Home / ਘਰੇਲੂ ਨੁਸ਼ਖੇ / ਸਰਦਾਰ ਜੀ ਨੇ ਦਸਿਆ ਪੇਟ ਦੇ ਅਲਸਰ ਦਾ ਇਲਾਜ

ਸਰਦਾਰ ਜੀ ਨੇ ਦਸਿਆ ਪੇਟ ਦੇ ਅਲਸਰ ਦਾ ਇਲਾਜ

ਵੀਡੀਓ ਥੱਲੇ ਜਾ ਕੇ ਦੇਖੋ ਜੀ
ਦੋਸਤੋ ਸਾਡੀ ਵੈਬਸਾਈਟ ਤੇ ਤੁਹਾਡਾ ਸਭ ਦਾ ਬਹੁਤ ਬਹੁਤ ਸੁਆਗਤ ਹੈ ,ਦੋਸਤੋ ਤੁਸੀਂ ਜਾਣਦੇ ਹੀ ਹੋ ਕੇ ਅਸੀਂ ਹਰ ਰੋਜ ਤੁਹਾਡੀ ਲਈ ਨਵੀ ਤੋਂ ਨਵੀ ਜਾਣਕਾਰੀ ਲੈ ਕੇ ਆਉਨੇ ਹਾਂ ,ਸਾਡੀਆਂ ਸਾਰੀਆਂ ਪੋਸਟਾਂ ਵਿਚ ਸਿਰਫ ਉਹ ਹੀ ਜਾਣਕਾਰੀ ਦਸੀ ਜਾਂਦੀ ਹੈ ਜੋ ਤੁਹਾਡੇ ਕੰਮ ਦੀ ਹੁੰਦੀ ਹੈ ,ਸਾਡੀਆਂ ਸਾਰੀਆਂ ਵੀਡੀਓ ਵਿਚ ਤੁਹਾਨੂੰ ਜੋ ਵੀ ਜਾਣਕਰੀ ਦਿੱਤੀ ਜਾਂਦੀ ਹੈ ਵਰਤਣ ਤੋਂ ਪਹਿਲਾ ਆਪਣੇ ਡਾਕਟਰ ਦੀ ਸਲਾਹ ਜਰੂਰ ਲਵੋ ਜੀ।ਅਸੀਂ ਜ਼ਿਆਦਾ ਤੋਂ ਜ਼ਿਆਦਾ ਕੋਸ਼ਿਸ਼ ਕਰਦੇ ਹਾਂ ਕੇ ਤੁਹਾਡੇ ਤਕ ਸਿਰਫ ਤੇ ਸਿਰਫ ਓਹੀ ਜਾਣਕਰੀ ਪਹੁੰਚਾਈ ਜਾਵੇ ਜੋ ਤੁਹਾਡੇ ਕੰਮ ਦੀ ਹੋਵੇ ਤੇ ਤੁਸੀਂ ਉਸ ਨੂੰ ਆਸਾਨੀ ਨਾਲ ਇਸਤੇਮਾਲ ਕਰ ਸਕੋ ਤੇ ਸਮਝ ਸਕੋ ।

ਅੱਜ ਦੇ ਦੌਰ ਵਿੱਚ ਗ਼ਲਤ ਖਾਣ-ਪੀਣ ਦੀ ਵਜ੍ਹਾ ਨਾਲ ਪੇਟ ਸੰਬੰਧੀ ਕਈ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ। ਅਜਿਹੀ ਹੀ ਇਕ ਸਮੱਸਿਆ ਹੈ ਪੇਟ ਵਿੱਚ ਅਲਸਰ। ਜਿਸ ਨਾਲ ਪੇਟ ਵਿੱਚ ਛਾਲੇ ਹੋ ਜਾਂਦੇ ਹਨ। ਜੇਕਰ ਉਸਦਾ ਸਹੀ ਸਮੇਂ ਉੱਤੇ ਇਲਾਜ਼ ਨਾ ਕੀਤਾ ਜਾਵੇ ਤਾਂ ਇਹ ਡੁੰਗੇ ਜਖ਼ਮਾਂ ਵਿੱਚ ਬਦਲ ਜਾਂਦੇ ਹਨ।ਅਕਸਰ‌ ਜ਼ਿਆਦਾ ਮਸਾਲੇ ਵਾਲਾ ਭੋਜਨ ਖਾਣ ਨਾਲ ਪੇਟ ਵਿੱਚ ਐਸਿਡ ਬਣਾ ਜਾਂਦਾ ਹੈ ਜੋ ਵੱਧ ਕੇ ਛਾਲਿਆਂ ਦਾ ਰੂਪ ਧਾਰਣ ਕਰ ਲੈਂਦੇ ਹਨ।

ਪਰ ਜ਼ਿਆਦਾਤਰ ਲੋਕ ਪੇਟ ਦੇ ਅਲਸਰ ਦੀ ਸਮੱਸਿਆ ਨੂੰ ਪਹਿਚਾਣ ਨਹੀਂ ਪਾਉਂਦੇ। ਜਿਸ ਕਰਕੇ ਇਸ ਗੰਭੀਰ ਸਮੱਸਿਆ ਦਾ ਸਹੀ ਸਮੇਂ ਉਤੇ ਇਲਾਜ਼ ਨਹੀਂ ਹੋ ਪਾਉਂਦਾ। ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਕੁਝ ਘਰੇਲੂ ਨੁਸਖਿਆਂ ਦੀ ਵਰਤੋਂ ਕਰਨੀ ਚਾਹੀਦੀ ਹੈ। ਪੇਟ ਦੇ ਅਲਸਰ ਕਿਹੜੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਸਭ ਤੋਂ ਪਹਿਲਾਂ ਤਾਂ ਚਿੱਟਾ ਨਮਕ ਖਾਣਾ ਬੰਦ ਕਰ ਦੇਣਾ ਚਾਹੀਦਾ ਹੈ। ਕਿਉਂਕਿ ਚਿੱਟਾ ਨਮਕ ਪੇਟ ਦੇ ਅਲਸਰ ਦੇ ਇਲਾਜ਼ ਵਿਚਕਾਰ ਰੁਕਾਵਟ ਪੈਦਾ ਕਰਦਾ ਹੈ।

ਚਿੱਟੀ ਚਿੱਟੇ ਨਮਕ ਦੀ ਜਗ੍ਹਾ ਕਾਲਾ ਨਮਕ ਵਰਤਣਾ ਚਾਹੀਦਾ ਹੈ। ਇਸ ਤੋਂ ਇਲਾਵਾ ਤਲਿਆ ਹੋਇਆ ਭੋਜਨ ਖਾਣਾ ਬਿਲਕੁਲ ਬੰਦ ਕਰਨਾ ਚਾਹੀਦਾ ਹੈ। ਤਲੇ ਹੋਏ ਭੋਜਨ ਦੀ ਜਗ੍ਹਾ ਹਰੀਆਂ ਸਬਜ਼ੀਆਂ ਅਤੇ ਤਾਜ਼ੇ ਫਲਾਂ ਖਾਣੇ ਚਾਹੀਦੇ ਹਨ। ਪੇਟ ਦੇ ਅਲਸਰ ਦੇ ਇਲਾਜ਼ ਲਈ ਸਭ ਤੋਂ ਸਸਤਾ ਨੁਸਖਾ ਇਹ ਹੈ ਕਿ ਇਸ ਸਮੱਸਿਆ ਤੋਂ ਪੀੜਤ ਮਰੀਜ਼ ਨੇ ਸਵੇਰੇ ਉੱਠ ਕੇ ਖਾਲੀ ਪੇਟ ਇਕ ਕੋਲੀ ਦਹੀਂ ਦੀ ਲੈਣੀ ਹੈ।

ਉਸ ਵਿੱਚ ਕਣਕ ਦੇ ਦਾਣੇ ਦੀ ਮਾਤਰਾ ਬਰਾਬਰ ਚੂਨਾ ਪਾਉਣਾ ਹੈ। ਇਸ ਨੂੰ ਚੰਗੀ ਤਰ੍ਹਾਂ ਮਿਲਾਉਣ ਤੋਂ ਬਾਅਦ ਇਸ ਨੂੰ ਖਾਣਾ ਹੈ। ਇਸ ਤੋਂ ਅੱਧਾ ਘੰਟਾ ਬਾਅਦ ਇਕ ਹੋਰ ਕੋਲੀ ਦਹੀਂ ਦੀ ਲੈਣੀ ਹੈ। ਇਸ ਵਿੱਚ ਸ਼ੱਕਰ ਮਿਲਾ ਲਵੋ। ਚੰਗੀ ਤਰ੍ਹਾਂ ਮਿਲਾਉਣ ਤੋਂ ਬਾਅਦ ਇਸ ਨੂੰ ਖਾਣਾ ਹੈ। ਇੱਕ ਗੱਲ ਦਾ ਧਿਆਨ ਜ਼ਰੂਰ ਰੱਖਣਾ ਹੈ ਕਿ ਇਹ ਦਹੀਂ ਤੁਸੀਂ ਮੂੰਹ ਲਗਾਕੇ ਪੀਣਾ ਨਹੀਂ ਹੈ ਇਸ ਨੂੰ ਹੋਲੀ ਹੋਲੀ ਚਮਚ ਨਾਲ ਖਾਣਾ ਹੈ। ਇਸ ਸ਼ੱਕਰ ਵਾਲੇ ਦਹੀਂ ਖਾਣ ਤੋਂ ਇੱਕ ਘੰਟਾ ਬਾਅਦ ਕੋਈ ਹੋਰ ਵਸਤੂ ਖਾਣੀ ਹੈ। ਅਜਿਹਾ ਕਰਨ ਨਾਲ ਬਹੁਤ ਛੇਤੀ ਅਰਾਮ ਮਿਲੇਗਾ। ਅਤੇ ਇਸ‌ ਗੰਭੀਰ ਸਮੱਸਿਆ ਤੋਂ ਛੁਟਕਾਰਾ ਮਿਲੇਗਾ।