Home / ਤਾਜਾ ਜਾਣਕਾਰੀ / ਵੱਡੀ ਗੱਡੀ ਵਾਲੇ ਨੇ ਕੁੜੀ ਦੀ ਸਕੂਟਰੀ ਚ ਲਿਆਕੇ ਮਾਰੀ ਕਾਰ ਤੇ ਫੇਰ ਜੋ ਹੋਇਆ ਉਸਨੇ ਉੱਡਾ ਦਿੱਤੇ ਸਭਦੇ ਹੋਸ਼

ਵੱਡੀ ਗੱਡੀ ਵਾਲੇ ਨੇ ਕੁੜੀ ਦੀ ਸਕੂਟਰੀ ਚ ਲਿਆਕੇ ਮਾਰੀ ਕਾਰ ਤੇ ਫੇਰ ਜੋ ਹੋਇਆ ਉਸਨੇ ਉੱਡਾ ਦਿੱਤੇ ਸਭਦੇ ਹੋਸ਼

ਕੁੜੀ ਦੀ ਸਕੂਟਰੀ ਚ ਲਿਆਕੇ ਮਾਰੀ ਕਾਰ

ਪਟਿਆਲਾ ਦੇ ਪਰਸ਼ੂਰਾਮ ਚੌਕ ਵਿੱਚ ਇੱਕ ਸਕਾਰਪੀਓ ਕਾਰ ਨੇ ਸਕੂਟਰੀ ਤੇ ਸਵਾਰ ਭੈਣ ਭਰਾ ਨੂੰ ਸਾਈਡ ਮਾ ਰ ਦਿੱਤੀ। ਜਿਸ ਨਾਲ ਸਕੂਟਰੀ ਤੇ ਸਵਾਰ ਲੜਕੀ ਜੋਸ਼ਨਾ ਬੱਬੂ ਨੇ ਦਮ ਤੋੜ ਦਿੱਤਾ ਅਤੇ ਉਸ ਦੇ ਭਰਾ ਦੇ ਸੱ ਟਾਂ ਲੱਗੀਆਂ। ਉਸ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਪੁਲਿਸ ਨੇ ਸਕਾਰਪੀਓ ਕਾਰ ਨੂੰ ਬ ਰਾ ਮ ਦ ਕਰ ਲਿਆ ਹੈ ਅਤੇ ਡਰਾਈਵਰ ਨੂੰ ਵੀ ਫੜ ਲਿਆ ਹੈ। ਪੀ ੜ ਤ ਪਰਿਵਾਰ ਦਾ ਦੋ ਸ਼ ਹੈ ਕਿ ਥਾਣੇ ਵਾਲੇ ਦਰਵਾਜ਼ਾ ਨਹੀਂ ਖੋਲ੍ਹ ਰਹੇ। ਡਰਾਈਵਰ ਨੇ ਕੋਈ ਅ ਮ ਲ ਕੀਤਾ ਸੀ। ਉਸ ਦਾ ਮੈਡੀਕਲ ਹੋਣਾ ਚਾਹੀਦਾ ਹੈ। ਪੁਲਿਸ ਦੁਆਰਾ ਕਾਰ ਡਰਾਈਵਰ ਦਾ ਮੈਡੀਕਲ ਕਰਵਾਇਆ ਜਾ ਰਿਹਾ ਹੈ।

ਪੁਨੀਤ ਨਾਮ ਦੇ ਨੌਜਵਾਨ ਨੇ ਦੱਸਿਆ ਹੈ ਕਿ ਉਸ ਦੇ ਚਾਚੇ ਦਾ ਲੜਕਾ ਅਤੇ ਲੜਕੀ ਦੋਵੇਂ ਹੀ ਭੈਣ ਭਰਾ ਨੂੰ ਪਰਸ਼ੂ ਰਾਮ ਚੌਕ ਵਿੱਚ ਸਕਾਰਪੀਓ ਕਾਰ ਨੇ ਸਾਈਡ ਮਾ ਰ ਦਿੱਤੀ। ਇਸ ਹਾ ਦ ਸੇ ਵਿੱਚ ਲੜਕੀ ਨੇ ਦਮ ਤੋੜ ਦਿੱਤਾ ਹੈ ਅਤੇ ਲੜਕਾ ਹਸਪਤਾਲ ਵਿੱਚ ਦਾਖਲ ਹੈ। ਪੁਲਿਸ ਨੇ ਸਕਾਰਪੀਓ ਵਾਲੇ ਨੂੰ ਫੜ ਲਿਆ ਹੈ। ਸੁਣਨ ਵਿੱਚ ਆਇਆ ਹੈ ਕਿ ਉਹ ਪਟਵਾਰੀ ਹੈ। ਇਹ ਗੱਡੀ ਹਰਬੰਸ ਕੌਰ ਦੇ ਨਾਮ ਤੇ ਹੈ। ਪੁਲਸ ਵਾਲੇ ਥਾਣੇ ਦਾ ਦਰਵਾਜ਼ਾ ਨਹੀਂ ਖੋਲ੍ਹ ਰਹੇ। ਪੁਨੀਤ ਦੇ ਦੱਸਣ ਅਨੁਸਾਰ ਕਾਰ ਡਰਾਈਵਰ ਨੇ ਅਮਲ ਦੀ ਵਰਤੋਂ ਕੀਤੀ ਹੋਈ ਸੀ। ਇਸ ਲਈ ਉਸ ਦਾ ਤੁਰੰਤ ਮੈਡੀਕਲ ਹੋਣਾ ਚਾਹੀਦਾ ਹੈ।

ਪਤਾ ਨਹੀਂ ਕਿਉਂ ਪੁਲਸ ਵਾਲੇ ਥਾਣੇ ਦਾ ਦਰਵਾਜ਼ਾ ਨਹੀਂ ਖੋਲ੍ਹ ਰਹੇ। ਪੁਲਿਸ ਅਧਿਕਾਰੀ ਦੇ ਦੱਸਣ ਅਨੁਸਾਰ ਉਨ੍ਹਾਂ ਨਹੀਂ ਸਰਕਾਰ ਪਿਓ ਗੱਡੀ ਨੂੰ ਬ ਰਾ ਮ ਦ ਕਰ ਲਿਆ ਹੈ ਅਤੇ ਕਾਰ ਡਰਾਈਵਰ ਨੂੰ ਵੀ ਫੜ ਕੇ ਥਾਣੇ ਲੈ ਆਂਦਾ ਹੈ। ਇਹ ਗੱਡੀ ਮੋਦੀ ਮੰਦਰ ਕੋਲ ਪਾਰਕ ਕੀਤੀ ਹੋਈ ਸੀ। ਲੜਕਾ ਅਤੇ ਲੜਕੀ ਬਾਈਕ ਤੇ ਸਵਾਰ ਸਨ। ਉਨ੍ਹਾਂ ਨੂੰ ਸਕਾਰਪੀਓ ਗੱਡੀ ਸਾਈਡ ਮਾਰ ਕੇ ਚੱਲੀ ਗਈ ਸੀ। ਲੜਕੀ ਦੇ ਦਮ ਤੋੜ ਜਾਣ ਬਾਰੇ ਅਜੇ ਉਨ੍ਹਾਂ ਨੂੰ ਕੋਈ ਹਸਪਤਾਲ ਤੋਂ ਜਾਣਕਾਰੀ ਨਹੀਂ ਮਿਲੀ ਹੈ। ਉਹ ਡਰਾਈਵਰ ਦਾ ਮੈਡੀਕਲ ਕਰਵਾ ਰਹੇ ਹਨ। ਦੋਵੇਂ ਧਿਰਾਂ ਬਾਰੇ ਪਤਾ ਕੀਤਾ ਜਾ ਰਿਹਾ ਹੈ ਕਿ ਉਹ ਕਿੱਥੋਂ ਦੇ ਹਨ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ