Home / ਘਰੇਲੂ ਨੁਸ਼ਖੇ / ਸਰਦਾਰ ਡਾਕਟਰ ਨੇ ਦਸਿਆ ਸੋਹਣੇ ਤੇ ਮਜ਼ਬੂਤ ਵਾਲਾਂ ਦਾ ਰਾਜ਼, ਗੰਜਾਪਨ ਵੀ ਹੋਏਗਾ ਦੂਰ ਸਰਬੱਤ ਦੇ ਭਲੇ ਲਈ ਸ਼ੇਅਰ ਕਰੋ

ਸਰਦਾਰ ਡਾਕਟਰ ਨੇ ਦਸਿਆ ਸੋਹਣੇ ਤੇ ਮਜ਼ਬੂਤ ਵਾਲਾਂ ਦਾ ਰਾਜ਼, ਗੰਜਾਪਨ ਵੀ ਹੋਏਗਾ ਦੂਰ ਸਰਬੱਤ ਦੇ ਭਲੇ ਲਈ ਸ਼ੇਅਰ ਕਰੋ

ਅੱਜ ਦੇ ਸਮੇਂ ਵਿੱਚ ਬਹੁਤ ਸਾਰੇ ਰੋਗ ਆਮ ਹਨ ਜਿਵੇਂ ਛੋਟੀ ਉਮਰ ਦੇ ਵਿੱਚ ਵਾਲਾਂ ਦਾ ਸਫੇਦ ਹੋ ਜਾਣਾ ਜਾਂ ਗੰਜਾਪਨ ਆਦਿ। ਇਹ ਦਿੱਕਤਾਂ ਆਮ ਕਰਕੇ ਖਾਣ-ਪੀਣ ਦੇ ਸਹੀ ਨਾ ਹੋਣ ਕਾਰਨ ਜਾਂ ਵੱਖ ਵੱਖ ਤਰ੍ਹਾਂ ਦੇ ਸ਼ੈਂਪੂ ਜਾਂ ਕਰੀਮਾਂ ਦੀ ਵਰਤੋਂ ਕਰਕੇ ਹੁੰਦੀਆਂ ਹਨ। ਪਰ ਇਸ ਤੋਂ ਇਲਾਵਾ ਵਾਲ ਝੜਨ ਦੇ ਲਗਭਗ ਗਿਆਰਾਂ ਜਾਂ ਵਾਰਾਂ ਸੋ ਕਾਰਨ ਹੋ ਸਕਦੇ ਹਨ। ਸ਼ੂਗਰ ਰੋਗ ਕਰਕੇ ਵੀ ਵਾਲਾਂ ਦਾ ਸਫ਼ੇਦ ਹੋਣ ਲੱਗ ਜਾਂਦੇ ਹਨ।

ਇਸ ਤੋਂ ਇਲਾਵਾ ਵਾਲਾਂ ਉੱਤੇ ਬਾਜ਼ਾਰ ਤੋਂ ਮਿਲਣ ਵਾਲੇ ਰੰਗ ਨਹੀਂ ਵਰਤਣੇ ਚਾਹੀਦੇ ਕਿਉਂਕਿ ਇਸ ਦੇ ਨਾਲ ਮਾਨਸਿਕ ਤੌਰ ਤੇ ਦਿੱਕਤਾਂ ਸਾਹਮਣੇ ਆਉਂਦੀਆਂ ਹਨ। ਇਨ੍ਹਾਂ ਦਿੱਕਤਾਂ ਤੋਂ ਹਮੇਸ਼ਾਂ ਲਈ ਛੁਟਕਾਰਾ ਪਾਉਣ ਲਈ ਘਰੇਲੂ ਨੁਸਖ਼ਿਆਂ ਨੂੰ ਅਪਣਾਉਣਾ ਚਾਹੀਦਾ ਹੈ। ਕਿਉਂਕਿ ਘਰੇਲੂ ਨੁਸਖ਼ਿਆਂ ਨਾਲ ਸਰੀਰ ਨੂੰ ਭਾਵੇਂ ਕਿ ਸਹਿਜੇ ਅਰਾਮ ਆਵੇ ਪਰ ਇਨ੍ਹਾਂ ਨਾਲ ਕਦੇ ਵੀ   ਨੁ ਕ ਸਾ ਨ   ਨਹੀਂ ਹੁੰਦਾ।

ਘਰੇਲੂ ਨੁਸਖ਼ਿਆਂ ਨੂੰ ਅਪਣਾ ਬਣਾਉਣ ਦੇ ਲਈ ਬਹੁਤ ਘਟ ਸਮਾਂ ਅਤੇ ਬਹੁਤ ਘੱਟ ਖ਼ਰਚਾ ਆਉਂਦਾ ਹੈ। ਸਭ ਤੋਂ ਪਹਿਲਾ ਵਾਲਾ ਸਬੰਧੀ ਦਿੱਕਤਾਂ ਨੂੰ ਹਮੇਸ਼ਾ ਲਈ   ਖ਼ ਤ ਮ   ਕਰਨ ਲਈ ਕਾਰੋਬਾਰ ਵਟਾਮਿਨ ਅਤੇ ਪੌਸ਼ਟਿਕ ਤੱਤਾਂ ਨਾਲ ਭਰਪੂਰ ਭੋਜਨ ਖਾਣਾ ਚਾਹੀਦਾ ਹੈ। ਮੀਟ, ਆਂਡਾ, ਚਾਹ ਅਤੇ ਸ਼ੂਗਰ ਬਿਲਕੁਲ ਖਾਣਾ ਬੰਦ ਕਰਨਾ ਚਾਹੀਦੀ ਹੈ। ਅਜਿਹਾ ਕਰਨ ਨਾਲ ਵਾਲ ਝੜਨੋਂ ਹੱਟ ਜਾਣਗੇ।

ਇਸ ਤੋਂ ਇਲਾਵਾ ਕੋਈ ਵੀ ਮਿੱਟੀ ਜੋ ਧਰਤੀ ਹੇਠੋਂ 5 ਤੋਂ 7 ਫੁੱਟ ਨਿੱਚੇ ਤੋਂ ਮਿੱਟੀ ਲੈ ਲਵੋ। ਇਸ ਮਿੱਟੀ ਨੂੰ ਰਾਤ ਦੇ ਸਮੇਂ ਪਾਣੀ ਦੇ ਨਾਲ ਭਿਉਂ ਕੇ ਗੁੰਨ ਲਵੋ। ਅਤੇ ਇਸ ਨੂੰ ਪੂਰੀ ਰਾਤ ਪਈ ਰਹਿਣ ਦਿਓ। ਫਿਰ ਇਸ ਨੂੰ ਸਵੇਰੇ ਸਿਰ ਤੇ ਚੰਗੀ ਤਰ੍ਹਾਂ ਉਬਾਲ ਲਵੋ ਅਤੇ ਇਸ ਦਾ ਲੇਪ ਲਗਾਓ। ਅਜਿਹਾ ਲਗਾਤਾਰ ਕਰਨ ਨਾਲ ਵਾਲਾਂ ਦੇ ਝੜਨ ਦੀ ਰਫ਼ਤਾਰ ਬਹੁਤ ਘੱਟ ਹੋ ਜਾਵੇਗੀ। ਉਹਦੇ ਵਾਲ ਵੱਧਣ ਦੀ ਰਫਤਾਰ ਬਹੁਤ ਤੇਜ਼ ਹੋ ਜਾਵੇਗੀ।

ਇਸ ਤੋਂ ਇਲਾਵਾ ਵਾਲਾਂ ਨੂੰ ਝੜਨ ਤੋਂ ਰੋਕਣ ਲਈ ਰੋਜ਼ਾਨਾ 30 ਤੋਂ 40 ਮਿੰਟ ਧੁੱਪਾਂ ਦੇ ਵਿਚ ਬੈਠੇ ਅਤੇ ਬਾਲਾਂ ਨੂੰ ਧੁੱਪਾਂ ਦਾ ਸੇਕ ਦਵੋ। ਕਿਉਂਕਿ ਕਈ ਲੋਕਾਂ ਦੇ ਵਿੱਚ ਜਦੋਂ ਵਿਟਾਮਿਨ ਡੀ ਦੀ ਘਾਟ ਹੁੰਦੀ ਹੈ ਤਾਂ ਇਹ ਦਿੱਕਤ ਆਉਂਦੀ ਹੈ। ਇਕ ਹੋਰ ਘਰੇਲੂ ਨੁਸਖਾ ਜਿਸ ਵਿਚ ਔਲਾ, ਰਿਠਾ ਅਤੇ ਬਹੇੜਾ ਲਵੋ। ਇਹਨਾਂ ਨੂੰ ਚੰਗੀ ਤਰ੍ਹਾਂ ਧੋ ਲਵੋ ਅਤੇ ਭਿਉਂ ਕੇ ਰਗੜ ਲਵੋ। ਫਿਰ ਇਸ ਨੂੰ ਠੰਡੇ ਪਾਣੀ ਵਿਚ ਪਾ ਕੇ ਪੂਰੀ ਰਾਤ ਵਿੱਚ ਰੱਖ ਲਵੋ।

ਦੂਜੇ ਦਿਨ ਸਵੇਰੇ ਇਸ ਨਾਲ ਵਾਲ ਧੋ ਲਵੋ। ਅਜਿਹਾ ਕਰਨ ਦੇ ਨਾਲ ਵਾਲ ਕਾਲੇ ਹੋਣੇ ਸ਼ੁਰੂ ਹੋ ਜਾਣਗੇ। ਇਸ ਤੋਂ ਇਲਾਵਾ ਪਹਿਲਾਂ ਹਲਦੀ ਲਵੋ। ਹਲਦੀ ਨੂੰ ਪਾਣੀ ਵਿੱਚ ਭਿਉਂ ਲਵੋ। ਫਿਰ ਵਾਲਾ ਵਿੱਚ ਚੀਰ ਕੱਢਕੇ ਹੱਥਾਂ ਦੇ ਨਾਲ ਪਾਣੀ ਵਿਚ ਭਿਉਂਈ ਹੋਈ ਹਲਦੀ ਨੂੰ ਲਗਾਓ। ਥੋੜਾ ਸਮਾਂ ਲੱਗੇ ਰਹਿਣ ਦਿਓ। ਫਿਰ ਇਸ ਨੂੰ ਨਿੰਮ ਦੇ ਪਾਣੀ ਨਾਲ ਧੋ ਲਵੋ। ਅਜਿਹਾ ਲਗਾਤਾਰ 20 ਤੋਂ 25 ਦਿਨ ਕਰੋ। ਇਸ ਦੇ ਨਾਲ ਹੀ ਵਾਲ ਕਾਲੇ ਹੋਣੇ ਸ਼ੁਰੂ ਹੋ ਜਾਣਗੇ। ਸਫ਼ੇਦ ਵਾਲ ਹੌਲੀ-ਹੌਲੀ ਬਿਲਕੁਲ   ਖ਼ ਤ ਮ   ਹੋ ਜਾਣਗੇ। ਹੋਰ ਵਧੇਰੇ ਜਾਣਕਾਰੀ ਦੇ ਲਈ ਇਸ ਵੀਡੀਓ ਨੂੰ ਜਰੂਰ ਦੇਖੋ।