Home / ਤਾਜਾ ਜਾਣਕਾਰੀ / ਵਿਦੇਸ਼ ਚ ਵਾਪਰਿਆ ਕਹਿਰ ਪੰਜਾਬੀ ਨੂੰ ਮਿਲੀ ਇਸ ਤਰਾਂ ਮੌਤ , ਪੰਜਾਬ ਤੱਕ ਛਾਇਆ ਸੋਗ

ਵਿਦੇਸ਼ ਚ ਵਾਪਰਿਆ ਕਹਿਰ ਪੰਜਾਬੀ ਨੂੰ ਮਿਲੀ ਇਸ ਤਰਾਂ ਮੌਤ , ਪੰਜਾਬ ਤੱਕ ਛਾਇਆ ਸੋਗ

ਆਈ ਤਾਜਾ ਵੱਡੀ ਖਬਰ

ਹਰ ਵਿਅਕਤੀ ਆਪਣੇ ਪਰਿਵਾਰ ਦੀ ਖੁਸ਼ੀਆਂ ਲਈ ਬਹੁਤ ਕੁਝ ਕਰਦਾ ਹੈ। ਇਨਸਾਨ ਆਪਣੀਆਂ ਰੋਜ਼ਮਰ੍ਹਾ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਲਈ ਆਪਣੇ ਰੋਜ਼ਗਾਰ ਉੱਪਰ ਹੀ ਨਿਰਭਰ ਹੈ। ਜਦੋਂ ਤਕ ਉਸ ਨੂੰ ਪੂਰਨ ਰੂਪ ਵਿਚ ਅਤੇ ਉਸ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਯੋਗ ਰੁਜ਼ਗਾਰ ਉਸ ਨੂੰ ਨਹੀਂ ਮਿਲ ਜਾਂਦਾ ਉਹ ਇਨਸਾਨ ਰੁਜ਼ਗਾਰ ਦੀ ਭਾਲ ਵਿੱਚ ਇੱਕ ਥਾਂ ਤੋਂ ਦੂਜੀ ਥਾਂ ਭਟਕਦਾ ਹੀ ਰਹਿੰਦਾ ਹੈ। ਉਸ ਦੀ ਇਹ ਭਟਕਣਾ ਮਨੁੱਖ ਨੂੰ ਕਈ ਵਾਰੀ ਸੱਤ ਸਮੁੰਦਰਾਂ ਤੋਂ ਪਾਰ ਲੈ ਜਾਂਦੀ ਹੈ।

ਜਿੱਥੇ ਉਹ ਆਪਣੇ ਪਰਿਵਾਰ ਤੋਂ ਦੂਰ ਰੁਜ਼ਗਾਰ ਕਮਾ ਕੇ ਆਪਣੇ ਘਰ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਦੀ ਕੋਸ਼ਿਸ਼ ਕਰਦਾ ਹੈ। ਜਦੋਂ ਉਸ ਦੀ ਇਹ ਕੋਸ਼ਿਸ਼ ਰੰਗ ਲਿਆਉਂਦੀ ਹੈ ਤਾਂ ਅਚਾਨਕ ਹੀ ਘਰ ਦੀਆਂ ਖੁਸ਼ੀਆਂ ਗਮ ਵਿੱਚ ਬਦਲ ਜਾਂਦੀਆਂ ਹਨ। ਹੁਣ ਵਿਦੇਸ਼ ਚ ਵਾਪਰਿਆ ਕ-ਹਿ-ਰ, ਪੰਜਾਬੀ ਦੀ ਹੋਈ ਇਸ ਤਰ੍ਹਾਂ ਮੌ-ਤ । ਜਿਸ ਨਾਲ ਸਭ ਪਾਸੇ ਸੋਗ ਦੀ ਲਹਿਰ ਛਾ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਦੇ ਵਿਚ ਵੀ ਇੱਕ ਅਜਿਹੀ ਦੁਖਦਾਈ ਖਬਰ ਸਾਹਮਣੇ ਆਈ ਹੈ ਜਿੱਥੇ ਕਮਾਈ ਖਾਤਰ ਵਿਦੇਸ਼ ਵਿੱਚ ਗਏ ਹੋਏ ਇਕ ਪੰਜਾਬੀ ਦੀ ਮੌ-ਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।

ਇਹ ਵਿਅਕਤੀ ਆਪਣੇ ਘਰ ਦੀ ਆਰਥਿਕ ਮੰ-ਦੀ ਦੇ ਚੱਲਦੇ ਹੋਏ ਹਾਲਾਤਾਂ ਨੂੰ ਸੁਧਾਰਨ ਲਈ ਬੈਲਜੀਅਮ ਗਿਆ ਸੀ। ਪੰਜਾਬ ਦੇ ਜ਼ਿਲ੍ਹਾ ਜਲੰਧਰ, ਸ਼ਾਹਕੋਟ ਦੇ ਵਸਨੀਕ ਅਮਰੀਕ ਸਿੰਘ ਪੋਪਲੀ ਜੋ ਪਿਛਲੇ 20 ਸਾਲਾਂ ਤੋਂ ਬੈਲਜੀਅਮ ਵਿਚ ਰਹਿ ਰਿਹਾ ਸੀ। ਉਸ ਦੀ ਮੌ-ਤ ਦੀ ਜਾਣਕਾਰੀ ਉਸ ਦੇ ਭਰਾ ਅਰੋੜਾ ਮਹਾਂ ਸਭਾ ਸ਼ਾਹਕੋਟ ਦੇ ਚੇਅਰਮੈਨ ਜਸਵਿੰਦਰ ਸਿੰਘ ਪੋਪਲੀ ਵੱਲੋਂ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਉਸ ਦੇ ਭਰਾ ਦੇ ਦਿਲ ਦੀ ਧ-ੜ-ਕ-ਣ ਬੰਦ ਹੋਣ ਕਾਰਨ 28 ਮਾਰਚ ਨੂੰ ਮੌ-ਤ ਹੋ ਗਈ, ਜਿਸ ਦੀ ਜਾਣਕਾਰੀ ਉਸ ਦੇ ਗੁਆਂਢੀਆਂ ਵੱਲੋਂ ਪੁਲਿਸ ਨੂੰ ਦਿੱਤੀ ਗਈ। ਘਰ ਵਿੱਚ ਕੋਈ ਵੀ ਹਲਚਲ ਹੁੰਦੀ ਨਾ ਦੇਖ ਕੇ ਗੁਆਂਢੀਆਂ ਨੇ ਘਰ ਜਾ ਕੇ ਦੇਖਿਆ ਤਾਂ ਅਮਰੀਕ ਸਿੰਘ ਮ੍ਰਿ-ਤ-ਕ ਹਾਲਤ ਵਿੱਚ ਪਾਇਆ ਗਿਆ।

ਹੁਣ ਪੰਜਾਬੀ ਭਾਈਚਾਰੇ ਦੇ ਜਤਨਾਂ ਸਦਕਾ ਅਮਰੀਕ ਸਿੰਘ ਦੀ ਮ੍ਰਿ-ਤ-ਕ ਦੇਹ ਨੂੰ 6 ਅਪ੍ਰੈਲ ਨੂੰ ਭਾਰਤ ਲਿਆਂਦਾ ਜਾ ਰਿਹਾ ਹੈ। ਜਿਸ ਦਾ ਅੰਤਿਮ ਸੰਸਕਾਰ 6 ਅਪ੍ਰੈਲ ਨੂੰ ਸ਼ਾਮ 4 ਵਜੇ ਮੋਗਾ ਰੋਡ ਦੇ ਸ਼ਮਸ਼ਾਨਘਾਟ ਵਿਖੇ ਕੀਤਾ ਜਾਵੇਗਾ। ਭਾਰਤ ਰਹਿੰਦੇ ਉਸ ਦੇ ਪਰਿਵਾਰ ਨੂੰ 31 ਮਾਰਚ ਨੂੰ ਬੈਲਜੀਅਮ ਦੀ ਪੁਲਸ ਵੱਲੋਂ ਅਮਰੀਕ ਸਿੰਘ ਦੀ ਮੌ-ਤ ਹੋਣ ਬਾਰੇ ਜਾਣਕਾਰੀ ਦਿੱਤੀ ਗਈ ਸੀ। ਇਲਾਕੇ ਦੀਆਂ ਸਿਆਸੀ, ਧਾਰਮਿਕ ਅਤੇ ਸਮਾਜਿਕ ਸ਼ਖ਼ਸੀਅਤਾਂ ਵੱਲੋਂ ਪਰਿਵਾਰ ਨਾਲ ਦੁੱਖ ਦਾ ਇਜ਼ਹਾਰ ਕੀਤਾ ਗਿਆ ਹੈ।