Home / ਤਾਜਾ ਜਾਣਕਾਰੀ / ਵਿਦੇਸ਼ ‘ਚ ਫਸੀ ਪੰਜਾਬ ਦੀ ਧੀ ਪਹੁੰਚੀ ਅੰਮ੍ਰਿਤਸਰ ਸੁਣਾਈ ਆਪਣੀ

ਵਿਦੇਸ਼ ‘ਚ ਫਸੀ ਪੰਜਾਬ ਦੀ ਧੀ ਪਹੁੰਚੀ ਅੰਮ੍ਰਿਤਸਰ ਸੁਣਾਈ ਆਪਣੀ

ਮੁੰਡੇ-ਕੁੜੀਆਂ ਆਪਣੇ ਚੰਗੇ ਭਵਿੱਖ ਦੀ ਭਾਲ ਵਿੱਚ ਬਾਹਰਲੇ ਦੇਸ਼ਾਂ ਵਿੱਚ ਜਾ ਰਹੇ ਪਰ

ਪੰਜਾਬ ਵਿੱਚ ਆਏ ਸਾਲ ਅਨੇਕਾਂ ਨੌਜਵਾਨ ਮੁੰਡੇ-ਕੁੜੀਆਂ ਆਪਣੇ ਚੰਗੇ ਭਵਿੱਖ ਦੀ ਭਾਲ ਵਿੱਚ ਬਾਹਰਲੇ ਦੇਸ਼ਾਂ ਵਿੱਚ ਜਾ ਰਹੇ ਪਰ ਕਈ ਵਾਰ ਉਹ ਉੱਧਰ ਜਾ ਕੇ ਫਸ ਜਾਂਦੇ ਹਨ ਅਜਿਹਾ ਹੀ ਕੁੱਝ ਇਸ ਤਰ੍ਹਾਂ ਦਾ ਹੋਇਆ ਹੈ ਅੰਮ੍ਰਿਤਸਰ ਦੀ ਕੁੜੀ ਨਾਲ ਜੋਵਿਦੇਸ਼ ਦੀ ਧਰਤੀ ‘ਤੇ ਤਸ਼ੱ ਦਦ ਝੱ-ਲਣ ਤੋਂ ਬਾਅਦ ਇਕ ਪੰਜਾਬ ਦੀ ਇਹ ਧੀ ਕਈ ਯਤਨਾਂ ਬਾਅਦ ਵਤਨ ਪਰਤ ਆਈ ਹੈ। ਉਸ ਦੀ ਘਰ ਵਾਪਸੀ ਤੋਂ ਬਾਅਦ ਪਰਿਵਾਰਕ ਵਾਲਿਆਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ। ਤੁਹਾਨੂੰ ਦੱਸ ਦੇਈਏ ਕਿ ਆਪਣੀ ਹੱ-ਡ ਬੀਤੀ ਨੂੰ ਬਿਆਨ ਕਰਦੇ ਹੋਏ ਮਲੇਸ਼ੀਆ ਤੋਂ ਵਾਪਸ ਪਰਤੀ ਨੰਗਲ ਦੀ ਧੀ ਅਮਨਜੋਤ ਕੌਰ ਨੇ ਦੱਸਿਆ ਕਿ ਉਹ 5 ਮਹੀਨੇ ਪਹਿਲਾਂ ਮਲੇਸ਼ੀਆ ਗਈ ਸੀ।

ਮੀਡੀਆ ਨੂੰ ਦੱਸਿਆ ਕਿ ਉਸ ਨੂੰ ਇਕ ਧੋਖੇ ਬਾ-ਜ਼ ਏਜੰਟ ਨੇ ਉਸ ਨੂੰ 90 ਹਜ਼ਾਰ ‘ਚ 2 ਸਾਲ ਦੇ ਵੀਜ਼ੇ ‘ਤੇ ਸਲੂਨ ਦੇ ਕੰਮ ਲਈ ਭੇਜਿਆ ਸੀ ਤੇ ਜਿਸ ਕੋਲ ਭੇਜਿਆ ਗਿਆ ਸੀ ਉਸ ਕੁੜੀ ਨੇ ਵੀ ਉਸ ਨੂੰ ਆਪਣੇ ਕੋਲ ਨਹੀਂ ਰੱਖਿਆ। ਅੱਗੇ ਉਹ ਦੱਸਦੀ ਹੈ ਕਿ ਇਸ ਤੋਂ ਬਾਅਦ ਉਹ ਜਿਥੇ ਰਹਿ ਰਹੀ ਸੀ ਉਥੋ ਮਲੇਸ਼ੀਆ ਪੁਲਸ ਨੇ ਉਸ ਨੂੰ ਆਪਣੀ ਹਿਰਾ ਸਤ ‘ਚ ਲੈ ਲਿਆ ਤੇ 1 ਮਹੀਨਾ 18 ਦਿਨ ਉਸ ਨੂੰ ਜੇ-ਲ ‘ਚ ਰੱਖਿਆ। ਇਸ ਉਪਰੰਤ ਉਸ ਨੂੰ ਕੈਂਪ ‘ਚ ਲਿਆਂਦਾ ਗਿਆ, ਜਿਥੇ ਉਸ ਨਾਲ ਬਹੁਤ ਮਾੜਾ ਵਿਵਹਾਰ ਕੀਤਾ ਜਾਂਦਾ ਸੀ।

ਇਸੇ ਕੈਂਪ ‘ਚ ਗੁਰੂ ਨਾਨਕ ਸੇਵਾ ਸੋਸਾਇਟੀ ਕੈਲੀਫੋਰਨੀਆ ਵਲੋਂ ਉਸ ਨੂੰ ਮਦਦ ਦਾ ਭਰੋਸਾ ਦਿੱਤਾ ਤੇ ਜਲਦ ਹੀ ਟਿਕਟ ਕਰਵਾ ਕੇ ਉਸ ਨੂੰ ਵਤਨ ਵਾਪਸ ਭੇਜ ਦਿੱਤਾ। ਤੁਹਾਨੂੰ ਦੱਸ ਦੇਈਏ ਕਿ ਇਸ ਸਮੇਂ ਪਰਿਵਾਰ ਵਾਲਿਆਂ ਚ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਹੈ ਕਿਉਂਕਿ ਉਹ ਆਪਣੀ ਕੁੜੀ ਲਈ ਕਾਫੀ ਚਿੰਤਾ ਵਿੱਚ ਸਨ ਪਰ ਜਦੋਂ ਦੀ ਘਰ ਵਾਪਸੀ ਦੀ ਗੱਲ ਸੁਣੀ ਸੀ ਤਾਂ ਸਭ ਦੀਆਂ ਅੱਖਾਂ ਖੁਸ਼ੀ ਵਿੱਚ ਨਮ ਹੋ ਗਈਆਂ ਹਨ।

ਤੁਹਾਨੂੰ ਦੱਸ ਦੇਈਏ ਕਿ ਕੁੱਝ ਮਹੀਨੇ ਪਹਿਲਾਂ ਦੁਬਈ ਵਿਚ ਕਾਫੀ ਨੌਜਵਾਨ ਫਸੇ ਸਨ ਜਿਨ੍ਹਾਂ ਨੇ ਵੀਡੀਓ ਰਾਹੀ ਮੱਦਦ ਦੀ ਗੁਹਾਰ ਲਗਾਈ ਸੀ। ਇੱਥੇ ਇਹ ਵੀ ਦੱਸਣਯੋਗ ਹੈ ਕਿ ਭਗਵੰਤ ਮਾਨ ਵੀ ਕਾਫੀ ਨੌਜਵਾਨਾਂ ਦੀ ਇਸ ਤਰ੍ਹਾਂ ਦੀ ਹਾਲਤ ਚ ਮੱਦਦ ਕਰ ਚੁੱਕੇ ਹਨ।