ਮੋਟਾਪਾ ਬਹੁਤ ਸਾਰੀਆ ਬਿਮਾਰੀ ਦੀ ਸੁਰੂਆ ਕਰਦਾ ਹੈ। ਕਿਉਕਿ ਮੋਟਾਪੇ ਕਾਰਨ ਬਹੁਤ ਸਾਰੀਆ ਦਿੱਕਤਾ ਦਾ ਸਾਹਮਣਾ ਕਰਨਾ ਪੈਦਾ ਹੈ। ਮੋਟਾਪੇ ਦੇ ਕਾਰਨ ਕਬਜ, ਪੇਟ ਸੰਬੰਧਤ ਬਿਮਾਰੀਆ ਅਤੇ ਦਿਲ ਸੰਬੰਧਤ ਬਿਮਾਰੀਆ ਦੀ ਸੁਰੂਆਤ ਹੁੰਦੀ ਹੈ।
ਮੋਟਾਪਾ ਹੋਣ ਦੇ ਬਹੁਤ ਸਾਰੇ ਕਾਰਨ ਹਨ। ਜਿਵੇ ਜਿਆਦਾਤਰ ਤਲਿਆ ਭੋਜਨ ਖਾਣਾ, ਵਿਟਾਮਿਨ ਤੱਤਾ ਦੀ ਕਮੀ ਅਤੇ ਸੁੰਤੁਲਿਤ ਭੋਜਨ ਦੀ ਵਰਤੋ ਨਾ ਕਰਨਾ ਆਦਿ।ਜੇਕਰ ਮੋਟਾਪਾ ਆਉਣਾ ਸੁਰੂ ਹੁੰਦਾ ਹੈ ਤਾ ਸਭ ਤੋ ਪਹਿਲਾ ਪੇਟ ਵੱਧਣਾ ਸੁਰੂ ਹੁੰਦਾ ਹੈ।
ਜਦੋ ਪੇਟ ਦੀ ਚਰਬੀ ਵੱਧਦੀ ਹੈ ਤਾ ਕਈ ਤਰ੍ਹਾਂ ਦੀਆ ਦਿਕਤਾ ਵੀ ਸਾਹਮਣੇ ਆਉਦੀਆ ਹਨ ਅਤੇ ਵੱਧੀ ਦੀ ਪੇਟ ਦੀ ਚਰਬੀ ਕਈ ਤਰ੍ਹਾਂ ਦੇ ਰੋਗਾਂ ਨੂੰ ਵੀ ਜਨਮ ਦਿੰਦੀ ਹੈ। ਇਸ ਤੋ ਇਲਾਵਾ ਜੇਕਰ ਮੋਟਾਪਾ ਘਟਾਉਣਾ ਹੋਵੇ ਤਾ ਪੇਟ ਦਾ ਮੋਟਾਪਾ ਘਟਾਉਣਾ ਕਾਫੀ ਮੁਸਕਿਲ ਹੁੰਦਾ ਹੈ।
ਪਰ ਇਸ ਘਰੇਲੂ ਨੁਸਖੇ ਦੀ ਮਦਦ ਨਾਲ ਬਹੁਤ ਰਾਹਤ ਮਿਲਦੀ ਹੈ। ਇਸ ਲਈ ਸਮੱਗਰੀ ਦੇ ਰੂਪ ਵਿਚ ਸਭ ਤੋ ਮਹੱਤਵਪੂਰਨ ਵਿਕਸ ਚਾਹੀਦੀ ਹੈ। ਹੁਣ ਇਕ ਚਮਚ ਵੇਕਿੰਗ ਸੋਡਾ ਲੈ ਲਵੋ। ਇਸ ਵਿਚ ਇਕ ਗੋਲੀ ਕਪੂਰ ਦੀ ਗੋਲੀ ਲੈ ਲਵੋ।
ਹੁਣ ਇਦ ਵਿਚ ਇਕ ਚਮਚ ਵਿਕਸੀ ਜਾਂ ਰੰਮ ਲੈ ਲਵੋ।ਹੁਣ ਇਕ ਕਟੋਰੀ ਲੈ ਲਵੋ। ਉਸ ਵਿਚ ਕਪੂਰ ਦੀ ਗੋਲੀ ਨੂੰ ਪਾਊਡਰ ਦੇ ਰੂਪ ਵਿਚ ਪਾ ਲਵੋ। ਹੁਣ ਉਸ ਵਿਚ ਵੈਕਿੰਗ ਸੋਡਾ ਮਿਲਾ ਲਵੋ। ਹੁਣ ਇਨ੍ਹਾਂ ਵਿਚ ਵਿਕਸ ਪਾ ਲਵੋ।
ਇਨਾਂ ਸਭ ਨੂੰ ਚੰਗੀ ਤਰ੍ਹਾਂ ਮਿਲਾਉਣ ਲਈ ਰੰਮ ਪਾ ਲਵੋ। ਹੁਣ ਇਨ੍ਹਾ ਨੂੰ ਚਮਚ ਦੀ ਮਦਦ ਨਲ ਚੰਗੀ ਤਰ੍ਹਾਂ ਮਿਲਾ ਲਵੋ। ਇਸ ਘੋਲ ਦੀ ਵਰਤੋ ਕਰੋ। ਸਰੀਰ ਦੇ ਜਿਸ ਹਿੱਸੇ ਤੇ ਵੱਧ ਚਰਬੀ ਹੈ ਜਾਂ ਜਿਸ ਹਿੱਸੇ ਤੇ ਮੋਟਾਪੇ ਦੀ ਸੁਰੂਆਤ ਹੋ ਗਈ ਹੈ ਤਾ ਇਸ ਦੇਸੀ ਨੁਸਖੇ ਦੀ ਵਰਤੋ ਕਰੋ ਅਤੇ ਉਸ ਹਿੱਸੇ ੳ ਚੰਗੀ ਤਰ੍ਹਾ ਮਾਲਿਸ ਕਰੋ।
ਰੋਜਾਨਾ ਇਸ ਦੀ ਵਰਤੋ ਕਰਨ ਨਾਲ ਬੇਲੋੜ ਚਰਬੀ ਤੋ ਆਸਾਨੀ ਨਾਲ ਰਾਹਤ ਮਿਲੇਗੀ। ਸਰੀਰ ਤੰਦਰੁਸਤ ਅਤੇ ਫਿੱਟ ਮਹਿਸੂਸ ਹੋਵੇਗਾ। ਇਸ ਤੋ ਇਲਾਵਾ ਕਸਰਤ ਬਹੁਤ ਜਿਆਦਾ ਜਰੂਰੀ ਹੁੰਦੀ ਹੈ। ਸਵੇਰੇ ਸਾਮ ਕਸਰਤ ਜਰੂਰ ਕਰਨੀ ਚਾਹੀਦੀ ਹੈ। ਹੋਰ ਜਾਣਕਾਰੀ ਲਈ ਇਸ ਵਿਡੀਓ ਨੂੰ ਜਰੂਰ ਦੇਖੋ।
