Home / ਘਰੇਲੂ ਨੁਸ਼ਖੇ / ਸ਼ਿ-ਕ-ਰੀ ਜੜ੍ਹ ਚੋ ਗਾਇਬ ਹੋਵੇਗੀ ਇਕ ਵਾਰ ਇਹ ਦੇਸੀ ਨੁਸਖਾ ਜਰੂਰ ਵਰਤੋਂ

ਸ਼ਿ-ਕ-ਰੀ ਜੜ੍ਹ ਚੋ ਗਾਇਬ ਹੋਵੇਗੀ ਇਕ ਵਾਰ ਇਹ ਦੇਸੀ ਨੁਸਖਾ ਜਰੂਰ ਵਰਤੋਂ

ਬਹੁਤ ਸਾਰੇ ਲੋਕ ਅੱਜ ਦੇ ਸਮੇਂ ਵਿਚ ਸ਼ਿ-ਕ-ਰੀ ਵਰਗੇ ਰੋਗ ਤੋਂ ਪੀ-ਡ਼-ਤ ਹੋ ਚੁੱਕੇ ਹਨ। ਵਾਲਾਂ ਵਿੱਚ ਸ਼ਿ-ਕ-ਰੀ ਰਹਿਣ ਦੇ ਕਾ ਰ ਨ ਬਹੁਤ ਸਾਰੀਆਂ ਦਿੱਕਤਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ। ਕਈ ਵਾਰੀ ਇਨਸਾਨ ਮਾ ਨ ਸਿ ਕ ਤੌਰ ਤੇ ਵੀ ਬਿ ਮਾ ਰ ਰਹਿਣਾ ਸ਼ੁਰੂ ਹੋ ਜਾਂਦਾ ਹੈ। ਕਿਉਂਕਿ ਜਦੋਂ ਵਾਲਾਂ ਦੇ ਉੱਤੇ ਸ਼ਿ-ਕ-ਰੀ ਨਜ਼ਰ ਆਉਂਦੀ ਹੈ ਤਾਂ ਇਨਸਾਨ ਸ਼-ਰ-ਮਿੰ-ਦ-ਗੀ ਮਹਿਸੂਸ ਕਰਦਾ ਹੈ ਅਤੇ ਦੂਜਿਆਂ ਦੇ ਸਾਹਮਣੇ ਜਾਣ ਤੋਂ ਕਤਰਾਉਂਦਾ ਹੈ।

ਇਸ ਲਈ ਇਸ ਦਾ ਇਲਾਜ ਕਰਨਾ ਚਾਹੀਦਾ ਹੈ। ਸ਼ਿ-ਕ-ਰੀ ਦਾ ਇਲਾਜ ਕਰਨ ਲਈ ਘਰੇਲੂ ਨੁਸਖਿਆਂ ਦੀ ਲਗਾਤਾਰ ਵਰਤੋਂ ਕਰਕੇ ਇਸ ਤੋਂ ਰਾਹਤ ਪਾਈ ਜਾ ਸਕਦੀ ਹੈ।ਸ਼ਿ-ਕ-ਰੀ ਤੋਂ ਰਾਹਤ ਪਾਉਣ ਲਈ ਅਤੇ ਇਸ ਘਰੇਲੂ ਨੁਸਖੇ ਨੂੰ ਬਣਾਉਣ ਲਈ ਸਮੱਗਰੀ ਦੇ ਰੂਪ ਵਿੱਚ ਨਿੰਮ ਦਾ ਤੇਲ, ਮੁਸ਼ਕ ਕਪੂਰ, ਨਾਰੀਅਲ ਦਾ ਤੇਲ ਅਤੇ ਨਿੰਬੂ ਚਾਹੀਦਾ ਹੈ। ਸਭ ਤੋਂ ਪਹਿਲਾਂ ਇੱਕ ਵਰਤਣ ਦੇ ਵਿੱਚ ਸੌ ਗ੍ਰਾਮ ਨਾਰੀਅਲ ਦਾ ਤੇਲ ਲੈ ਲਵੋ।

ਹੁਣ ਇਸ ਵਿੱਚ ਵੀਹ ਗ੍ਰਾਮ ਨਿੰਮ ਦਾ ਤੇਲ ਪਾ ਲਵੋ। ਇਸ ਤੋਂ ਬਾਅਦ ਇਸ ਵਿੱਚ ਦੱਸ ਗ੍ਰਾਮ ਮੁ-ਸ਼-ਕ ਕਪੂਰ ਪਾ ਲਵੋ ਅਤੇ ਇਨ੍ਹਾਂ ਨੂੰ ਚੰਗੀ ਤਰ੍ਹਾਂ ਮਿਲਾ ਲਓ। ਹੁਣ ਇਸ ਵਿੱਚ ਇੱਕ ਨਿੰਬੂ ਦਾ ਰਸ ਨਿਚੋੜ ਲਵੋ ਅਤੇ ਇਸ ਨੂੰ ਚੰਗੀ ਤਰ੍ਹਾਂ ਮਿਲਾ ਲਵੋ। ਹੁਣ ਇਸ ਮਿਸ਼ਰਣ ਨੂੰ ਕੁਝ ਸਮੇਂ ਲਈ ਧੁੱਪਾਂ ਵਿੱਚ ਰੱਖ ਦੇਵੋ। ਇਸ ਤੋਂ ਬਾਅਦ ਹੁਣ ਇਸ ਦੀ ਵਰਤੋਂ ਕਰੋ। ਇਸ ਮਿਸ਼ਰਣ ਨੂੰ ਵਾਲਾਂ ਦੀਆਂ ਜ ੜ੍ਹਾਂ ਦੇ ਵਿੱਚ ਚੰਗੀ ਤਰ੍ਹਾਂ ਲਗਾਉਣਾ ਚਾਹੀਦਾ ਹੈ

ਅਤੇ ਇਸ ਦੀ ਮਾਲਿਸ਼ ਕਰਨੀ ਚਾਹੀਦੀ ਹੈ। ਅਜਿਹਾ ਕਰਨ ਨਾਲ ਵਾਲਾਂ ਦੇ ਵਿਚੋਂ ਅਤੇ ਜ-ੜ੍ਹਾਂ ਦੇ ਵਿੱਚੋਂ ਸਿ-ਕ-ਰੀ ਦੂ ਰ ਹੋ ਜਾਵੇਗੀ।ਇਸ ਘਰੇਲੂ ਨੁਸਖੇ ਦੀ ਲਗਾਤਾਰ ਵਰਤੋਂ ਕਰਨੀ ਚਾਹੀਦੀ ਹੈ। ਇਕ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਇਸ ਮਿਸ਼ਰਣ ਨੂੰ ਬਾਲਾਂ ਦੇ ਵਿਚ ਚੰਗੀ ਤਰ੍ਹਾਂ ਲਗਾਉਣ ਤੋਂ ਬਾਅਦ ਤਕਰੀਬਨ ਇਕ ਘੰਟੇ ਬਾਅਦ ਵਾਲਾਂ ਨੂੰ ਧੋਣਾ ਚਾਹੀਦਾ ਹੈ ਅਜਿਹਾ ਕਰਨ ਨਾਲ ਬਹੁਤ ਜ਼ਿਆਦਾ ਫ਼ਾਇਦਾ ਮਿਲੇਗਾ।

ਇਕ ਹਫ਼ਤੇ ਦੇ ਵਿੱਚ ਦੋ ਵਾਰ ਇਸ ਦੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ। ਇਸ ਤੋਂ ਇਲਾਵਾ ਹੋਰ ਵਧੇਰੀ ਜਾਣਕਾਰੀ ਲਈ ਇਸ ਵੀਡਿਓ ਨੂੰ ਜ਼ਰੂਰ ਦੇਖੋ। ਵੀਡੀਓ ਦੇ ਰਾਹੀਂ ਕੁਝ ਹੋਰ ਘਰੇਲੂ ਨੁਸਖਿਆਂ ਨੂੰ ਬਣਾਉਣ ਦੀ ਵਿਧੀ ਦੀ ਜਾਣਕਾਰੀ ਮਿਲੇਗੀ।