Home / ਘਰੇਲੂ ਨੁਸ਼ਖੇ / ਸਰਦਾਰ ਜੀ ਨੇ ਦਸਿਆ ਬੱਚੇਦਾਨੀ ਵਿੱਚ ਰਸੌਲੀਆਂ ਦਾ ਪੱਕਾ ਇਲਾਜ ਤੇ ਪ੍ਰਹੇਜ਼ ,ਸਰਬੱਤ ਦੇ ਭਲੇ ਲਈ ਸ਼ੇਅਰ ਕਰੋ

ਸਰਦਾਰ ਜੀ ਨੇ ਦਸਿਆ ਬੱਚੇਦਾਨੀ ਵਿੱਚ ਰਸੌਲੀਆਂ ਦਾ ਪੱਕਾ ਇਲਾਜ ਤੇ ਪ੍ਰਹੇਜ਼ ,ਸਰਬੱਤ ਦੇ ਭਲੇ ਲਈ ਸ਼ੇਅਰ ਕਰੋ

ਵੀਡੀਓ ਥੱਲੇ ਜਾ ਕੇ ਦੇਖੋ ਜੀ
ਤੁਸੀਂ ਜਾਣਦੇ ਹੀ ਹੋ ਕੇ ਅਸੀਂ ਹਰ ਰੋਜ ਤੁਹਾਡੀ ਲਈ ਨਵੀ ਤੋਂ ਨਵੀ ਜਾਣਕਾਰੀ ਲੈ ਕੇ ਆਉਨੇ ਹਾਂ ,ਸਾਡੀਆਂ ਸਾਰੀਆਂ ਪੋਸਟਾਂ ਵਿਚ ਸਿਰਫ ਉਹ ਹੀ ਜਾਣਕਾਰੀ ਦਸੀ ਜਾਂਦੀ ਹੈ ਜੋ ਤੁਹਾਡੇ ਕੰਮ ਦੀ ਹੁੰਦੀ ਹੈ ,ਸਾਡੀਆਂ ਸਾਰੀਆਂ ਵੀਡੀਓ ਵਿਚ ਤੁਹਾਨੂੰ ਜੋ ਵੀ ਜਾਣਕਰੀ ਦਿੱਤੀ ਜਾਂਦੀ ਹੈ ਜਾ ਜੋ ਵੀ ਨੁਸਖੇ ਦੱਸੇ ਜਾਂਦੇ ਨੇ ਕਿਰਪਾ ਕਰਕੇ ਓਹਨਾ ਨੂੰ ਵਰਤਣ ਤੋਂ ਪਹਿਲਾ ਆਪਣੇ ਡਾਕਟਰ ਦੀ ਸਲਾਹ ਜਰੂਰ ਲਵੋ ਜੀ।ਅਸੀਂ ਜ਼ਿਆਦਾ ਤੋਂ ਜ਼ਿਆਦਾ ਕੋਸ਼ਿਸ਼ ਕਰਦੇ ਹਾਂ ਕੇ ਤੁਹਾਡੇ ਤਕ ਸਿਰਫ ਤੇ ਸਿਰਫ ਦੇਸੀ ਨੁਸਖੇ ਆਯੁਰਵੈਦਿਕ ਨੁਸਖੇ ਹੈ ਪਹੁੰਚਾਏ ਜਾਣ।

ਅੱਜ ਦੇ ਸਮੇਂ ਚ ਬੱਚੇਦਾਨੀ ਵਿੱਚ ਰਸੌਲੀਆਂ ਦੀ ਸਮੱਸਿਆ ਬਹੁਤ ਆਮ ਹੋ ਗਈ ਹੈI ਰਸੌਲੀਆਂ ਬਾਂਝਪਣ ਦਾ ਇੱਕ ਵੱਡਾ ਕਾਰਨ ਹੁੰਦੀਆਂ ਹਨI ਇਹ ਸਮੱਸਿਆ ਮਹਿਲਾਵਾਂ ਵਿੱਚ ਪਾਈ ਜਾਂਦੀ ਹੈI ਬੱਚੇਦਾਨੀ ਵਿੱਚ ਰਸੌਲੀਆਂ ਦਾ ਹੋਣਾ ਕੋਈ ਖ਼ਤਰਨਾਕ ਬੀਮਾਰੀ ਨਹੀਂ ਹੈ,ਪਰ ਜੇਕਰ ਇਨ੍ਹਾਂ ਦਾ ਸਮੇਂ ਸਿਰ ਇਲਾਜ਼ ਨਾ ਕੀਤਾ ਜਾਵੇ ਤਾਂ ਇਨ੍ਹਾਂ ਦਾ ਆਕਾਰ ਵੱਧਦਾ ਜਾਂਦਾ ਹੈ ਤੇ ਇਹ ਬੱਚੇਦਾਨੀ ਲਈ ਨੁਕਸਾਨਦਾਇਕ ਸਾਬਤ ਹੋ ਸਕਦਾ ਹੈ ,ਇਸ ਭਿਆਨਕ ਸਮੱਸਿਆ ਦਾ ਘਰੇਲੂ ਨੁਕਤਿਆਂ ਨਾਲ ਵੀ ਇਲਾਜ ਕੀਤਾ ਜਾ ਸਕਦਾ ਹੈ।

ਸਭ ਤੋਂ ਪਹਿਲਾਂ ਸੈਰ ਕਰਨੀ ਬਹੁਤ ਜ਼ਰੂਰੀ ਹੈ। ਇਸ ਦੇ ਨਾਲ ਰਸੌਲੀਆ ਤੋਂ ਇਲਾਵਾ ਵੀ ਬਹੁਤ ਸਾਰੀਆਂ ਬੀਮਾਰੀਆਂ ਦਾ ਇਲਾਜ ਹੋ ਜਾਂਦਾ ਹੈ। ਕਿਉਂਕਿ ਜੇਕਰ ਤੁਸੀਂ ਮੋਟਾਪੇ ਵਰਗੀ ਬਿਮਾਰੀ ਨਾਲ ਜੂਝ ਰਹੇ ਹੋ ਤਾਂ ਉਹ ਵੀ ਸੈਰ ਦੇ ਨਾਲ ਸਹੀ ਹੋ ਜਾਂਦੀ ਹੈ। ਪਰ ਇਸ ਨਾਲ ਇੱਕ ਗੱਲ ਜ਼ਰੂਰ ਧਿਆਨ ਵਿਚ ਰੱਖਣਾ ਕਿ ਤੁਸੀਂ ਕਿਸੇ ਵੀ ਤਲੀ ਹੋਈ ਚੀਜ਼ ਨੂੰ ਨਹੀਂ ਖਾਣਾ। ਕਿਉਂਕਿ ਤਲੀਆਂ ਹੋਈਆਂ ਚੀਜ਼ਾਂ ਦੇ ਨਾਲ ਸਮੱਸਿਆ ਹੋਰ ਵੱਧ ਜਾਵੇਗੀ।

ਦੂਜਾ ਨੁਕਤਾ ਇਹ ਹੈ ਕਿ ਤੁਸੀਂ ਤਿਰਬਰਾ ਚੂਰਨ ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ ਖਾਣਾ ਹੈ। ਇਸ ਦੇ ਨਾਲ ਸਰੀਰਕ ਗਰਮੀ, ਪਿੱਤ ਅਤੇ ਕਬਜ਼ ਕੰਟਰੋਲ ਦੇ ਵਿੱਚ ਰਹਿੰਦੇ ਹਨ। ਜਦੋਂ ਇਹ ਕੰਟਰੋਲ ਵਿੱਚ ਰਹਿਣਗੇ ਤਾਂ ਹਾਰਮੋਨਸ ਵਿਗੜਨਗੇ ਨਹੀਂ। ਅਤੇ ਰਸੌਲੀਆਂ ਵਰਗੀਆਂ ਵੱਡੀਆਂ ਸਮੱਸਿਆਵਾਂ ਤੋਂ ਆਸਾਨੀ ਨਾਲ ਰਾਹਤ ਮਿਲ ਜਾਵੇਗੀ। ਕਦੇ ਪੂਰੀ ਜਿੰਦਗੀ ਵਿੱਚ ਅਜਿਹੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਵੇਗਾ।