ਕਈ ਵਾਰੀ ਸ ਰੀ ਰ ਦੇ ਕਿਸੇ ਵੀ ਹਿੱਸੇ ਤੇ ਅ ਚਾ ਨ ਕ ਇੱਕ ਗ ਠ ਦੇ ਰੂਪ ਵਿੱਚ ਚ ਮ ੜੀ ਇਕੱਠੀ ਹੋ ਜਾਂਦੀ ਹੈ। ਭਾਵੇਂ ਇਸ ਨਾਲ ਕੋਈ ਦ ਰ ਦ ਨਹੀਂ ਹੁੰਦਾ ਪਰ ਇਹ ਦੇਖਣ ਨੂੰ ਬਹੁਤ ਅ ਜੀ ਬ ਲੱਗਦੀ ਹੈ। ਆਮ ਤੌਰ ਤੇ ਇਹ ਹੱਥਾਂ ਅਤੇ ਪੈਰਾਂ ਜਾਂ ਚਿਹਰੇ ਦੇ ਆਸ ਪਾਸ ਹੁੰਦੀ ਹੈ।
ਅਜਿਹੀ ਸ ਥਿ ਤੀ ਦੇ ਵਿੱਚ ਕੈਂ ਸ ਰ ਵਰਗੇ ਰੋ ਗ ਹੋਣ ਦੀ ਓ ਮੀ ਦ ਬਹੁਤ ਘੱ ਟ ਹੁੰਦੀ ਹੈ। ਪਰ ਬਹੁਤ ਸਾਰੇ ਲੋਕ ਇਨ੍ਹਾਂ ਦਿੱਕਤਾਂ ਤੋਂ ਰਾਹਤ ਪਾਉਣ ਲਈ ਵੱ ਖ-ਵੱ ਖ ਤਰ੍ਹਾਂ ਦੀਆਂ ਦ ਵਾ ਈ ਆਂ ਦੀ ਵਰਤੋਂ ਕਰਦੇ ਹਨ ਜਾਂ ਅ ਪ ਰੇ ਸ਼ ਨ ਦੀ ਸਹਾਇਤਾ ਲੈਂਦੇ ਹਨ।
ਪਰ ਇਹਨਾਂ ਤੋਂ ਰਾਹਤ ਪਾਉਣ ਲਈ ਘਰੇਲੂ ਨੁਸਖਿਆਂ ਦੀ ਵਰਤੋਂ ਕਰਨੀ ਚਾਹੀਦੀ ਹੈ ਅਜਿਹਾ ਕਰਨ ਨਾਲ ਅਸਾਨੀ ਨਾਲ ਰਾਹਤ ਮਿਲ ਜਾਂਦੀ ਹੈ।ਇਸ ਦਿਕਤ ਤੋਂ ਛੁਟਕਾਰਾ ਪਾਉਣ ਲਈ ਲਈ ਸਭ ਤੋਂ ਪਹਿਲਾਂ ਤ ਣੀ ਆਂ ਹੋਈਆਂ ਵਸਤੂ ਦੀ ਵਰਤੋਂ ਬੰਦ ਕਰਨੀ ਚਾਹੀਦੀ ਹੈ ਇਸ ਤੋਂ ਇਲਾਵਾ ਯੰ ਕ ਫੂ ਡ ਦੀ ਵਰਤੋਂ ਨਹੀਂ ਕਰਨੀ ਚਾਹੀਦੀ।
ਇਸ ਦੀ ਲਗਾਤਾਰ ਵਰਤੋਂ ਕੀਤੀ ਜਾਂਦੀ ਹੈ ਤਾਂ ਇਸ ਗੱ ਠ ਦਾ ਆਕਾਰ ਲਗਾਤਾਰ ਵਧਦਾ ਜਾਂਦਾ ਹੈ। ਇਸ ਹੋਲਾਵਾ ਇਸ ਤੋਂ ਰਾਹਤ ਪਾਉਣ ਲਈ ਸਵੇਰੇ ਸੈਰ ਜ਼ਰੂਰ ਕਰਨੀ ਚਾਹੀਦੀ ਹੈ ਕਿਉਂਕਿ ਅਜਿਹਾ ਕਰਨ ਨਾਲ ਸ ਰੀ ਰ ਵਿੱਚ ਖੂ ਨ ਦੀ ਅ ਦ ਲਾ-ਬ ਦ ਲੀ ਤੇਜ਼ੀ ਨਾਲ ਹੁੰਦੀ ਹੈ ਜਿਸ ਕਾਰਨ ਕਈ ਤਰ੍ਹਾਂ ਦੀਆਂ ਦਿੱਕਤਾਂ ਤੋਂ ਰਾਹਤ ਮਿਲਦੀ ਹੈ।
ਇਸ ਤੋਂ ਇਲਾਵਾ ਅਜਿਹਾ ਕਰਨ ਨਾਲ ਵਾਧੂ ਚ ਰ ਬੀ ਤੋਂ ਛੁਟਕਾਰਾ ਮਿਲਦਾ ਹੈ ਅਤੇ ਇਸ ਨਾਲ ਚ ਰ ਬੀ ਤੋਂ ਬਣੀ ਗ ਠ ਵੀ ਘੱ ਟ ਹੋਣੀ ਸ਼ੁਰੂ ਹੋ ਜਾਂਦੀ ਹੈ। ਇਸ ਤੋਂ ਇਲਾਵਾ ਇਸ ਤੋਂ ਛੁਟਕਾਰਾ ਪਾਉਣ ਲਈ ਇਸ ਘਰੇਲੂ ਨੁਸਖੇ ਦੀ ਵਰਤੋਂ ਕਰਨੀ ਚਾਹੀਦੀ ਹੈ ਜਿਸ ਲਈ ਸਮੱਗਰੀ ਦੇ ਰੂਪ ਵਿੱਚ ਕਣਕ ਆਟਾ ਅਤੇ ਸ਼ਹਿਦ ਚਾਹੀਦਾ ਹੈ।
ਇਸ ਲਈ ਸਭ ਤੋਂ ਪਹਿਲਾਂ ਇੱਕ ਬਰਤਨ ਵਿੱਚ ਬਰਾਬਰ ਮਾਤਰਾ ਵਿੱਚ ਕ ਣ ਕ ਦਾ ਆਟਾ ਅਤੇ ਸ਼ਹਿਦ ਪਾ ਲਵੋ। ਹੁਣ ਇਨ੍ਹਾਂ ਵਿੱਚ ਪਾਣੀ ਪਾ ਕੇ ਇਨ੍ਹਾਂ ਦਾ ਇਕ ਲੇਪ ਤਿਆਰ ਕਰ ਲਓ। ਇਸ ਨੂੰ ਠੁੱਡੇ ਲਗਾ ਕੇ ਦੋ ਤਿੰਨ ਘੰਟੇ ਲਈ ਛੱਡ ਦਵੋ। ਇਸ ਤੋਂ ਬਾਅਦ ਇਸ ਨੂੰ ਸਾਫ ਕਰ ਲਵੋ।
ਲਗਾਤਾਰ ਇਸ ਦੀ ਵਰਤੋ ਕਰਨ ਨਾਲ ਬਹੁਤ ਜਿਆਦਾ ਰਾਹਤ ਮਿਲਦੀ ਹੈ। ਇਸ ਤੋਂ ਇਲਾਵਾ ਹੋਰ ਵਧੇਰੇ ਜਾਣਕਾਰੀ ਲਈ ਇਸ ਵੀਡੀਓ ਨੂੰ ਜ਼ਰੂਰ ਦੇਖੋ। ਇਸ ਵੀਡੀਓ ਦੇ ਰਾਹੀਂ ਕੁਝ ਹੋਰ ਘਰੇਲੂ ਨੁਸਖਿਆਂ ਨੂੰ ਬਣਾਉਣ ਦੀਆਂ ਵਿਧੀਆਂ ਬਾਰੇ ਜਾਣਕਾਰੀ ਮਿਲੇਗੀ।
