Home / ਘਰੇਲੂ ਨੁਸ਼ਖੇ / ਸਵੇਰੇ ਸ਼ਾਮ 1 ਗਿਲਾਸ ਪੀਓ, ਸਾਰੀ ਜ਼ਿੰਦਗੀ ਗੋਡੇ ਦਰਦ ਨਹੀਂ ਕਰਨਗੇ ,ਗ੍ਰੀਸ ਮੁੱਕਣਾ, ਚੀਸ ਪੈਣਾ, ਗਠੀਆ ਤੋ ਛੁਟਕਾਰਾ

ਸਵੇਰੇ ਸ਼ਾਮ 1 ਗਿਲਾਸ ਪੀਓ, ਸਾਰੀ ਜ਼ਿੰਦਗੀ ਗੋਡੇ ਦਰਦ ਨਹੀਂ ਕਰਨਗੇ ,ਗ੍ਰੀਸ ਮੁੱਕਣਾ, ਚੀਸ ਪੈਣਾ, ਗਠੀਆ ਤੋ ਛੁਟਕਾਰਾ

ਅੱਜ ਦੇ ਸਮੇਂ ਦੇ ਨੌਜਵਾਨਾਂ ਅਤੇ ਬਜ਼ੁਰਗਾਂ ਨੂੰ ਅਕਸਰ ਕਈ ਦਿੱਕਤਾਂ ਆਮ ਹੋ ਗਈਆਂ ਹਨ ਜਿਵੇਂ   ਗੋ ਡਿ ਆਂ   ਦਾ   ਦ ਰ ਦ, ਜੋ ੜਾਂ   ਦਾ   ਦ ਰ ਦ   ਅਤੇ   ਰੀ ੜ੍ਹ   ਦੀ   ਹੱ ਡੀ   ਦਾ   ਦ ਰ ਦ ਆਦਿ। ਕਈ ਵਾਰੀ ਇਹ   ਦ ਰ ਦ   ਅ ਸ ਹਿ ਣ ਯੋ ਗ   ਹੋ ਜਾਂਦਾ ਹੈ ਜਿਸ ਕਾਰਨ ਕਈ ਤਰ੍ਹਾਂ ਦੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਜਿਵੇਂ ਦਰਦ ਦੇ ਕਾਰਨ   ਤੁ ਰ ਨ – ਫਿ ਰ ਨ    ਅਤੇ ਬੈਠਣ ਜਾਂ    ਕੰ ਮ   ਕਰਨ ਵਿਚ ਕਈ ਤਰ੍ਹਾਂ ਦੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਤੋਂ ਇਲਾਵਾ ਇਸ ਦਰਦ ਦੇ ਬਹੁਤ ਸਾਰੇ ਕਾਰਨ ਹੋ ਸਕਦੇ ਹਨ। ਜਿਵੇਂ ਰਹਿਣ-ਸਹਿਣ ਵਿਚ ਆਈਆਂ ਤਬਦੀਲੀਆਂ ਜਾਂ   ਖ਼ੁ ਰਾ ਕ   ਦੀ   ਕ ਮੀ   ਆਦਿ।

ਇਸ ਲਈ ਇਨ੍ਹਾਂ ਦਿੱਕਤਾਂ ਤੋਂ ਛੁਟਕਾਰਾ ਪਾਉਣ ਲਈ ਅਤੇ     ਤੰ ਦੁ ਰੁ ਸ ਤ    ਸ ਰੀ ਰ   ਰੱਖਣ ਲਈ ਘਰੇਲੂ ਨੁਸਖਿਆਂ ਦੀ ਵੱਧ ਤੋਂ ਵੱਧ ਵਰਤੋਂ ਕਰਨੀ ਚਾਹੀਦੀ ਹੈ। ਕਿਉਂਕਿ ਘਰੇਲੂ ਨੁਸਖਿਆਂ ਦੀ ਵਰਤੋਂ ਕਰਨ ਨਾਲ ਸਰੀਰ ਨੂੰ ਕੋਈ ਨੁਕਸਾਨ ਨਹੀਂ ਹੁੰਦਾ।

ਇਸੇ ਤਰ੍ਹਾਂ ਹੀ ਨਾ     ਦ ਰ ਦਾਂ   ਤੋਂ ਰਾਹਤ ਪਾਉਣ ਲਈ ਅਤੇ ਇਸ ਘਰੇਲੂ ਨੁਸਖੇ ਨੂੰ ਬਣਾਉਣ ਲਈ ਸਮੱਗਰੀ ਦੇ ਰੂਪ ਵਿੱਚ 300 ਗ੍ਰਾਮ ਦੁੱਧ, ਗਾਂ ਦੇ ਦੁੱਧ ਦਾ ਦੇਸੀ ਘਿਓ ਅਤੇ ਹਲਦੀ ਚਾਹੀਦੀ ਹੈ। ਸਭ ਤੋਂ ਪਹਿਲਾਂ ਇਕ ਬਰਤਨ ਵਿਚ ਦੁੱਧ ਨੂੰ ਚੰਗੀ ਤਰ੍ਹਾਂ   ਗ ਰ ਮ    ਕਰ ਲਵੋ।

ਹੁਣ ਇਸ ਗਰਮ ਦੁੱਧ ਵਿੱਚ ਇਕ ਚਮਚ ਹਲਦੀ ਪਾ ਲਵੋ ਅਤੇ ਇਸ ਨੂੰ ਚੰਗੀ ਤਰ੍ਹਾਂ ਮਿਲਾ ਲਵੋ ਇਸ ਤੋਂ ਬਾਅਦ ਇਸ ਵਿੱਚ ਇਕ ਚਮਚ ਗਾਂ ਦੇ ਦੁੱਧ ਦੇਸੀ ਘਿਉ ਪਾ ਲਵੋ ਅਤੇ ਉਸ ਨੂੰ ਚੰਗੀ ਤਰ੍ਹਾਂ ਮਿਲਾ ਲਵੋ। ਹੁਣ ਇਸ ਘਰੇਲੂ ਨੁਸਖੇ ਦੀ ਵਰਤੋਂ ਕਰੋ।

ਇਸ ਨੁਸਖ਼ੇ ਦੀ ਲਗਾਤਾਰ ਵਰਤੋਂ ਕਰਨ ਨਾਲ ਬਹੁਤ ਜ਼ਿਆਦਾ ਫ਼ਾਇਦਾ ਹੁੰਦਾ ਹੈ ਇਸ ਘਰੇਲੂ ਨੁਸਖੇ ਨਾਲ    ਹੱ ਡੀ ਆਂ   ਦੀ    ਕ ਮ ਜ਼ੋ ਰੀ   ਦੂ ਰ   ਹੁੰਦੀ ਹੈ। ਪਰ ਇਸ ਘਰੇਲੂ ਨੁਸਖੇ ਦੀ ਵਰਤੋਂ ਕਰਨ ਸਮੇਂ ਇਸ ਗੱਲ ਦਾ   ਖਾ ਸ   ਧਿਆਨ ਰੱਖਣਾ ਚਾਹੀਦਾ ਹੈ ਕਿ ਇਸ ਨੁਸਖ਼ੇ ਦੀ ਵਰਤੋਂ ਹਮੇਸ਼ਾਂ    ਖ ੜ੍ਹੇ   ਹੋ ਕੇ ਕਰਨੀ ਚਾਹੀਦੀ ਹੈ

ਭਾਵ ਇਸ ਦੁੱਧ ਦੀ ਵਰਤੋਂ ਹਮੇਸ਼ਾਂ   ਖ ੜ੍ਹ   ਕੇ ਕਰਨੀ ਚਾਹੀਦੀ ਹੈ। ਇਸ ਤੋਂ ਇਲਾਵਾ ਹੋਰ ਜਾਣਕਾਰੀ ਲਈ ਇਸ ਵੀਡੀਓ ਨੂੰ ਜ਼ਰੂਰ ਦੇਖੋ ਇਸ ਵੀਡੀਓ ਰਾਹੀਂ ਕੁਝ ਹੋਰ ਘਰੇਲੂ ਨੁਸਖਿਆਂ ਨੂੰ ਬਣਾਉਣ ਦੀਆਂ ਵਿਧੀਆਂ ਬਾਰੇ ਜਾਣਕਾਰੀ ਮਿਲੇਗੀ।