Home / ਘਰੇਲੂ ਨੁਸ਼ਖੇ / ਸਰਦੀਆਂ ਵਿੱਚ ਮਹੀਨੇ ਚ 1ਵਾਰ ਇਹ ਅਦਰਕ ਲਸਣ ਦੀ ਤਰੀ ਖਾਓ ਪਰਿਵਾਰ ਦੇ ਨੇੜੇ ਵੀ ਨਹੀਂ ਆਵੇਗੀ ਬਿਮਾਰੀ (ਬਿਲਕੁਲ ਵੱਖਰੇ ਤੇ ਸੋਖੇ ਤਰੀਕੇ ਨਾਲ )

ਸਰਦੀਆਂ ਵਿੱਚ ਮਹੀਨੇ ਚ 1ਵਾਰ ਇਹ ਅਦਰਕ ਲਸਣ ਦੀ ਤਰੀ ਖਾਓ ਪਰਿਵਾਰ ਦੇ ਨੇੜੇ ਵੀ ਨਹੀਂ ਆਵੇਗੀ ਬਿਮਾਰੀ (ਬਿਲਕੁਲ ਵੱਖਰੇ ਤੇ ਸੋਖੇ ਤਰੀਕੇ ਨਾਲ )

ਅਦਰਕ ਅਤੇ ਲਸਣ ਦੀ ਤਰੀ ਜਾ ਸਬਜੀ ਸਿਹਤ ਲਈ ਬਹੁਤ ਲਾਭਕਾਰੀ ਹੁੰਦੀ ਹੈ। ਸਰਦੀਆਂ ਦੇ ਮੌਸਮ ਵਿਚ ਇਹ ਸਰੀਰ ਨੂੰ ਸਹੀ ਰੱਖਣ ਲਈ ਮਦਦ ਕਰਦੀ ਹੈ। ਇਸ ਨੂੰ ਬਣਾਉਣ ਦੀ ਵਿਧੀ ਬਹੁਤ ਅਸਾਨ ਹੈ।

ਇਸ ਨੂੰ ਦੋ ਤਰੀਕਿਆਂ ਦੇ ਨਾਲ ਹੀ ਬਣਾਇਆ ਜਾ ਸਕਦਾ ਹੈ। ਪਹਿਲੇ ਤਰੀਕੇ ਦੇ ਅਨੁਸਾਰ ਅਦਰਕ ਅਤੇ ਲਸਣ ਨੂੰ   ਕੁੱ ਟ   ਕੇ ਉਸ ਵਿਚ ਟਮਾਟਰ ਮਿਲਾ ਕੇ ਬਣਾਇਆ ਜਾ ਸਕਦਾ ਹੈ। ਦੂਜੇ ਢੰਗ ਵਿਚ ਪਿਆਜ਼ ਦੀ ਵਰਤੋਂ ਕੀਤੀ ਜਾਂਦੀ ਹੈ।

ਪਿਆਰ ਦੀ ਵਰਤੋਂ ਕਰਨ ਨਾਲ ਇਸ ਦਾ ਸੁਆਦ ਬਹੁਤ ਵੱਖਰਾ ਹੋ ਜਾਂਦਾ ਹੈ। ਸਭ ਤੋਂ ਪਹਿਲਾਂ ਅਦਰਕ, ਲਸਣ ਅਤੇ ਪਿਆਜ਼ ਨੂੰ   ਕੁੱ ਟ   ਲਵੋ। ਜੇਕਰ ਤੁਸੀਂ ਇਸ ਨੂੰ   ਕੁੱ ਟ ਣਾ  ਨਹੀਂ ਚਾਹੁੰਦੇ ਤਾਂ ਤੁਸੀਂ ਅਦਰਕ ਲਸਣ ਅਤੇ ਪਿਆਜ਼ ਦਾ ਕੱਦੂਕਸ਼ ਕਰ ਲਵੋ।

ਹੁਣ ਸਮੱਗਰੀ ਦੇ ਰੂਪ ਵਿਚ   ਕੁੱ ਟਿ ਆ   ਹੋਇਆ ਅਦਰਕ, ਲਸਣ, ਪਿਆਜ਼, ਟਮਾਟਰ, ਘੀ, ਨਮਕ, ਹਲਦੀ, ਗਰਮ ਮਸਾਲਾ ਅਤੇ ਧਨੀਆ ਚਾਹੀਦਾ ਹੈ। ਸਭ ਤੋਂ ਪਹਿਲਾਂ ਇਕ ਵੱਡੇ ਬਰਤਨ ਦੇ ਵਿੱਚ ਘੀ ਪਾ ਕੇ ਉਸ ਨੂੰ    ਗ ਰ ਮ   ਕਰ ਲਵੋ।

ਜਦੋਂ ਕਿ ਚੰਗੀ ਤਰ੍ਹਾਂ   ਗ ਰ ਮ   ਹੋ ਜਾਵੇ ਉਸ ਵਿਚ   ਕੁੱ ਟਿ ਆ   ਹੋਇਆ ਲਸਣ ਅਤੇ ਅਦਰਕ ਮਿਲਾ ਲਵੋ। ਇਹਨਾਂ ਨੂੰ ਚੰਗੀ ਤਰ੍ਹਾਂ   ਭੁੰ ਨ  ਲਓ। ਹੁਣ ਇਸ ਵਿਚ   ਕੁੱ ਟਿ ਆ   ਹੋਇਆ ਪਿਆਜ਼ ਅਤੇ ਟਮਾਟਰ ਵੀ ਮਿਲਾ ਲਵੋ।

ਹੁਣ ਇਸ ਵਿਚ ਸਵਾਦ ਅਨੁਸਾਰ ਹਲਦੀ ਅਤੇ ਨਮਕ ਪਾ ਦਵੋ। ਇਹਨਾਂ ਨੂੰ ਚੰਗੀ ਤਰ੍ਹਾਂ   ਭੁੰ ਨ   ਲਵੋ। ਹੁਣ ਇਸ ਵਿਚ ਹਲਕਾ ਜਿਹਾ ਪਾਣੀ ਪਾ ਕੇ ਚੰਗੀ ਤਰ੍ਹਾਂ   ਗ ਰ ਮ   ਕਰ ਲਵੋ।ਇਨ੍ਹਾਂ ਨੂੰ ਚੰਗੀ ਤਰ੍ਹਾਂ   ਭੁੰ ਨ  ਲਵੋ ਜਦੋਂ ਤੱਕ ਪਾਣੀ ਸੁੱਕ ਨਾ ਜਾਵੇ ਇਸ ਨੂੰ ਹਿਲਾਉਂਦੇ ਰਹੋ।

ਇਸ ਤਰ੍ਹਾਂ ਚੰਗੀ ਤਰ੍ਹਾਂ ਮਸਾਲੇ ਨੂੰ   ਭੁੰ ਨ   ਲਵੋ। ਹੁਣ ਇਸ ਵਿਚ   ਕੱ ਟਿ ਆ   ਹੋਇਆ ਹਰਾ ਪਿਆਜ਼ ਅਤੇ ਲੋੜ ਅਨੁਸਾਰ  ਕੱ ਟੀ ਆਂ  ਹੋਈਆਂ ਹਰੀਆਂ ਮਿਰਚਾਂ ਮਿਲਾ ਦਿਓ। ਇਨ੍ਹਾਂ ਨੂੰ ਚੰਗੀ ਤਰ੍ਹਾਂ   ਭੁੰ ਨ   ਲਵੋ। ਇਸ ਨੂੰ ਚਾਰ ਤੋਂ ਪੰਜ ਮਿੰਟ ਤੱਕ   ਭੁੰ ਨ ਦੇ  ਰਹੋ।

ਇਸ ਨੂੰ ਜਿਨ੍ਹਾਂ ਜ਼ਿਆਦਾ   ਭੁੰ ਨਿ ਆ  ਜਾਵੇਗਾ ਉਨ੍ਹੀ ਹੀ ਜ਼ਿਆਦਾ ਸਵਾਦ ਸਬਜ਼ੀ ਬਣੇਗੀ। ਹੁਣ ਇਸ ਵਿਚ ਦੋ ਗਲਾਸ ਪਾਣੀ ਮਿਲਾ ਦਵੋ। ਇਸ ਨੂੰ   ਭੁੰ ਨ ਣ  ਤੋਂ ਬਾਅਦ ਇਸ ਵਿੱਚ   ਕੱ ਟਿ ਆ   ਹੋਇਆ ਹਰਾ ਧਨੀਆ ਮਿਲਾ ਦਵੋ। ਹੁਣ ਇਸ ਸਬਜੀ ਦੀ ਵਰਤੋਂ ਕੀਤੀ ਜਾ ਸਕਦੀ ਹੈ। ਹੋਰ ਜਾਣਕਾਰੀ ਲਈ ਵੀਡੀਓ ਨੂੰ ਦੇਖੋ।