਾਂ ਨੂੰ ਬੇਨਤੀ ਹੈ ਕੇ ਸਾਡੀ ਸਾਰੀ ਜਾਣਕਾਰੀ ਨੂੰ ਸ਼ੇਅਰ ਕਰਿਆ ਕਰੋ ਕੰਮੈਂਟ ਕਰਿਆ ਕਰੋ।ਅਸੀਂ ਉਮੀਦ ਕਰਦੇ ਹਾਂ ਕੇ ਤੁਸੀਂ ਸਾਡਾ ਪੂਰਾ ਸਹਿਜੋਗ ਦੇਵੋਗੇ ਤਾਂ ਜੋ ਅਸੀਂ ਰੋਜ ਰੋਜ ਤੁਹਾਡੇ ਲਈ ਨਵੀ ਤੋਂ ਨਵੀ ਜਾਣਕਾਰੀ ਲੈ ਕੇ ਆਉਂਦੇ ਰਹਾਂਗੇ। ਅੱਜ ਅਸੀਂ ਦੱਸਾਂਗੇ ਔਰਤਾਂ ਦੀ ਇੱਕ ਬਹੁਤ ਵੱਡੀ ਸਮੱਸਿਆ ਬਾਰੇ।

ਲਕੋਰੀਆ- ਲਕੋਰੀਆ ਦੋ ਤਰ੍ਹਾਂ ਦਾ ਹੁੰਦਾ ਹੈ ਚਿੱਟਾ ਅਤੇ ਪੀਲਾ। ਲਕੋਰੀਆ ਦੀ ਸਮੱਸਿਆ ਵਾਲੀ ਔਰਤਾਂ ਨੂੰ ਤਲੀਆਂ ਚੀਜ਼ਾਂ ਅਤੇ ਗਰਮ ਚੀਜ਼ਾਂ ਬਿਲਕੁਲ ਨਹੀਂ ਖਾਣੀਆਂ ਚਾਹੀਦੀਆਂ ਹਨ। ਕਿਉਂਕਿ ਲਕੋਰੀਆ ਔਰਤਾਂ ਵਿੱਚ ਬੇਕਰਸ਼ ਪੈਦਾ ਕਰਦਾ, ਸਰੀਰ ਵਿੱਚ ਬਹੁਤ ਕਮਜ਼ੋਰੀ ਆਉਣਾ ਇਹ ਲਕੋਰੀਆ ਦੇ ਵਿੱਚ ਬਹੁਤ ਵੱਡੀ ਸਮੱਸਿਆ ਹੈ। ਇਸ ਨਾਲ ਹੱਡ ਖੂਰ ਕੇ ਬਾਹਰ ਆਉਣੇ ਸ਼ੁਰੂ ਹੋ ਜਾਂਦੇ ਹਨ।

ਇਲਾਜ-ਮਾਹੀ, ਕੱਠਾ, ਮਾਜੂ, ਸਘਾੜਾ,ਲਾਲਜਵਨਤੀ, ਮਿਸ਼ਰੀ ਇਹ ਸਾਰੀਆਂ ਚੀਜ਼ਾਂ ਨੂੰ ਬਰਾਬਰ ਲੈ ਕੇ ਇਸਨੂੰ ਪਿਸ ਕੇ ਇਸ ਦਾ ਪਾਊਡਰ ਬਣਾ ਲਓ। ਇਸ ਨੂੰ ਇੱਕ ਡੱਬੀ ਵਿੱਚ ਪਾ ਕੇ ਰੱਖ ਲੳਂ। ਇਹ ਸਾਰੀਆਂ ਚੀਜ਼ਾਂ ਆਮ ਹੀ ਪਨਸਾਰੀ ਦੀ ਦੁਕਾਨ ਤੋਂ ਮਿਲ ਜਾਂਦੀਆਂ ਹਨ।

ਇਸ ਨੂੰ ਸਵੇਰੇ ਖਾਲੀ ਪੇਟ ਅੱਧਾ ਚਮਚਾ ਲਓ ਅਤੇ ਸ਼ਾਮ ਨੂੰ ਖਾਣੇ ਤੋਂ ਅੱਧਾ ਘੰਟਾ ਪਹਿਲਾਂ ਇਸ ਨੂੰ ਲਓ । ਜੇਕਰ ਕਿਸੇ ਨੂੰ ਸ਼ੂਗਰ ਹੈ ਤਾਂ ਉਹ ਨੇ ਮਿਸ਼ਰੀ ਇਸ ਵਿੱਚ ਨਹੀਂ ਪਾਉਣੀ। ਹੋਰ ਵਧੇਰੇ ਜਾਣਕਾਰੀ ਲਈ ਤੁਸੀਂ ਸਾਡੀ ਥੱਲੇ ਦਿੱਤੀ ਵੀਡੀਓ ਨੂੰ ਜ਼ਰੂਰ ਦੇਖੋ।