Home / ਤਾਜਾ ਜਾਣਕਾਰੀ / ਸ਼ਰਮ ਦੀ ਗਲ੍ਹ : ਆਖਰ ਅੱਕ ਕੇ ਰੋ ਰੋ ਅਮਰ ਨੂਰੀ ਨੇ ਹੁਣ ਕੀਤਾ ਇਹ ਵੱਡਾ ਖੁਲਾਸਾ

ਸ਼ਰਮ ਦੀ ਗਲ੍ਹ : ਆਖਰ ਅੱਕ ਕੇ ਰੋ ਰੋ ਅਮਰ ਨੂਰੀ ਨੇ ਹੁਣ ਕੀਤਾ ਇਹ ਵੱਡਾ ਖੁਲਾਸਾ

ਆਈ ਤਾਜਾ ਵੱਡੀ ਖਬਰ 

ਪੰਜਾਬੀ ਗਾਇਕੀ ਦੇ ਵਿੱਚ ਆਪਣੀ ਵੱਖਰੀ ਪਹਿਚਾਣ ਬਨਾਉਣ ਵਾਲੇ ਸਰਦੂਲ ਸਿਕੰਦਰ ਹੁਣ ਇਸ ਦੁਨੀਆ ਵਿਚ ਨਹੀਂ ਰਹੇ, ਉਨ੍ਹਾਂ ਦੀ ਪਤਨੀ ਅਮਰ ਨੂਰੀ ਆਖ਼ਰਕਾਰ ਮੀਡੀਆ ਦੇ ਸਾਹਮਣੇ ਆਈ ਹੈ ਅਤੇ ਮੀਡੀਆ ਦੇ ਸਾਹਮਣੇ ਆ ਕੇ ਉਨ੍ਹਾਂ ਵੱਲੋਂ ਜੌ ਖੁਲਾਸਾ ਕੀਤਾ ਗਿਆ ਹੈ ਉਹ ਬੇਹੱਦ ਹੈਰਾਨ ਕਰ ਦੇਣ ਵਾਲਾ ਹੈ। ਅਮਰ ਨੂਰੀ ਆਪਣੇ ਪਰਿਵਾਰ ਦੇ ਨਾਲ ਮੀਡੀਆ ਦੇ ਸਾਹਮਣੇ ਆਏ ਅਤੇ ਇਕ ਅਜਿਹੀ ਗੱਲ ਦਾ ਖ਼ੁਲਾਸਾ ਕੀਤਾ, ਜਿਸ ਨੂੰ ਸੁਣਨ ਤੋਂ ਬਾਅਦ ਹਰ ਕੋਈ ਹੈ-ਰਾ-ਨ ਹੋ ਰਿਹਾ ਹੈ।

ਜੋ ਗੱਲ ਸਾਹਮਣੇ ਆਈ ਹੈ ਉਸ ਨੂੰ ਸੁਣਨ ਤੋਂ ਬਾਅਦ ਹੁਣ ਹਰ ਕੋਈ ਸ਼ਰਮ ਮਹਿਸੂਸ ਕਰ ਰਿਹਾ ਹੈ ਕਿ ਆਖਰਕਾਰ ਕੋਈ ਅਜਿਹਾ ਕਿਵੇਂ ਕਰ ਸਕਦਾ ਹੈ। ਮੀਡੀਆ ਦੇ ਸਾਹਮਣੇ ਆਕੇ ਅਮਰ ਨੂਰੀ ਅਤੇ ਉਨ੍ਹਾਂ ਦੇ ਦੋ ਪੁੱਤਰ ਹੱਥ ਜੋੜ ਕੇ ਲੋਕਾਂ ਨੂੰ ਬੇਨਤੀ ਕਰ ਰਹੇ ਹਨ ਕਿ ਅਜਿਹਾ ਕੁਝ ਵੀ ਨਾ ਕੀਤਾ ਜਾਵੇ ਜਿਸ ਦੇ ਨਾਲ ਸਰਦੂਲ ਸਿਕੰਦਰ ਦਾ ਨਾਮ ਬਦਨਾਮ ਹੋਵੇ। ਦਰਅਸਲ ਕੁਝ ਲੋਕਾਂ ਦੇ ਵੱਲੋ ਸਰਦੂਲ ਸਿਕੰਦਰ ਦੇ ਨਾਮ ਦੇ ਉੱਤੇ ਪੈਸਾ ਇੱਕਠਾ ਕੀਤਾ ਜਾ ਰਿਹਾ ਹੈ । ਪੈਸਾ ਇਕੱਠਾ ਕਰਦੇ ਹੋਏ ਇਹ ਗੱਲ ਕਹੀ ਜਾ ਰਹੀ ਹੈ ਕਿ ਇਹ ਪੈਸਾ ਸਰਦੂਲ ਜੀ ਦੇ ਪਰਿਵਾਰ ਨੂੰ ਜਾਣਾ ਹੈ। ਅਮਰ ਨੂਰੀ ਅਤੇ ਉਨ੍ਹਾਂ ਦੇ ਪਰਿਵਾਰ ਤੱਕ ਜਿਵੇਂ ਹੀ ਇਹ ਗੱਲ ਪਹੁੰਚੀ ਤਾਂ ਉਨ੍ਹਾਂ ਨੇ ਮੀਡੀਆ ਦਾ ਸਹਾਰਾ ਲਿਆ । ਅਮਰ ਨੂਰੀ ਆਪਣੇ ਦੋ ਪੁਤਰਾਂ ਦੇ ਨਾਲ ਮੀਡੀਆ ਦੇ ਸਾਹਮਣੇ ਆਏ ਅਤੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਉਹ ਕਿਸੇ ਵੀ ਗੱਲ ਦਾ ਸ਼ਿ-ਕਾ-ਰ ਨਾ ਹੋਣ।

ਅਮਰ ਨੂਰੀ ਨੇ ਲੋਕਾਂ ਨੂੰ ਬੇਨਤੀ ਕੀਤੀ ਕਿ ਜੇਕਰ ਕੋਈ ਅਜਿਹਾ ਕਰਦਾ ਹੈ ਤਾਂ ਉਹਨਾਂ ਤੱਕ ਪਹੁੰਚ ਕੀਤੀ ਜਾਵੇ ਜਾਂ ਫਿਰ ਅਜਿਹਾ ਕਰਨ ਵਾਲੇ ਨੂੰ ਸਾਫ ਮਨਾ ਕਰ ਦਿੱਤਾ ਜਾਵੇ ਅਤੇ ਉਸ ਨੂੰ ਪੈਸੇ ਨਾ ਦਿੱਤੇ ਜਾਣ। ਦੱਸਣਾ ਬਣਦਾ ਹੈ ਕਿ ਅਮਰ ਨੂਰੀ ਨੇ ਸਾਫ ਤੌਰ ਤੇ ਕਿਹਾ ਹੈ ਕਿ ਜੇਕਰ ਅਜਿਹਾ ਕਰਨ ਵਾਲੇ ਲੋਕ ਆਪਣੀਆਂ ਹਰਕਤਾਂ ਤੋਂ ਬਾਜ ਨਹੀਂ ਆਏ ਤਾਂ ਉਹ ਜਲਦੀ ਹੀ ਪੁਲਸ ਤੱਕ ਵੀ ਪਹੁੰਚ ਕਰਨਗੇ। ਅਮਰ ਨੂਰੀ ਦਾ ਕਹਿਣਾ ਸੀ ਕਿ ਜੇਕਰ ਅਜਿਹਾ ਕਰਨ ਵਾਲੇ ਲੋਕ ਦੁਬਾਰਾ ਤੋਂ ਅਜਿਹੀ ਕੋਈ ਹਰਕਤ ਕਰਨਗੇ ਤਾਂ ਉਹ ਪੁਲਸ ਤੱਕ ਪਹੁੰਚ ਕਰਨ ਦੇ ਨਾਲ-ਨਾਲ ਉਨਾਂ ਤੇ ਸ-ਖ-ਤ ਕਾ-ਰ-ਵਾ-ਈ ਕਰਵਾਉਣਗੇ। ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਅਮਰ ਨੂਰੀ ਅਤੇ ਉਨ੍ਹਾਂ ਦੇ ਦੋਨਾਂ ਪੁੱਤਰਾਂ ਨੇ ਹੱਥ ਜੋੜ ਕੇ ਮੀਡੀਆ ਦੇ ਰਾਹੀਂ ਉਨ੍ਹਾਂ ਲੋਕਾਂ ਨੂੰ ਗੁਜ਼ਾਰਿਸ਼ ਕੀਤੀ ਹੈ ਜੋ ਸਰਦੂਲ ਸਿਕੰਦਰ ਨੂੰ ਬੇਹੱਦ ਮੁਹੱਬਤ ਕਰਦੇ ਸਨ।

ਜ਼ਿਕਰਯੋਗ ਹੈ ਕਿ ਕੁਝ ਲੋਕਾਂ ਦੇ ਵੱਲੋਂ ਸਿਰਫ ਉਹਨਾਂ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਜੋ ਸਰਦੂਲ ਸਿਕੰਦਰ ਨੂੰ ਬੇਹੱਦ ਪਿਆਰ ਕਰਦੇ ਸਨ ਅਤੇ ਉਨ੍ਹਾਂ ਦੀ ਗਾਇਕੀ ਦੀ ਮਿਸਾਲ ਦਿੰਦੇ ਸਨ । ਗਾਇਕੀ ਦਾ ਸਹਾਰਾ ਲੈ ਕੇ ਉਨ੍ਹਾਂ ਦੇ ਕੋਲੋਂ ਪੈਸੇ ਇਕੱਠੇ ਕੀਤੇ ਜਾ ਰਹੇ ਹਨ ਅਤੇ ਇਹ ਕਿਹਾ ਜਾ ਰਿਹਾ ਹੈ ਕਿ ਇਹ ਪੈਸੇ ਸਰਦੂਲ ਸਿਕੰਦਰ ਦੇ ਪਰਿਵਾਰਕ ਮੈਂਬਰਾਂ ਨੂੰ ਦਿੱਤੇ ਜਾਣਗੇ ਕਿਉਂਕਿ ਉਨ੍ਹਾਂ ਦੀ ਹਾਲਤ ਠੀਕ ਨਹੀਂ ਹੈ । ਸਿਕੰਦਰ ਦੇ ਜਾਣ ਨਾਲ ਘਰ ਦੀ ਹਾਲਤ ਖਰਾਬ ਹੋ ਚੁੱਕੀ ਹੈ। ਫਿਲਹਾਲ ਅਮਰ ਨੂਰੀ ਨੇ ਮੀਡੀਆ ਦਾ ਸਹਾਰਾ ਲੈ ਕੇ ਆਪਣੀ ਗੱਲ ਲੋਕਾਂ ਤਕ ਪਹੁੰਚਾਈ ਹੈ ਅਤੇ ਬੇਨਤੀ ਕੀਤੀ ਹੈ ਕਿ ਅਜਿਹਾ ਕੋਈ ਵੀ ਪੈਸਾ ਕਿਸੇ ਨੂੰ ਵੀ ਨਾ ਦਿੱਤਾ ਜਾਵੇ । ਮੀਡੀਆ ਦੇ ਸਾਹਮਣੇ ਉਨ੍ਹਾਂ ਨੇ ਨਾਮ ਜੱਗ ਜ਼ਾਹਰ ਨਹੀਂ ਕੀਤਾ ਹੈ ਪਰ ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਅਜਿਹੀਆਂ ਹਰਕਤਾਂ ਕਰਨ ਵਾਲੇ ਲੋਕ ਬਾਜ਼ ਨਹੀਂ ਆਏ ਤਾਂ ਉਹ ਪੁਲਿਸ ਦਾ ਰੁੱਖ ਕਰਨਗੇ।