Home / ਘਰੇਲੂ ਨੁਸ਼ਖੇ / ਸਕਰਾਣੂ ਦੀ ਕਮੀ ਦਾ ਪੱਕਾ ਇਲਾਜ ਇਹ ਨੁਸਖਾ ਸ਼ਰਤੀਆ ਇਲਾਜ਼ ਹੈ ਘਰ ਚ ਆਸਾਨੀ ਨਾਲ ਬਣਾਓ

ਸਕਰਾਣੂ ਦੀ ਕਮੀ ਦਾ ਪੱਕਾ ਇਲਾਜ ਇਹ ਨੁਸਖਾ ਸ਼ਰਤੀਆ ਇਲਾਜ਼ ਹੈ ਘਰ ਚ ਆਸਾਨੀ ਨਾਲ ਬਣਾਓ

ਸ਼ੁਕਰਾਣੂਆਂ ਦੀ ਕਮੀ ਅੱਜ ਦੇ ਸਮੇਂ ਵਿੱਚ ਬਹੁਤ ਵੱਡੀ ਦਿੱਕਤ ਬਣੀ ਹੋਈ ਹੈ। ਇਸ ਦੇ ਕਾਰਨ ਬਹੁਤ ਸਾਰੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸਭ ਤੋਂ ਵੱਡੀ ਦਿੱਕਤ ਇਹ ਹੈ ਕਿ ਇਸ ਦਿਕਤ ਦੇ ਕਾਰਨ ਗਰਭਪਾਤ ਵਿੱਚ ਬਹੁਤ   ਪਰੇ ਸ਼ਾ ਨੀ ਆਂ   ਆਉਂਦੀਆਂ ਹਨ।

ਜਿਸ ਕਾਰਨ ਵਿਆਹੁਤਾ ਜ਼ਿੰਦਗੀ ਪ੍ਰਭਾਵਿਤ ਹੁੰਦੀ ਹੈ। ਕਈ ਵਾਰੀ ਇਨ੍ਹਾਂ ਦਿੱਕਤਾਂ ਦੇ ਕਾਰਨ ਇਨਸਾਨ    ਮਾ ਨ ਸਿ ਕ     ਰੋ ਗਾਂ  ਦਾ ਵੀ    ਸ਼ਿ ਕਾ ਰ   ਹੋ ਜਾਂਦਾ ਹੈ। ਜਿਸ ਦੇ ਚੱਲਦਿਆਂ ਉਹ ਮਹਿੰਗੀਆਂ ਦਵਾਈਆਂ ਦੀ ਵਰਤੋਂ ਕਰਦਾ ਹੈ ਪਰ ਉਸ ਨੂੰ ਸਹੀ ਇਲਾਜ ਨਹੀਂ ਮਿਲ ਪਾਉਂਦਾ।

ਇਸ ਲਈ ਹਮੇਸ਼ਾ ਅਜਿਹੀਆਂ ਦਿੱਕਤਾਂ ਤੋਂ ਛੁਟਕਾਰਾ ਪਾਉਣ ਲਈ ਘਰੇਲੂ ਨੁਸਖਿਆਂ ਦੀ ਵਰਤੋਂ ਕਰਨੀ ਚਾਹੀਦੀ ਹੈ।ਘਰੇਲੂ ਨੁਸਖ਼ੇ ਨੂੰ ਬਣਾਉਣ ਲਈ ਸਮੱਗਰੀ ਦੇ ਰੂਪ ਵਿੱਚ ਪਖੜਾ, ਸਫੇਦ ਮੁਸਲੀ, ਅਸ਼ਵਗੰਧਾ ਸਾਲਮ ਮਿਸ਼ਰੀ, ਸਾਲਮ ਪੰਜਾ, ਤਰਵੰਗ ਭਸਮ, ਲੋਹ ਭਸਮ, ਰੂੰਮੀ ਮਸਤਗੀ ਅਤੇ ਸ਼ਤਾਵਰ ਚਾਹੀਦਾ ਹੈ।

ਹੁਣ ਸਭ ਤੋਂ ਪਹਿਲਾਂ ਚਾਲੀ ਗ੍ਰਾਮ ਪਖੜਾ ਲੈ ਲਵੋ। ਉਸ ਵਿਚ ਤੀਹ ਗ੍ਰਾਮ ਸਫੇਦ ਮੁਸਲੀ ਪਾ ਲਵੋ। ਹੁਣ ਤੀਹ ਗ੍ਰਾਮ ਅਸ਼ਵਗੰਧਾ ਲੈ ਲਵੋ। ਇਸ ਤੋਂ ਬਾਅਦ ਹੁਣ 30 ਗ੍ਰਾਮ ਸ਼ਤਾਵਰ ਲੈ ਲਵੋ। ਉਸ ਵਿਚ ਹੁਣ ਤੀਹ ਗ੍ਰਾਮ ਸਾਲਮ ਮਿਸ਼ਰੀ ਲੈ ਲਵੋ।

ਹੁਣ ਤੀਹ ਗ੍ਰਾਮ ਸਾਲਮ ਪੰਜਾ ਲੈ ਲਵੋ। ਇਸ ਤੋਂ ਇਲਾਵਾ ਵੀਹ ਗ੍ਰਾਮ ਤਰਵੰਗ ਭਸਮ ਲੈ ਲਵੋ। ਹੁਣ ਦੱਸ ਗ੍ਰਾਮ ਲੋਹ ਭਸਮ ਲੈਣੀ ਹੈ।ਇਸ ਤੋਂ ਬਾਅਦ ਹੁਣ ਤੀਹ ਗ੍ਰਾਮ ਰੂੰਮੀ ਮਸਤਗੀ ਚਾਹੀਦੀ ਹੈ। ਹੁਣ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਲਾ ਲਵੋ।

ਇਨ੍ਹਾਂ ਨੂੰ ਹੁਣ ਕੁੱਟ ਲਵੋ ਅਤੇ ਇੱਕ ਪਾਊਡਰ ਤਿਆਰ ਕਰ ਲਵੋ। ਹੁਣ ਇਸ ਪਾਊਡਰ ਦੀ ਰੋਜ਼ਾਨਾ ਵਰਤੋਂ ਕਰੋ। ਸਵੇਰੇ ਇਕ ਚਮਚ ਅਤੇ ਸ਼ਾਮ ਨੂੰ ਇਕ ਚੱਮਚ ਜ਼ਰੂਰ ਖਾਓ। ਰੋਜ਼ਾਨਾ ਇਸ ਦੀ ਵਰਤੋਂ ਕਰਨ ਨਾਲ ਸ਼ੁਕਰਾਣੂਆਂ ਦੀ ਕਮੀ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।

ਇਸ ਦੇ ਨਾਲ ਸ਼ਰੀਰ ਵਿੱਚ ਤਾਕਤ ਆਉਂਦੀ ਹੈ। ਇਸ ਘਰੇਲੂ ਨੁਸਖੇ ਦੀ ਲਗਾਤਾਰ ਦੋ ਮਹੀਨੇ ਵਰਤੋਂ ਕਰਨ ਨਾਲ ਬਹੁਤ ਜ਼ਿਆਦਾ ਲਾਭ ਹੁੰਦਾ ਹੈ। ਸਰੀਰ ਵਿਚ ਹਰ ਤਰ੍ਹਾਂ ਦੀ ਅੰਦਰੂਨੀ ਅਤੇ ਬਾਹਰੀ ਕਮਜ਼ੋਰੀ ਦੂਰ ਹੋ ਜਾਂਦੀ ਹੈ।ਇਸ ਤੋਂ ਇਲਾਵਾ ਸਰੀਰ ਵਿਚ ਬੀਮਾਰੀਆਂ ਨਾਲ   ਲ ੜ ਨ   ਦੀ ਤਾਕਤ ਆਉਂਦੀ ਹੈ। ‌ਹੋਰ ਵਧੇਰੇ ਜਾਣਕਾਰੀ ਲਈ ਇਸ ਵੀਡੀਓ ਨੂੰ ਜ਼ਰੂਰ ਦੇਖੋ।