Home / ਤਾਜਾ ਜਾਣਕਾਰੀ / ਵਿਦੇਸ਼ ਚ ਇੰਡੀਅਨ ਕੁੜੀ ਨੂੰ ਇਸ ਤਰਾਂ ਦਿਤੀ ਕੇ ਡਾਕਟਰਾਂ ਦੀਆਂ ਨਿਕਲੀਆਂ ਧਾਹਾਂ

ਵਿਦੇਸ਼ ਚ ਇੰਡੀਅਨ ਕੁੜੀ ਨੂੰ ਇਸ ਤਰਾਂ ਦਿਤੀ ਕੇ ਡਾਕਟਰਾਂ ਦੀਆਂ ਨਿਕਲੀਆਂ ਧਾਹਾਂ

ਡਾਕਟਰਾਂ ਦੀਆਂ ਨਿਕਲੀਆਂ

ਲੰਦਨ: ਭਾਰਤੀ ਮੂਲ ਦੀ ਆਪਣੀ ਗਰਭਵਤੀ ਸਾਬਕਾ ਪਤਨੀ ਨੂੰ ਤੀਰ ਕਮਾਨ ਨਾਲ ਕ ਤਲ ਕਰਨ ਦੇ ਦੋ ਸ਼ ‘ਚ 51 ਸਾਲਾ ਵਿਅਕਤੀ ਨੂੰ ਅਦਾਲਤ ਨੇ ਸ਼ੁੱਕਰਵਾਰ ਨੂੰ ਦੋ ਸ਼ੀ ਦਿੱਤਾ। ਉੱਥੋਂ ਦੀ ਓਲਡ ਬੇਲੀ ਅਦਾਲਤ ਨੂੰ ਦੱਸਿਆ ਗਿਆ ਕਿ ਮੂਲ ਰੂਪ ਨਾਲ ਮਾਰੀਸ਼ੀਅਸ ਵਾਸੀ ਰਾਮਾਨੁਜ (Ramanodge) ਨੇ ਆਪਣੀ 35 ਸਾਲਾ ਸਾਬਕਾ ਪਤਨੀ ਦੇਵੀ ‘ਤੇ ਪਿਛਲੇ ਸਾਲ ਨਵੰਬਰ ‘ਚ ਹ ਮ ਲੇ ਦੀ ਸਾ ਜਿ ਸ਼ ਬਣਾਈ ਸੀ । ਦੇਵੀ ਉਸ ਸਮੇਂ ਅੱਠ ਮਹੀਨੇ ਦੀ ਗ ਰ ਭ ਵਤੀ ਸੀ।

ਵਿਅਕਤੀ ਨੇ ਕਰਾਸਬੋਅ ਯਾਨੀ ਕਮਾਨ ਨਾਲ ਲੰਦਨ ‘ਚ ਸਥਿਤ ਦੇ ਉਸ ਘਰ ਦੇ ਬਾਗੀਚੇ ਤੋਂ ਇਸ ਤਰਾਂ ਕੀਤਾ। ਉਸਦੀ ਸਾਬਕਾ ਪਤਨੀ ਆਪਣੇ ਪਤੀ ਇੰਤਿਆਜ਼ ਅਤੇ ਪੰਜ ਬੱਚਿਆਂ ਦੇ ਨਾਲ ਰਹਿੰਦੀ ਸੀ । ਦੇਵੀ ਨੇ ਦੂਜੇ ਵਿਆਹ ਤੋਂ ਬਾਅਦ ਧਰਮ ਤਬਦੀਲ ਕਰ ਇਸਲਾਮ ਧਰਮ ਅਪਣਾ ਲਿਆ ਅਤੇ ਆਪਣਾ ਨਾਮ ਸਨਾ ਮੁਹੰਮਦ ਰੱਖ ਲਿਆ ਸੀ। ਵੱਲੋਂ ਚਲਾਇਆ ਗਿਆ ਲਗਭਗ 18 ਇੰਚ ਲੰਮਾ ਤੀਰ ਉਸਦੀ ਕਮਰ ਦੇ ਹੇਠਾਂ ਲੱ ਗਿ ਆ ਤੇ ਉਸਦੇ ਦੇ ਆਰ – ਪਾਰ ਹੋ ਗਿਆ।

ਖੁਸ਼ਕਿਸਮਤੀ ਨਾਲ ਪੇਟ ‘ਚ ਪਲ ਰਹੇ ਉਸਦੇ ਬੱਚੇ ਨੂੰ ਕੋਈ ਨੁ ਕ ਸਾ ਨ ਨਹੀਂ ਪਹੁੰਚਿਆ ਤੇ ਉਸ ਨੂੰ ਬਚਾ ਲਿਆ ਗਿਆ। ਇਸ ਦੀ ਜਾਂਚ ਕਰ ਰਹੇ ਸਾਰਜੈਂਟ ਅਮਜਦ ਸ਼ਰੀਫ ਨੇ ਕਿਹਾ , “ਤੀਰ ਸਨਾ ਦੇ 14 ਇੰਚ ਅੰਦਰ ਤੱਕ ਲੱਗਿਆ ਸੀ ।ਉਸ ਨੂੰ ਮੌਕਾ ਸਥਾਨ ਤੋਂ ਹੀ ਫੜ ਲਿਆ ਗਿਆ ਸੀ ਅਤੇ ਪਾਇਆ ਗਿਆ ਕਿ ਉਹ ਕਈ ਮਹੀਨੇ ਪਹਿਲਾਂ ਤੋਂ ਇਸ ਦੀ ਤਿਆਰੀ ਕਰ ਰਿਹਾ ਸੀ ।

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ |ਜੇਕਰ ਤੁਸੀਂ ਦੇਸ਼ ਦੁਨੀਆਂ ਦੀ ਵਾਇਰਲ ਖ਼ਬਰ ਅਤੇ ਅਸਰਦਾਰ ਘਰੇਲੂ ਨੁਸਖੇ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਅੱਜ ਤੋਂ ਹੀ ਸਾਡਾ ਪੇਜ ਲਾਈਕ ਕਰੋ ਤੇ ਨਾਲ ਹੀ ਫੋਲੋ ਕਰੋ |