Home / ਘਰੇਲੂ ਨੁਸ਼ਖੇ / ਵਾਲਾ ਤੇ ਲੱਗੇ ਕੀੜੇ ਤੋਂ ਪਾਵੋ ਹਮੇਸ਼ਾ ਲਈ ਛੁਟਕਾਰਾ ਸਰਦਾਰ ਜੀ ਨੇ ਦਸਿਆ ਬਹੁਤ ਹੀ ਪੱਕਾ ਇਲਾਜ

ਵਾਲਾ ਤੇ ਲੱਗੇ ਕੀੜੇ ਤੋਂ ਪਾਵੋ ਹਮੇਸ਼ਾ ਲਈ ਛੁਟਕਾਰਾ ਸਰਦਾਰ ਜੀ ਨੇ ਦਸਿਆ ਬਹੁਤ ਹੀ ਪੱਕਾ ਇਲਾਜ

ਵਾਲਾਂ ਦੇ ਝੜਨ ਦੀ ਦਿੱਕਤ ਬਹੁਤ ਜ਼ਿਆਦਾ ਆਮ ਹੋ ਗਈ ਹੈ। ਛੋਟੀ ਉਮਰ ਦੇ ਵਿਚ ਹੀ ਬੱਚੀਆਂ ਦੇ ਵਾਲ ਝੜਨੇ ਸ਼ੁਰੂ ਹੋ ਜਾਂਦੇ ਹਨ। ਸਮੇਂ ਦੇ ਨਾਲ ਇਹ ਦਿੱਕਤ ਏਨੀ ਜ਼ਿਆਦਾ ਵੱਧ ਜਾਂਦੀ ਹੈ ਕਿ ਇਕ ਸਮੇਂ ਦੇ ਵਿੱਚ ਆ ਕੇ ਗੰਜਾਪਨ ਆਉਣਾ ਸ਼ੁਰੂ ਹੋ ਜਾਂਦਾ ਹੈ। ਵਾਲਾਂ ਦੇ ਝੜਨ ਦੇ ਬਹੁਤ ਸਾਰੇ ਕਾਰਨ ਹਨ। ਵਾਲਾਂ ਨੂੰ ਝੜਨ ਤੋਂ ਰੋਕਣ ਦੇ ਲਈ  ਮਹਿੰਗੀਆਂ ਦਵਾਈਆਂ ਜਾਂ ਸ਼ੈਂਪੂ ਜਾਂ ਕਰੀਮਾਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ।

ਕਿਉਂਕਿ ਜ਼ਿਆਦਾਤਰ ਇਨ੍ਹਾਂ ਦੀ ਵਰਤੋਂ ਕਰਨ ਨਾਲ ਵਾਲਾਂ ਵਿੱਚ ਸਫ਼ੇਦਪਣ ਵੀ ਆ ਜਾਦਾ ਹੈ। ਇਸ ਲਈ ਵਾਲਾਂ ਨੂੰ ਝੜਨ ਤੋਂ ਰੋਕਣ ਦੇ ਲਈ ਹਮੇਸ਼ਾ ਘਰੇਲੂ ਨੁਸਖ਼ਿਆਂ ਦੀ ਵਰਤੋਂ ਕਰਨੀ ਚਾਹੀਦੀ ਹੈ। ਘਰੇਲੂ ਨੁਸਖ਼ਿਆਂ ਦੇ ਨਾਲ ਵਾਲ ਮਜ਼ਬੂਤ ਹੁੰਦੇ ਹਨ ਅਤੇ ਵਾਲਾਂ ਸਬੰਧੀ ਹਰ ਪ੍ਰਕਾਰ ਦੀਆਂ ਦਿੱਕਤਾਂ ਦੂਰ ਹੁੰਦੀਆਂ ਹਨ ‌ ਉਹਦੇ ਵਾਲਾਂ ਵਿਚ ਚਮਕ ਅਤੇ ਮਜ਼ਬੂਤੀ ਆਉਂਦੀ ਹੈ। ਕਈ ਵਾਲ ਗੋਲ ਅਕਾਰ ਦੇ ਵਿੱਚ ਝੜਨੇ ਸ਼ੁਰੂ ਹੋ ਜਾਂਦੇ ਹਨ।

ਇਹ ਇੱਕ ਵਾਲਾਂ ਸਬੰਧੀ ਇਕ ਰੋਗ ਹੈ। ਜਿਸਨੂੰ ਐਲੋਪੀਸਿਆ ਕਹਿੰਦੇ ਹਨ। ਇਸ ਰੋਗ ਦੌਰਾਨ ਸਰੀਰ ਅੰਦਰਲੇ ਟੀਸ਼ੂ ਸੈਲ ਜਾਂ ਤਾਜ਼ੇ ਸੈਲ   ਨ ਸ਼ ਟ   ਹੋਣੇ ਸ਼ੁਰੂ ਹੋ ਜਾਂਦੇ ਹਨ। ਇਸ ਨੂੰ ਆਟੋਇਮਿਊਨ ਰੋਗ ਵੀ ਕਹਿੰਦੇ ਹਨ। ਇਸ ਰੋਗ ਵਿੱਚ ਨਵੇਂ ਉੱਗਣ ਵਾਲੇ ਵਾਲਾਂ ਦੀਆਂ ਜੜ੍ਹਾਂ ਨੂੰ ਕਮਜ਼ੋਰ ਕਰ ਦਿੰਦਾ ਹੈ ਜਿਸ ਕਾਰਨ ਉਸ ਹਿੱਸੇ ਵਿੱਚ ਵਾਲ ਨਹੀਂ ਆਉਂਦੇ। ਇਸ ਰੋਗ ਨੂੰ ਸ਼ੁਰੂਆਤ ਦੇ ਵਿਚ ਨਜ਼ਰ ਅੰਦਾਜ਼ ਨਹੀਂ ਕਰਨਾ ਚਾਹੀਦਾ।

ਕਿਉਂਕਿ ਬਾਅਦ ਵਿਚ ਇਹ ਰੋਗ ਕਾਫ਼ੀ  ਗੰ ਭੀ ਰ  ਹੋ ਜਾਂਦਾ ਹੈ। ਵਾਲਾਂ ਨੂੰ ਝੜਨ ਤੋਂ ਰੋਕਣ ਲਈ ਸਭ ਤੋਂ ਪਹਿਲਾਂ ਸਾਬਣ ਜਾਂ ਸੈਂਪੂ ਵਰਤਣਾ ਛੱਡ ਦਵੋ। ਕੋਈ ਵੀ ਸਾਬਣ ਜਾਂ ਸ਼ੈਂਪੂ ਵਾਲਾਂ ਤੇ ਨਹੀਂ ਲਗਾਉਣਾ ਚਾਹੀਦਾ। ਇਨ੍ਹਾਂ ਦੀ ਬਜਾਏ ਨਹਾਉਣ ਜਾਂ ਵਾਲਾਂ ਨੂੰ ਧੋਣ ਸਮੇਂ ਨਿੰਮ ਦੀ ਵਰਤੋਂ ਕਰਨੀ ਹੈ। ਨਿੰਮ ਦੇ ਪਾਣੀ ਨਾਲ ਹੀ ਨਹਾਉਣਾ ਹੈ ਅਤੇ ਨਿੰਮ ਦੇ ਪਾਣੀ ਨਾਲ ਹੀ ਵਾਲ ਧੋਣੇ ਹਨ। ਅਜਿਹਾ ਕਰਨ ਦੇ ਨਾਲ ਬਹੁਤ ਸਾਰੀਆਂ ਦਿੱਕਤਾਂ ਦੂਰ ਹੋ ਜਾਣਗੇ।

ਕਿਉਂਕਿ ਨਿੰਮ ਬਹੁਤ ਸਾਰੇ ਗੁਣਾਂ ਨਾਲ ਭਰਪੂਰ ਹੁੰਦੀ ਹੈ। ਇਸ ਤੋਂ ਇਲਾਵਾ ਘਰ ਵਿੱਚ ਬਣਾਈ ਹੋਈ ਲੱਸੀ ਦੀ ਵੀ ਵਰਤੋਂ ਕਰਨੀ ਚਾਹੀਦੀ। ਦਹੀਂ ਤੋਂ ਬਣਾਈ ਹੋਈ ਸੀ ਵਾਲਾਂ ਦੇ ਲਈ ਬਹੁਤ ਜ਼ਿਆਦਾ ਲਾਭਕਾਰੀ ਹੁੰਦੀ ਹੈ। ਇਨ੍ਹਾਂ ਤੋਂ ਇਲਾਵਾ ਦਹੀਂ ਦੀ ਮਾਲਸ਼ ਕਰਕੇ ਸਿਰ ਨੂੰ ਧੋਣਾ ਚਾਹੀਦਾ ਹੈ। ਅਜਿਹਾ ਕਰਨ ਨਾਲ ਵਾਲ ਮਜ਼ਬੂਤ ਹੋਣਗੇ।ਤੇਲ ਵੀ ਬੰਦੇ ਲਈ ਬਹੁਤ ਲਾਭਕਾਰੀ ਹੁੰਦੇ ਹਨ।

ਤਿੰਨ ਅਜਿਹੇ ਤੇਲ ਜੋ ਵਾਲਾਂ ਦੇ ਲਈ ਜ਼ਿਆਦਾ ਫਾਇਦੇਮੰਦ ਹਨ ਉਨ੍ਹਾਂ ਵਿੱਚ ਸਭ ਤੋਂ ਜ਼ਰੂਰੀ ਆਂਵਲੇ ਦਾ ਦੇਸੀ ਤੇਲ, ਬਦਾਮਾਂ ਦਾ ਤੇਲ ਜਾਂ ਨਾਰੀਅਲ ਦਾ ਤੇਲ ਅਤੇ ਸਰੋਂ ਦਾ ਤੇਲ ਹਨ। ਇਹਨਾਂ ਤਿੰਨਾਂ ਨੂੰ ਮਿਲਾ ਕੇ ਵਾਲਾਂ ਵਿੱਚ ਚੰਗੀ ਤਰ੍ਹਾਂ ਮਾਲਸ਼ ਕਰਨੀ ਚਾਹੀਦੀ। ਕੁਝ ਸਮੇਂ ਬਾਅਦ ਫਿਰ ਨਿੰਮ ਦੇ ਪਾਣੀ ਨਾਲ ਵਾਲਾਂ ਨੂੰ ਧੋਣਾ ਚਾਹੀਦਾ ਹੈ। ਅਜਿਹਾ ਲਗਾਤਾਰ ਕਰਨ ਨਾਲ ਬਹੁਤ ਫ਼ਾਇਦਾ ਮਿਲ਼ੇਗਾ ਅਤੇ ਵਾਲ ਝੜਨ ਤੋਂ ਰੁਕ ਜਾਣਗੇ।