Home / ਘਰੇਲੂ ਨੁਸ਼ਖੇ / ਵਾਲਾ ਦੇ ਕੀੜੇ ਤੋਂ ਛੁਟਕਾਰਾ ਪਾਉਣ ਦਾ ਪੱਕਾ ਨੁਸਖਾ ,ਸਰਬੱਤ ਦੇ ਭਲੇ ਲਈ ਸ਼ੇਅਰ ਕਰੋ

ਵਾਲਾ ਦੇ ਕੀੜੇ ਤੋਂ ਛੁਟਕਾਰਾ ਪਾਉਣ ਦਾ ਪੱਕਾ ਨੁਸਖਾ ,ਸਰਬੱਤ ਦੇ ਭਲੇ ਲਈ ਸ਼ੇਅਰ ਕਰੋ

ਵੀਡੀਓ ਥੱਲੇ ਜਾ ਕੇ ਦੇਖੋ ਜੀ
ਦੋਸਤੋ ਤੁਸੀਂ ਜਾਣਦੇ ਹੀ ਹੋ ਕੇ ਅਸੀਂ ਹਰ ਰੋਜ ਤੁਹਾਡੀ ਲਈ ਨਵੀ ਤੋਂ ਨਵੀ ਜਾਣਕਾਰੀ ਲੈ ਕੇ ਆਉਨੇ ਹਾਂ ,ਸਾਡੀਆਂ ਸਾਰੀਆਂ ਪੋਸਟਾਂ ਵਿਚ ਸਿਰਫ ਉਹ ਹੀ ਜਾਣਕਾਰੀ ਦਸੀ ਜਾਂਦੀ ਹੈ ਜੋ ਤੁਹਾਡੇ ਕੰਮ ਦੀ ਹੁੰਦੀ ਹੈ ,ਸਾਡੀਆਂ ਸਾਰੀਆਂ ਵੀਡੀਓ ਵਿਚ ਤੁਹਾਨੂੰ ਜੋ ਵੀ ਜਾਣਕਰੀ ਦਿੱਤੀ ਜਾਂਦੀ ਹੈ ਜਾ ਜੋ ਵੀ ਨੁਸਖੇ ਦੱਸੇ ਜਾਂਦੇ ਨੇ ਕਿਰਪਾ ਕਰਕੇ ਓਹਨਾ ਨੂੰ ਵਰਤਣ ਤੋਂ ਪਹਿਲਾ ਆਪਣੇ ਡਾਕਟਰ ਦੀ ਸਲਾਹ ਜਰੂਰ ਲਵੋ ਜੀ।

ਸੁੰਦਰ ਅਤੇ ਆਕਰਸ਼ਕ ਵਾਲ ਸਭ ਦੀ ਖੂਬਸੂਰਤੀ ਨੂੰ ਵਧਾ ਦਿੰਦੇ ਹਨ, ਚਾਹੇ ਉਹ ਇਸਤਰੀ ਹੋਵੇ ਜਾਂ ਪੁਰਸ਼। ਸਮੇਂ ਤੋਂ ਪਹਿਲਾਂ ਜੇਕਰ ਤੁਹਾਡੇ ਵਾਲ ਝੜਨ ਲੱਗ ਜਾਣ ਤਾਂ ਸੁੰਦਰਤਾ ਵਿਚ ਕੁਝ ਅਧੂਰਾ ਜਿਹਾ ਲੱਗਦਾ ਹੈ। ਜਿੰਨੇਂ ਘਣੇ, ਕਾਲੇ ਅਤੇ ਲੰਬੇ ਵਾਲ ਹੋਣਗੇ, ਉਹਨਾਂ ਹੀ ਸੁੰਦਰਤਾ ਵਿਚ ਨਿਖ਼ਾਰ ਆਉਂਦਾ ਹੈ।

ਅੱਜ ਅਸੀਂ ਇੱਕ ਅਜਿਹੇ ਹੀ ਬਿਮਾਰੀ ਬਾਰੇ ਤੁਹਾਨੂੰ ਦੱਸਾਂਗੇ ਜਿਸ ਦਾ ਨਾਮ ਐਲੋਪੇਸੀਆ। ਇਸ ਬਿਮਾਰੀ ਦੇ ਵਿੱਚ ਸਿਰ ਵਿੱਚ ਜਾਂ ਦਾਹੜੀ ਵਿੱਚ ਇੱਕ ਕੀੜਾ ਜਿਹਾ ਲੱਗ ਜਾਂਦਾ ਹੈ ਜਿਸ ਨਾਲ ਵਾਲ ਝੜਨੇ ਸ਼ੁਰੂ ਹੋ ਜਾਂਦੇ ਹਨ। ਕਿਸ ਮਾਰੀ ਨਾਲ ਬਹੁਤ ਸਾਰੇ ਲੋਕ ਅੱਜ ਕੱਲ ਜੂਝ ਰਹੇ ਹਨ।

ਇਸ ਬੀਮਾਰੀ ਦੇ ਲਈ ਬਹੁਤ ਸਾਰੇ ਘਰੇਲੂ ਨੁਕਤੇ ਹਨ। ਪਹਿਲਾ ਨੁਕਤੇ, ਤੁਸੀਂ ਇੱਕ ਚਮਚ ਨਮਕ ਲਓ, 1 ਚਮਚ ਮੁਲਤਾਨੀ ਮਿੱਟੀ, ਥੋੜ੍ਹਾ ਜਿਹਾ ਸਰ੍ਹੋਂ ਦਾ ਤੇਲ ਇਨ੍ਹਾਂ ਨੂੰ ਮਿਲਾ ਲਵੋ ਅਤੇ ਇਕ ਮਿਸ਼ਰਣ ਤਿਆਰ ਕਰ ਲਵੋ। ਇਸ ਮਿਸ਼ਰਣ ਨੂੰ ਤੁਸੀਂ ਰੋਜ਼ਾਨਾ 3 ਵਾਰ ਵਰਤੋ। ਇਸ ਨਾਲ ਬਹੁਤ ਲਾਭ ਮਿਲੇਗਾ। ਦੂਜਾ ਨੁਕਤਾ, ਇਕ ਲਸਣ ਦੀ ਪੋਥੀ ਲਵੋ ਅਤੇ ਇਕ ਪਿਆਜ ਦੋਹਾਂ ਨੂੰ ਚੰਗੀ ਤਰ੍ਹਾਂ ਕੁੱਟ ਲਵੋ ਅਤੇ ਚਟਣੀ ਤਿਆਰ ਕਰ ਲਵੋ। ਪਤਨੀ ਦਾ ਪਾਣੀ ਨਿਚੋੜ ਕੇ ਆਪਣੇ ਸਿਰ ਤੇ ਮਲੋ। ਅਜਿਹਾ ਕਰਨ ਦੇ ਨਾਲ ਤੁਹਾਨੂੰ ਕੁਝ ਹੀ ਦਿਨਾਂ ਦੇ ਵਿੱਚ ਨਤੀਜਾ ਮਿਲੇਗਾ।