Home / ਤਾਜਾ ਜਾਣਕਾਰੀ / ਵਿਦੇਸ਼ ਜਾਣ ਵਾਲੇ ਗਰੀਬ ਵਿਦਿਆਰਥੀਆਂ ਲਈ ਵੱਡਾ ਧਮਾਕਾ ਹੁਣ ਵਿਦੇਸ਼ ਚ ਪੜੋ ਫ੍ਰੀ -ਦੇਖੋ ਪੂਰੀ ਜਾਣਕਾਰੀ
<

ਵਿਦੇਸ਼ ਜਾਣ ਵਾਲੇ ਗਰੀਬ ਵਿਦਿਆਰਥੀਆਂ ਲਈ ਵੱਡਾ ਧਮਾਕਾ ਹੁਣ ਵਿਦੇਸ਼ ਚ ਪੜੋ ਫ੍ਰੀ -ਦੇਖੋ ਪੂਰੀ ਜਾਣਕਾਰੀ

ਗਰੀਬ ਵਿਦਿਆਰਥੀਆਂ ਲਈ ਵੱਡਾ ਧਮਾਕਾ ਹੁਣ ਵਿਦੇਸ਼ ਚ ਪੜੋ ਫ੍ਰੀ

ਪੰਜਾਬ ਦੇ ਬਹੁਤ ਬੱਚਿਆਂ ਦਾ ਸੁਪਨਾ ਹੁੰਦਾ ਹੈ ਵਿਦੇਸ਼ ਵਿਚ ਪੜਨ ਦਾ ਪਰ ਜਿਆਦਾ ਪੈਸੇ ਵਾਲੇ ਬਚੇ ਹੀ ਵਿਦੇਸ਼ ਵਿਚ ਪੜਨ ਜਾ ਸਕਦੇ ਹਨ ਪਰ ਹੁਣ ਇਕ ਖਬਰ ਆ ਰਾਹੀ ਹੈ ਜਿਸ ਨਾਲ ਗਰੀਬ ਘਰਾਂ ਦੇ ਬਚੇ ਵੀ ਵੱਡੇ ਮੁਲਕ ਵਿਚ ਆਸਾਨੀ ਨਾਲ ਪੜਨ ਲਈ ਜਾ ਸਕਦੇ ਹਨ ਦੇਖੋ ਪੂਰੀ ਖਬਰ ਵਿਸਥਾਰ ਦੇ ਨਾਲ

ਹੁਣ ਜਰਮਨ ‘ਚ ਜਾਣਾ ਸੌਖਾ ਹੋ ਸਕਦਾ ਹੈ। ਚਾਂਸਲਰ ਏਂਜਲਾ ਮਾਰਕਲ ਦੀ ਕੈਬਨਿਟ ਨੇ ਬੁੱਧਵਾਰ ਨਵੇਂ ਇਮੀਗ੍ਰੇਸ਼ਨ ਨਿਯਮਾਂ ਨੂੰ ਹਰੀ ਝੰਡੀ ਦੇ ਦਿੱਤੀ ਹੈ, ਤਾਂ ਕਿ ਜਰਮਨੀ ‘ਚ ਕੰਮ ਦੀ ਭਾਲ ਲਈ ਘੱਟ ਕੁਸ਼ਲ ਵਿਦੇਸ਼ੀ ਲੋਕਾਂ ਲਈ ਉੱਥੇ ਆਉਣਾ ਅਸਾਨ ਹੋ ਸਕੇ। ਜਾਣਕਾਰੀ ਮੁਤਾਬਕ ਜਰਮਨੀ ਨੂੰ ਵਰਕਰਾਂ ਦੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਨਾਲ ਉਸ ਦੀ ਅਰਥਵਿਵਸਥਾ ਹੌਲੀ ਹੋਣ ਦਾ ਖਦਸ਼ਾ ਹੈ। ਪੁਰਾਣੇ ਨਿਯਮਾਂ ਤਹਿਤ ਇਹ ਮੌਕਾ ਡਾਕਟਰ, ਇੰਜੀਨੀਅਰ, ਆਈ. ਟੀ. ਪੇਸ਼ਾਵਰਾਂ ਵਰਗੇ ਉੱਚ ਹੁਨਰਮੰਦਾਂ ਲਈ ਰਿਜ਼ਰਵਡ ਸੀ, ਯਾਨੀ ਕਿ ਘੱਟ ਪੜ੍ਹੇ-ਲਿਖੇ ਲੋਕਾਂ ਲਈ ਨਿਯਮਾਂ ‘ਚ ਢਿੱਲ ਨਹੀਂ ਸੀ। ਹੁਣ ਮਿਡ ਸਕਿਲਡ ਵਰਕਰਾਂ ਨੂੰ ਵੀ ਜਰਮਨੀ ‘ਚ ਕੰਮ ਕਰਨ ਦਾ ਮੌਕਾ ਮਿਲੇਗਾ।

ਜਰਮਨੀ ਦੀ ਸਰਕਾਰ ਦਾ ਕਹਿਣਾ ਹੈ ਕਿ ਉਸ ਨੇ ਵਿਦੇਸ਼ ‘ਚ ਰੁਜ਼ਗਾਰ ਤਲਾਸ਼ਣ ਵਾਲਿਆਂ ਨੂੰ ਖਿੱਚਣ ਲਈ ਇਮੀਗ੍ਰੇਸ਼ਨ ਨਿਯਮ ਨਰਮ ਕੀਤੇ ਹਨ। ਨਵੇਂ ਨਿਯਮ ਯੂਰਪੀ ਸੰਘ ਤੋਂ ਬਾਹਰਲੇ ਵਰਕਰਾਂ ਲਈ ਬਣਾਏ ਗਏ ਹਨ। ਇਸ ਤਹਿਤ ਘੱਟ ਯੋਗਤਾ ਵਾਲੇ ਵਰਕਰਾਂ ਨੂੰ ਪਹਿਲਾਂ 6 ਮਹੀਨਿਆਂ ਲਈ ਜਰਮਨੀ ‘ਚ ਕੰਮ ਕਰਨ ਦਾ ਮੌਕਾ ਮਿਲੇਗਾ। ਹਾਲਾਂਕਿ ਇਨ੍ਹਾਂ ਵਰਕਰਾਂ ਕੋਲ ਉੱਥੇ ਰਹਿਣ ਲਈ ਜ਼ਰੂਰੀ ਫੰਡ ਅਤੇ ਜਰਮਨੀ ਭਾਸ਼ਾ ਦਾ ਗਿਆਨ ਹੋਣਾ ਲਾਜ਼ਮੀ ਹੈ।ਜੋ ਕੇ ਆਸਾਨੀ ਨਾਲ ਹੀ ਪੰਜਾਬ ਤੋਂ ਵੀ ਸਿੱਖੀ ਜਾ ਸਕਦੀ ਹੈ ਬਾਕੀ ਦੀ ਪੂਰੀ ਜਾਣਕਾਰੀ ਲਈ ਇਸ ਵੀਡੀਓ ਨੂੰ ਦੇਖੋ