Home / ਘਰੇਲੂ ਨੁਸ਼ਖੇ / ਸਰਦਾਰ ਜੀ ਦੇ ਇਸ ਨੁਸਖੇ ਨਾਲ ਚਿੱਟੇ ਵਾਲ ਹੋਣਗੇ ਹਮੇਸ਼ਾ ਲਈ ਕਾਲੇ ਸਰਬੱਤ ਦੇ ਭਲੇ ਲਈ ਸ਼ੇਅਰ ਕਰੋ

ਸਰਦਾਰ ਜੀ ਦੇ ਇਸ ਨੁਸਖੇ ਨਾਲ ਚਿੱਟੇ ਵਾਲ ਹੋਣਗੇ ਹਮੇਸ਼ਾ ਲਈ ਕਾਲੇ ਸਰਬੱਤ ਦੇ ਭਲੇ ਲਈ ਸ਼ੇਅਰ ਕਰੋ

ਵੀਡੀਓ ਥੱਲੇ ਜਾ ਕੇ ਦੇਖੋ ਜੀ
ਸਾਡੀ ਵੈਬਸਾਈਟ ਤੇ ਤੁਹਾਡਾ ਸਭ ਦਾ ਬਹੁਤ ਬਹੁਤ ਸੁਆਗਤ ਹੈ ,ਦੋਸਤੋ ਤੁਸੀਂ ਜਾਣਦੇ ਹੀ ਹੋ ਕੇ ਅਸੀਂ ਹਰ ਰੋਜ ਤੁਹਾਡੀ ਲਈ ਨਵੀ ਤੋਂ ਨਵੀ ਜਾਣਕਾਰੀ ਲੈ ਕੇ ਆਉਨੇ ਹਾਂ ,ਸਾਡੀਆਂ ਸਾਰੀਆਂ ਪੋਸਟਾਂ ਵਿਚ ਸਿਰਫ ਉਹ ਹੀ ਜਾਣਕਾਰੀ ਦਸੀ ਜਾਂਦੀ ਹੈ ਜੋ ਤੁਹਾਡੇ ਕੰਮ ਦੀ ਹੁੰਦੀ ਹੈ ,ਸਾਡੀਆਂ ਸਾਰੀਆਂ ਵੀਡੀਓ ਵਿਚ ਤੁਹਾਨੂੰ ਜੋ ਵੀ ਜਾਣਕਰੀ ਦਿੱਤੀ ਜਾਂਦੀ ਹੈ ਜਾ ਜੋ ਵੀ ਨੁਸਖੇ ਦੱਸੇ ਜਾਂਦੇ ਨੇ ਕਿਰਪਾ ਕਰਕੇ ਓਹਨਾ ਨੂੰ ਵਰਤਣ ਤੋਂ ਪਹਿਲਾ ਆਪਣੇ ਡਾਕਟਰ ਦੀ ਸਲਾਹ ਜਰੂਰ ਲਵੋ ਜੀ।ਅਸੀਂ ਜ਼ਿਆਦਾ ਤੋਂ ਜ਼ਿਆਦਾ ਕੋਸ਼ਿਸ਼ ਕਰਦੇ ਹਾਂ ਕੇ ਤੁਹਾਡੇ ਤਕ ਸਿਰਫ ਤੇ ਸਿਰਫ ਦੇਸੀ ਨੁਸਖੇ ਆਯੁਰਵੈਦਿਕ ਨੁਸਖੇ ਹੈ ਪਹੁੰਚਾਏ ਜਾਣ।

ਲੰਬੇ ਅਤੇ ਕਾਲੇ ਵਾਲ ਇਨਸਾਨ ਦੀ ਸੁੰਦਰਤਾ ਵਿੱਚ ਵਾਧਾ ਕਰਦੇ ਹਨ। ਪਰ ਅੱਜ ਦੇ ਸਮੇਂ ਵਿੱਚ ਬਹੁਤ ਸਾਰੇ ਲੋਕਾਂ ਦੇ ਵਾਲ ਉਮਰ ਤੋਂ ਪਹਿਲਾਂ ਹੀ ਸਫੈਦ ਹੋ ਜਾਂਦੇ ਹਨ। ਉਮਰ ਤੋਂ ਪਹਿਲਾਂ ਵਾਲ ਸਫੈਦ ਹੋਣਾ ਇਕ ਗੰਭੀਰ ਸਮੱਸਿਆ ਹੈ। ਜ਼ਿਆਦਾਤਰ ਖਾਣ-ਪੀਣ ਦੀਆਂ ਆਦਤਾਂ ਨਾਲ ਇਹ ਸਮੱਸਿਆ ਵੱਧਦੀ ਹੈ। ਬਹੁਤ ਸਾਰੇ ਲੋਕ ਸਫੈਦ ਵਾਲਾਂ ਤੋਂ ਛੁਟਕਾਰਾ ਪਾਉਣ ਲਈ ਮਹਿੰਗੀਆਂ ਦਵਾਈਆਂ, ਤੇਲ ਅਤੇ ਸੈਂਪੂ ਵਰਤਦੇ ਹਨ।

ਕਈ ਵਾਰੀ ਇਹ ਦਵਾਈਆਂ ਵੀ ਉਲਟ ਵਾਰ ਕਰਦੀਆਂ ਹਨ ਜਿਸ‌ ਨਾਲ ਅੱਖਾਂ ਤੇ ਭੈੜਾ ਅਸਰ ਪੈਂਦਾ ਹੈ। ਪ੍ਰੰਤੂ ਕੁਝ ਘਰੇਲੂ ਨੁਸਖਿਆਂ ਨਾਲ ਵੀ ਸਫੈਦ ਵਾਲਾਂ ਤੋਂ ਰਾਹਤ ਪਾਉਣ ਲਈ ਲਾਭਕਾਰੀ ਹੁੰਦੇ ਹਨ।ਸਫ਼ੇਦ ਵਾਲ ਜ਼ਿਆਦਾਤਰ ਵਿਟਾਮਿਨ ਪੋਸਟਿਕ ਤੱਤਾਂ ਦੀ ਕਮੀ ਕਾਰਨ ਹੁੰਦੇ ਹਨ। ਇਸ ਲਈ ਸਾਨੂੰ ਭੋਜਨ ਦੇ ਵਿਚ ਜ਼ਰੂਰੀ ਲੋੜੀਂਦੇ ਵਿਟਾਮਿਨ ਸ਼ਾਮਿਲ ਕਰਨੀ ਬਹੁਤ ਜ਼ਰੂਰੀ ਹੁੰਦੇ ਹਨ। ਸਭ ਤੋਂ ਜ਼ਰੂਰੀ ਔਰੋਸਟਰ ਸੀ ਫ਼ੂਡ ਖਾਣਾ ਚਾਹੀਦਾ ਹੈ।

ਇਸ ਨਾਲ ਵਾਲਾਂ ਦੇ ਵਿਚ ਸਫੇਦ ਪਾਣੀ ਅਸਾਨੀ ਨਾਲ ਖ਼ਤਮ ਹੋ ਜਾਂਦਾ ਹੈ। ਵਾਲ ਸੰਘਣੇ ਕਾਲੇ ਅਤੇ ਲੰਬੇ ਵੀ ਹੁੰਦੇ ਹਨ। ਸੈਲਮਨਫਿਸ਼ ਅਤੇ ਟੂਨਾਫਿਸ਼ ਜਾਂ ਆਂਡਾ ਵੀ ਵਾਲਾਂ ਦੇ ਲਈ ਬਹੁਤ ਲਾਭਕਾਰੀ ਹੁੰਦਾ ਹੈ। ਇਹਨਾਂ ਨੂੰ ਖਾਣ ਦੇ ਨਾਲ ਵਾਲਾਂ ਵਿੱਚ ਚਮਕ ਵੀ ਆਉਂਦੀ ਹੈ ਅਤੇ ਵਾਲ ਲੰਬੇ ਹੁੰਦੇ ਹਨ। ਇਹ ਚਾਰੋ ਭੋਜਨ ਉਨ੍ਹਾਂ ਲਈ ਲਾਭਕਾਰੀ ਹਨ ਜੋ ਮਾਸਾਹਾਰੀ ਭੋਜਨ ਦੀ ਵਰਤੋਂ ਕਰਦੇ ਹਨ।

ਜਿਹੜੇ ਲੋਕ ਮਾਸਾਹਾਰੀ ਭੋਜਨ ਦੀ ਵਰਤੋਂ ਨਹੀਂ ਕਰਦੇ ਉਹ ਮਸ਼ਰੂਮ, ਦੇ ਚੂਕੰਦਰ ਅਤੇ ਹਰੀਆਂ ਸਬਜ਼ੀਆਂ ਦੀ ਵਰਤੋਂ ਕਰ ਸਕਦੇ ਹਨ। ਇਨ੍ਹਾਂ ਨੂੰ ਖਾਣ ਦੇ ਨਾਲ ਵਾਲਾਂ ਦੀਆਂ ਹਰ ਪ੍ਰਕਾਰ ਦੀਆਂ ਸਮੱਸਿਆਵਾਂ ਦੂਰ ਹੁੰਦੀਆਂ ਹਨ ਜਿਵੇਂ ਵਾਲ ਸਫ਼ੇਦ ਹੋਣਾ, ਵਾਲ ਝੜਣਾ ਅਤੇ ਵਾਲਾਂ ਵਿੱਚ ਸਿ਼ਕਰੀ ਆਦਿ। ਡ੍ਰਾਈਫੂਡ ਵੀ ਵਾਲਾਂ ਦੇ ਲਈ ਬਹੁਤ ਜ਼ਿਆਦਾ ਲਾਭਕਾਰੀ ਹੁੰਦੇ ਹਨ। ਜਿਵੇਂ ਬਦਾਮਾਂ ਦੀ ਵਰਤੋਂ ਕਰਨ ਨਾਲ ਵਾਲਾਂ ਵਿੱਚ ਚਮਕ ਆਉਂਦੀ ਹੈ ਅਤੇ ਵਾਲ ਲੰਬੇ ਹੁੰਦੇ ਹਨ। ਵਾਲਾਂ ਵਿੱਚ ਉਮਰ ਤੋਂ ਪਹਿਲਾਂ ਸਫੇਦਪਣ ਦੀ ਸਮੱਸਿਆ ਨੂੰ ਹੱਲ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਇਸ ਨਾਲ ਕਈ ਵਾਰੀ ਇਨਸਾਨ ਮਾਨਸਿਕ ਪ੍ਰੇਸ਼ਾਨੀ ਦਾ ਵੀ ਸ਼ਿਕਾਰ ਹੋ ਜਾਂਦਾ ਹੈ।