Home / ਘਰੇਲੂ ਨੁਸ਼ਖੇ / ਸਰਦਾਰ ਜੀ ਨੇ ਕਰਤਾ ਸਿਰਾ ਹੁਣ ਤੱਕ ਦਾ ਸੱਭ ਤੋਂ ਸੌਖਾ ਤੇ ਪੱਕਾ ਨੁਸਖਾ ਧਾਤ ਰੋਗ ਦਾ ਪੱਕਾ ਇਲਾਜ

ਸਰਦਾਰ ਜੀ ਨੇ ਕਰਤਾ ਸਿਰਾ ਹੁਣ ਤੱਕ ਦਾ ਸੱਭ ਤੋਂ ਸੌਖਾ ਤੇ ਪੱਕਾ ਨੁਸਖਾ ਧਾਤ ਰੋਗ ਦਾ ਪੱਕਾ ਇਲਾਜ

ਧਾਤ ਦਾ ਰੋਗ ਅੱਜ ਦੇ ਦਿਨਾਂ ਵਿੱਚ ਬਹੁਤ ਆਮ ਹੋ ਗਿਆ ਹੈ। ਛੋਟੀ ਉਮਰ ਤੋਂ ਲੈ ਕੇ ਵੱਡੀ ਉਮਰ ਦੇ ਲੋਕ ਇਸ ਰੋਗ ਤੋਂ   ਪੀ ੜ ਤ   ਹਨ। ਇਹ ਰੋਗ ਜ਼ਿਆਦਾਤਰ ਤਲਿਆ ਹੋਇਆ ਭੋਜਨ ਖਾਣਾ ਕਰਕੇ ਜਾਂ   ਯੰ ਕ   ਫੂ ਡ   ਖਾਣ ਦੇ ਕਾਰਨ ਹੁੰਦਾ ਹੈ।

ਜ਼ਿਆਦਾਤਰ ਲੋਕ ਇਸ ਤੋਂ   ਰਾ ਹ ਤ   ਪਾਉਣ ਲਈ ਦਵਾਈਆਂ ਦੀ ਵਰਤੋਂ ਕਰਦੇ ਹਨ ਪਰ ਦਵਾਈਆਂ ਦੀ ਵਰਤੋਂ ਕਰਨ ਨਾਲ ਸਰੀਰ ਅੰਦਰੋਂ ਖੋਖਲਾ ਹੋ ਜਾਂਦਾ ਹੈ। ਪ੍ਰੰਤੂ ਧਾਥ ਰੋਗ ਤੋਂ ਛੁਟਕਾਰਾ ਪਾਉਣ ਲਈ ਘਰੇਲੂ ਨੁਸਖਿਆਂ ਦੀ ਵਰਤੋਂ ਕਰਨੀ ਚਾਹੀਦੀ ਹੈ।

ਕਿਉਂਕਿ ਘਰੇਲੂ ਨੁਸਖ਼ਿਆਂ ਦੀ ਵਰਤੋਂ ਕਰਨ ਨਾਲ ਕੋਈ   ਸਾ ਈ ਡ   ਇ ਫੈ ਕ ਟ   ਵੀ ਨਹੀਂ ਹੁੰਦਾ।ਧਾਤ ਰੋਗ ਤੋਂ ਰਾਹਤ ਪਾਉਣ ਲਈ ਜ਼ਿਆਦਾ ਤਲਿਆ ਭੋਜਨ ਅਤੇ ਬਾਹਰੋ ਬਣਿਆ ਹੋਇਆ ਭੋਜਨ ਨਹੀਂ ਖਾਣਾ ਚਾਹੀਦਾ। ਧਾਂਤ ਰੋਗ ਦੇ ਬਹੁਤ ਕਮਜ਼ੋਰੀ ਮਹਿਸੂਸ ਹੁੰਦੀ ਹੈ।

ਇਸ ਲਈ ਸਰੀਰ ਨੂੰ ਤੰਦਰੁਸਤ ਰੱਖਣਾ ਜ਼ਰੂਰੀ ਹੁੰਦਾ ਹੈ। ਇਸ ਰੋਗ ਤੋਂ   ਰਾ ਹ ਤ   ਪਾਉਣ ਦੇ ਲਈ ਇਸ ਘਰੇਲੂ ਨੁਸਖੇ ਨੂੰ ਘਰ ਦੇ ਵਿੱਚ ਬਣਾਉਣਾ ਚਾਹੀਦਾ ਹੈ। ਘਰੇਲੂ ਨੁਸਖ਼ੇ ਨੂੰ ਬਣਾਉਣ ਲਈ ਸਮੱਗਰੀ ਦੇ ਰੂਪ ਵਿੱਚ ਤਲਮਖਾਣਾ ਅਤੇ ਮਿਸ਼ਰੀ ਚਾਹੀਦੀ ਹੈ।

ਇਹ ਸਮੱਗਰੀ ਬਾਜ਼ਾਰ ਦੇ ਵਿਚੋਂ ਆਮ ਮਿਲ ਜਾਂਦੀ ਹੈ। ਹੁਣ 100 ਗ੍ਰਾਮ ਤਲਮਖਾਣਾ ਲੈ ਲਵੋ। ਇਸੇ ਤਰ੍ਹਾਂ 100 ਗ੍ਰਾਮ ਮਿਸ਼ਰੀ ਲੈ ਲਵੋ। ਇਸ ਤੋਂ ਬਾਅਦ ਮਿਕਸੀ ਦੇ ਵਿਚ ਪਾ ਕੇ ਇਨ੍ਹਾਂ ਨੂੰ ਚੰਗੀ ਤਰ੍ਹਾਂ ਪੀਸ ਲਵੋ। ਇਨ੍ਹਾਂ ਨੂੰ ਇਕ ਪਾਊਡਰ ਤਿਆਰ ਕਰ ਲਵੋ।

ਇਸ ਪਾਊਡਰ ਦੀ ਵਰਤੋਂ ਕਰਨ ਨਾਲ ਬਹੁਤ ਲਾਭ ਮਿਲੇਗਾ। ਇਸ ਪਾਊਡਰ ਨੂੰ ਸਵੇਰੇ ਖਾਲੀ ਪੇਟ ਲੈਣ ਦੇ ਨਾਲ ਜ਼ਿਆਦਾ ਫਾਇਦਾ ਮਿਲੇਗਾ। ਇਸ ਦੀ ਵਰਤੋ ਠੰਡੇ ਦੁੱਧ ਨਾਲ ਕਰਨੀ ਹੈ। ਠੰਡੇ ਦੁੱਧ ਤੋਂ ਭਾਵ ਇਹ ਨਹੀਂ ਹੈ ਕਿ ਫ਼ਰੀਜ਼ਰ ਵਿਚੋਂ ਦੁੱਧ ਲੈਣਾਂ ਹੈ।

ਪਹਿਲਾਂ ਦੁੱਧ ਨੂੰ ਗਰਮ ਕਰਨਾ ਚਾਹੀਦਾ ਹੈ ਫਿਰ ਬਾਅਦ ਵਿਚ ਉਸ ਨੂੰ ਠੰਡਾ ਕਰਕੇ ਪੀਣਾ ਹੈ। ਇਸੇ ਤਰ੍ਹਾਂ ਸ਼ਾਮ ਨੂੰ ਵੀ ਇਸ ਦੀ ਵਰਤੋਂ ਕਰਨੀ ਹੈ। ਇੱਕ ਗੱਲ ਦਾ ਧਿਆਨ ਰੱਖਣਾ ਹੈ ਕਿ ਖਾਣਾ ਖਾਣ ਤੋਂ ਪਹਿਲਾਂ ਇਸ ਦੀ ਵਰਤੋਂ ਕਰਨੀ ਚਾਹੀਦੀ ਹੈ। ਲਗਾਤਾਰ ਇਸ ਦੀ ਵਰਤੋ ਕਰਨ ਨਾਲ ਧਾਤ ਰੋਗ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ ਸ਼ਰੀਰ ਨੂੰ ਵੀ ਤਾਕਤ ਮਿਲੇਗੀ। ਹੋਰ ਜਾਣਕਾਰੀ ਲਈ ਇਸ ਵੀਡੀਓ ਨੂੰ ਦੇਖੋ।