Home / ਘਰੇਲੂ ਨੁਸ਼ਖੇ / ਵਾਲਾਂ ਨੂੰ ਲੰਮੇ ਤੇ ਕਾਲੇ ਕਰਨ ਵਾਲਾ ਨੁਸਖਾ ਝੜਨੇ ਬੰਦ ਦੁਬਾਰਾ ਆਉਣੇ ਸ਼ੁਰੂ

ਵਾਲਾਂ ਨੂੰ ਲੰਮੇ ਤੇ ਕਾਲੇ ਕਰਨ ਵਾਲਾ ਨੁਸਖਾ ਝੜਨੇ ਬੰਦ ਦੁਬਾਰਾ ਆਉਣੇ ਸ਼ੁਰੂ

ਕਈ ਵਾਰੀ   ਪੌ ਸ਼ ਟਿ ਕ   ਤੱ ਤਾਂ   ਦੀ   ਕ ਮੀ   ਕਾਰਨ ਜਾਂ   ਦਿ ਮਾ ਗ   ਵਿੱਚ ਕਈ ਤਰ੍ਹਾਂ ਦੀਆਂ   ਪ੍ਰੇ   ਸ਼ਾ ਨੀ ਆਂ   ਰਹਿਣ ਕਾਰਨ   ਬਾ ਲਾਂ   ਸ ਬੰ ਧੀ   ਦਿੱਕਤਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ। ਜਿਸ ਕਾਰਨ ਛੋਟੀ   ਉ ਮ ਰ   ਦੇ ਵਿਚ   ਵਾ ਲ   ਚਿੱ ਟੇ   ਹੋਣੇ ਸ਼ੁਰੂ ਹੋ ਜਾਂਦੇ ਹਨ ਜਾਂ   ਝ ੜ ਨੇ   ਸ਼ੁਰੂ ਹੋ ਜਾਦੇ ਹਨ।

ਜਿਸ ਕਾਰਨ ਕਈ ਤਰ੍ਹਾਂ ਦੀਆਂ   ਪ੍ਰੇ ਸ਼ਾ ਨੀ ਆਂ   ਦਾ ਸਾਹਮਣਾ ਕਰਨਾ ਪੈਂਦਾ ਹੈ ਇਸ ਲਈ ਬਹੁਤ ਸਾਰੇ   ਲੋ ਕ   ਮਹਿੰਗੇ   ਸ਼ੈਂ ਪੂ   ਜਾਂ   ਦ ਵਾ ਈ ਆਂ   ਦੀ ਵਰਤੋਂ ਕਰਨੀ ਸ਼ੁਰੂ ਕਰ ਦਿੰਦੇ ਹਨ। ਪਰ ਕੁਝ ਘਰੇਲੂ ਨੁਸਖਿਆਂ ਨੂੰ ਵਰਤਣ ਨਾਲ ਵੀ ਜ਼ਿਆਦਾ   ਲਾ ਭ   ਹੁੰਦਾ ਹੈ।

ਇਸੇ ਤਰ੍ਹਾਂ   ਵਾ ਲਾਂ   ਨੂੰ   ਝ ੜ ਨੇ   ਤੋਂ ਬਚਾਉਣ ਲਈ ਅਤੇ ਇਸ ਘਰੇਲੂ ਨੁਸਖੇ ਨੂੰ ਅਪਨਾਉਣ ਲਈ ਸਮੱਗਰੀ ਦੇ ਰੂਪ ਵਿੱਚ   ਚੌ ਲਾਂ   ਦਾ   ਪਾ ਣੀ   ਚਾਹੀਦਾ ਹੈ ਇਸ ਲਈ ਇਕ   ਕ ਟੋ ਰੀ    ਦੇ ਵਿਚ ਚਾਰ ਚਮਚ ਜਾਂ ਜ਼ਿਆਦਾ   ਚੌ ਲ   ਲੈ ਲਵੋ। ਇਸ ਤੋਂ ਬਾਅਦ ਇਸ ਵਿੱਚ   ਪਾ ਣੀ   ਪਾ ਲਵੋ।

ਹੁਣ ਇਨ੍ਹਾਂ ਨੂੰ ਘਰ ਤੋਂ   ਘੱ ਟ   ਦੋ ਘੰਟੇ ਲਈ ਪਿਆ ਰਹਿਣ ਦਿਓ। ਇਸ ਤੋਂ ਬਾਅਦ ਹੁਣ ਇਸ   ਪਾ ਣੀ   ਨੂੰ ਦੂਜੀ   ਕ ਟੋ ਰੀ   ਵਿੱਚ   ਕੱ ਢ   ਲਵੇ। ਇਸ ਤੋਂ ਬਾਅਦ ਇਸ ਵਿੱਚ   ਐ ਲੋ ਵੇ ਰਾ   ਜੈੱ ਲ    ਪਾ ਲਵੋ ਅਤੇ ਉਸ ਨੂੰ ਚੰਗੀ ਤਰ੍ਹਾਂ ਮਿਲਾ ਲਓ।

ਇਸ ਤੋਂ ਬਾਅਦ ਇਸ   ਕ ਟੋ ਰੀ   ਦੇ ਵਿੱਚ   ਸ਼ੈਂ ਪੂ   ਪਾ ਲਵੋ ਅਤੇ ਉਨ੍ਹਾਂ ਨੂੰ ਚੰਗੀ ਤਰ੍ਹਾਂ ਮਿਲਾ ਲਓ। ਇਸ ਦੀ ਵਰਤੋਂ ਲਗਾਤਾਰ ਕਰਦੇ ਰਹੋ ਇਸ ਦੀ ਵਰਤੋਂ ਕਰਨ ਨਾਲ ਬਹੁਤ ਜ਼ਿਆਦਾ   ਫ਼ਾ ਇ ਦੇ   ਹੁੰਦੇ ਹਨ    ਵਾ ਲਾਂ    ਦੇ ਵਿੱਚ ਅਲੱਗ ਹੀ ਚਮਕ ਆ ਜਾਂਦੀ ਹੈ। ਇਸ ਤੋਂ ਇਲਾਵਾ    ਵਾ ਲ   ਝ ੜ ਨੇ   ਰੁਕ ਜਾਂਦੇ ਹਨ।

ਇਹ ਗੱਲ ਦਾ ਧਿਆਨ ਰੱਖਣਾ ਹੈ ਕਿ ਇਸ ਦੀ ਵਰਤੋਂ ਕਰਨ ਤੋਂ ਬਾਅਦ   ਤੁ ਰੰ ਤ   ਵਾ ਲਾਂ   ਨੂੰ   ਧੋ ਣਾ   ਨਹੀਂ ਚਾਹੀਦਾ ਸਗੋਂ ਤਕਰੀਬਨ ਦੱਸ ਮਿੰਟ ਤੱਕ ਇਸ ਨੂੰ ਲੱਗੇ ਰਹਿਣ ਦੇਣਾ ਚਾਹੀਦਾ ਹੈ। ਅਜਿਹਾ ਕਰਨ ਨਾਲ ਬਹੁਤ ਜ਼ਿਆਦਾ    ਲਾ ਭ   ਮਿਲੇਗਾ ਤੇ ਵਾਲਾਂ ਦੇ ਵਿੱਚ   ਨਿ ਖਾ ਰ   ਆਵੇਗਾ।

ਇਸ ਤੋਂ ਇਲਾਵਾ ਹੋਰ ਵਧੇਰੇ ਜਾਣਕਾਰੀ ਲਈ ਇਸ ਵੀਡਿਓ ਨੂੰ ਜ਼ਰੂਰ ਦੇਖੋ। ਇਸ ਵੀਡੀਓ ਦੇ ਰਾਹੀਂ ਕੁਝ ਹੋਰ ਘਰੇਲੂ ਨੁਸਖੇ ਬਣਾਉਣ ਦੀਆਂ ਵਿਧੀਆਂ ਬਾਰੇ ਜਾਣਕਾਰੀ ਮਿਲੇਗੀ।