Home / ਘਰੇਲੂ ਨੁਸ਼ਖੇ / ਸ਼ੂਗਰ ਦਾ ਜ਼ਖ਼ਮ ਜਿਨਾਂ ਮਰਜ਼ੀ ਪੁਰਾਣਾ 7 ਦਿਨਾਂ ਵਿੱਚ ਠੀਕ 1 ਲੱਖ ਦੀ ਗਰੰਟੀ

ਸ਼ੂਗਰ ਦਾ ਜ਼ਖ਼ਮ ਜਿਨਾਂ ਮਰਜ਼ੀ ਪੁਰਾਣਾ 7 ਦਿਨਾਂ ਵਿੱਚ ਠੀਕ 1 ਲੱਖ ਦੀ ਗਰੰਟੀ

ਕਈ ਵਾਰੀ ਸ਼ੂਗਰ ਰੋਗ ਨਾਲ ਪੀਡ਼ਤ ਲੋਕਾਂ ਨੂੰ ਸੱਟ ਲੱਗਣ ਤੋਂ ਬਾਅਦ ਬਹੁਤ ਸਾਰੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਦਰਅਸਲ ਉਨ੍ਹਾਂ ਦੇ ਸਰੀਰ ਉੱਤੇ ਜ਼ਿਕਰ ਸੱਟ ਲੱਗ ਜਾਂਦੀ ਹੈ ਤਾਂ ਉਸ ਦੇ ਜ਼ਖਮ ਦਾ ਠੀਕ ਹੋਣਾ ਮੁਸ਼ਕਲ ਹੋ ਜਾਂਦਾ ਹੈ

ਅਤੇ ਉਨ੍ਹਾਂ ਨੂੰ ਉਸ ਜ਼ਖ਼ਮ ਦੇ ਦਾਗ ਤੋਂ ਛੁਟਕਾਰਾ ਪਾਉਣ ਲਈ ਵੱਖ ਵੱਖ ਤਰ੍ਹਾਂ ਦੀਆਂ ਦਵਾਈਆਂ ਦੀ ਵਰਤੋਂ ਕਰਨੀ ਪੈਂਦੀ ਹੈ ਪਰ ਉਸ ਦਾਗ਼ ਤੋਂ ਰਾਹਤ ਨਹੀਂ ਮਿਲਦੀ। ਪਰ ਇਸ ਘਰੇਲੂ ਨੁਸਖੇ ਦੀ ਵਰਤੋਂ ਕਰਨ ਨਾਲ ਆਸਾਨੀ ਨਾਲ ਛੁਟਕਾਰਾ ਮਿਲ ਜਾਂਦਾ ਹੈ।

ਇਸੇ ਤਰ੍ਹਾਂ ਸ਼ੂਗਰ ਰੋਗ ਕਾਰਨ ਸਰੀਰ ਉੱਤੇ ਹੋਏ ਜ਼ਖ਼ਮਾਂ ਤੋਂ ਛੁਟਕਾਰਾ ਪਾਉਣ ਲਈ ਅਤੇ ਇਸ ਘਰੇਲੂ ਨੁਸਖੇ ਨੂੰ ਬਣਾਉਣ ਲਈ ਸਮੱਗਰੀ ਦੇ ਰੂਪ ਵਿੱਚ ਤੀਹ ਗ੍ਰਾਮ ਖਾਕੀ ਫੁਲਾਂਗ, ਸੌ ਗ੍ਰਾਮ ਦਹੀਂ, ਇੱਕ ਚੱਮਚ ਹਲਦੀ ਇੱਕ ਗੇਂਦੇ ਦਾ ਫੁੱਲ ਅਤੇ ਗਊ ਦਾ ਪਿਸ਼ਾਬ ਚਾਹੀਦਾ ਹੈ।

ਹੁਣ ਸਭ ਤੋਂ ਪਹਿਲਾਂ ਇੱਕ ਬਰਤਨ ਵਿੱਚ ਖਾਕੀ ਫਲਾਂਗ ਪਾ ਲਵੋ ਫਿਰ ਇਸ ਤੀਹ ਗਰਾਮ ਖਾਕੀ ਫੁਲਾਂਗ ਪੰਦਰਾਂ ਪੁੜੀਆਂ ਵਿੱਚ ਵੰਡ ਲਵੋ ਅਤੇ ਹਰੇਕ ਪੁੜੀ ਵਿੱਚ ਘੱਟ ਤੋਂ ਘੱਟ ਦੋ ਗ੍ਰਾਮ ਖਾਕੀ ਫਲਾਂਗ ਚਾਹੀਦਾ ਹੈ।

ਇਸ ਤੋਂ ਬਾਅਦ ਹੁਣ ਇਸ ਘਰੇਲੂ ਨੁਸਖੇ ਨੂੰ ਤਿਆਰ ਕਰਨ ਲਈ ਸਭ ਤੋਂ ਪਹਿਲਾਂ ਸੌ ਗ੍ਰਾਮ ਦਹੀਂ ਲੈ ਲਵੋ ਹੁਣ ਉਸ ਵਿੱਚ ਇੱਕ ਪੁੜੀ ਖਾਕੀ ਪੁਲਾਂਘ ਦੀ ਪਾਲ ਬਹੁਤ ਇਨ੍ਹਾਂ ਨੂੰ ਚੰਗੀ ਤਰ੍ਹਾਂ ਮਿਲਾ ਲਓ। ਇਸ ਤੋਂ ਬਾਅਦ ਇਸ ਵਿਚ ਇਕ ਗੇਂਦੇ ਦਾ ਫੁੱਲ ਚੰਗੀ ਤਰ੍ਹਾਂ ਤੋਡ਼ ਕੇ ਬਰੀਕ ਬਣਾ ਕੇ ਪਾ ਲਵੋ।

ਇਸ ਤੋਂ ਬਾਅਦ ਇਸ ਵਿੱਚ ਇੱਕ ਚਮਚ ਹਲਦੀ ਪਾ ਕੇ ਉਸ ਨੂੰ ਚੰਗੀ ਤਰ੍ਹਾਂ ਮਿਲਾ ਲਵੋ ਅਤੇ ਫਿਰ ਇਸ ਵਿੱਚ ਇੱਕ ਚਮਚ ਜਾਂ ਕੁਝ ਬੂੰਦਾਂ ਗਊ ਦੇ ਪਿਸ਼ਾਬ ਦੀਆਂ ਪਾ ਲਵੋ। ਹੁਣ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਲਾ ਕੇ ਇੱਕ ਮੱਲ੍ਹਮ ਤਿਆਰ ਕਰ ਲਵੋ ਅਤੇ ਇਸ ਮੱਲ੍ਹਮ ਨੂੰ ਜ਼ਖ਼ਮ ਉੱਤੇ ਲਗਾ ਲਵੋ ਅਤੇ ਇਸ ਨੂੰ ਕੱਪੜੇ ਨਾਲ ਬੰਨ੍ਹ ਲਵੋ।

ਹੁਣ ਇਸ ਪੱਟੀ ਨੂੰ ਤਕਰੀਬਨ ਤਿੰਨ ਦਿਨ ਬਾਅਦ ਖੋਲ੍ਹਣਾ ਚਾਹੀਦਾ ਹੈ ਅਤੇ ਫਿਰ ਉਸ ਤੋਂ ਬਾਅਦ ਜ਼ਖ਼ਮ ਨੂੰ ਸਾਫ਼ ਕਰਕੇ ਦੁਬਾਰਾ ਇਸ ਘਰੇਲੂ ਨੁਸਖਿਆਂ ਦੀ ਵਰਤੋਂ ਕਰਨੀ ਚਾਹੀਦੀ ਹੈ। ਅਜਿਹਾ ਲਗਾਤਾਰ ਕਰਦੇ ਰਹਿਣ ਨਾਲ ਜ਼ਖ਼ਮ ਬਿਲਕੁਲ ਸਾਫ਼ ਹੋ ਜਾਵੇਗਾ ਅਤੇ ਜ਼ਖ਼ਮਾਂ ਦੇ ਦਾਗ਼ ਤੋਂ ਛੁਟਕਾਰਾ ਮਿਲੇਗਾ।

ਪਰ ਇੱਕ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਇਸ ਘਰੇਲੂ ਨੁਸਖੇ ਨੂੰ ਹਰ ਵਾਰ ਕੁਝ ਸਮਾਂ ਪਹਿਲਾਂ ਹੀ ਤਿਆਰ ਕਰਨਾ ਚਾਹੀਦਾ ਹੈ ਨਾ ਕਿ ਪੁਰਾਣਾ ਘਰੇਲੂ ਨੁਸਖਾ ਵਰਤਣਾ ਚਾਹੀਦਾ ਹੈ। ਇਸ ਤੋਂ ਇਲਾਵਾ ਹੋਰ ਵਧੇਰੇ ਜਾਣਕਾਰੀ ਲਈ ਇਸ ਵੀਡਿਓ ਨੂੰ ਜ਼ਰੂਰ ਦੇਖੋ। ਇਸ ਵੀਡੀਓ ਦੇ ਰਾਹੀਂ ਕੁਝ ਹੋਰ ਘਰੇਲੂ ਨੁਸਖਿਆਂ ਨੂੰ ਬਣਾਉਣ ਦੀਆਂ ਵਿਧੀਆਂ ਬਾਰੇ ਜਾਣਕਾਰੀ ਮਿਲੇਗੀ।