Home / ਘਰੇਲੂ ਨੁਸ਼ਖੇ / ਸਾਈਟਿਕਾ,ਕਮਰ ਦਰਦ ,ਸਲਿਪ ਡਿਸਕ,ਇਕ ਪਾਸੇ ਦਾ ਦਰਦ ਇਹਨਾਂ ਸੱਭ ਤੋਂ ਪਾਵੋ ਚੁਟਕੀਆਂ ਚ ਛੁਟਕਾਰਾ

ਸਾਈਟਿਕਾ,ਕਮਰ ਦਰਦ ,ਸਲਿਪ ਡਿਸਕ,ਇਕ ਪਾਸੇ ਦਾ ਦਰਦ ਇਹਨਾਂ ਸੱਭ ਤੋਂ ਪਾਵੋ ਚੁਟਕੀਆਂ ਚ ਛੁਟਕਾਰਾ

ਸਾਈਟਿਕਾ, ਦੱਬੀ ਹੋਈ ਨਸ, ਡਿਸਕ ਅਤੇ ਕਮਰ ਦਰਦ ਤੋਂ ਰਾਹਤ ਪਾਉਣ ਲਈ ਇਸ ਘਰੇਲੂ ਨੁਸਖੇ ਨੂੰ ਅਪਣਾਉਣ ਨਾਲ ਬਹੁਤ ਜ਼ਿਆਦਾ ਲਾਭ ਮਿਲੇਗਾ। ਇਸ ਦੀ ਮਦਦ ਦੇ ਨਾਲ ਇਹ ਚਾਰੋਂ ਦਰਦ ਬਿਲਕੁਲ ਠੀਕ ਹੋ ਜਾਣਗੇ। ਕਮਰ ਦਰਦ ਅਤੇ ਡਿਸਕ ਵਿੱਚ ਦਰਦ ਹੋਣ ਦੇ ਕਾਰਨ ਬਹੁਤ ਸਾਰੀਆਂ ਦਿੱਕਤਾਂ ਸਾਹਮਣੇ ਆਉਂਦੀਆਂ ਹਨ

ਜਿਵੇਂ ਉਠਣ ਬੈਠਣ ਅਤੇ ਤੁਰਨਾ ਵਿੱਚ   ਪ੍ਰੇ ਸ਼ਾ ਨੀ   ਹੋਣਾ। ਘਰੇਲੂ ਨੁਸਖ਼ਿਆਂ ਦੇ ਨਾਲ਼ ਇਨ੍ਹਾਂ ਤੋਂ ਰਾਹਤ ਪਾਈ ਜਾ ਸਕਦੀ ਹੈ। ਕੁਝ ਸਬਜ਼ੀਆਂ ਅਤੇ ਦਾਲਾਂ ਦੀ ਵਰਤੋਂ ਨਾ ਕਰਨ ਨਾਲ ਵੀ ਰਾਹਤ ਮਿਲਦੀ ਹੈ। ਜਿਵੇਂ ਭਿੰਡੀ, ਦਹੀ ਅਤੇ ਉੜਦ ਦੀ ਦਾਲ ਦੀ ਜੇਕਰ ਬਿਲਕੁਲ ਵੀ ਵਰਤੋਂ ਨਾ ਕੀਤੀ ਜਾਵੇ ਬਹੁਤ ਰਾਹਤ ਮਿਲੀ ਹੈ।

ਇਸ ਤੋਂ ਇਲਾਵਾ ਇਲਾਜ ਲਈ ਸਮੱਗਰੀ ਦੇ ਰੂਪ ਵਿਚ ਗਾਂ ਦਾ ਦੁੱਧ ਲੈ ਲਵੋ। ਅਤੇ ਲਸਣ ਲੈ ਲਵੋ। ਲਸਣ ਨੂੰ ਚੰਗੀ ਤਰ੍ਹਾਂ ਛਿੱਲ ਕੇ   ਕੱ ਟ   ਲਵੋ। ਕਟੇ ਹੋਏ ਲਸਣ ਨੂੰ ਦੁੱਧ ਵਿਚ ਪਾ ਲਵੋ ਅਤੇ ਦੁੱਧ ਨੂੰ ਚੰਗੀ ਤਰ੍ਹਾਂ ਉਬਾਲ ਲਵੋ। ਉਬਲੇ ਹੋਏ ਦੁੱਧ ਨੂੰ ਇੱਕ ਬਰਤਨ ਵਿੱਚ ਪਾ ਲਵੋ। ਰਾਤ ਨੂੰ ਸੌਣ ਤੋਂ ਪਹਿਲਾਂ ਇਸ ਦੁੱਧ ਦਾ ਸੇਵਨ ਕਰੋ।

ਅਜਿਹਾ ਲਗਾਤਾਰ ਕਰਨ ਦੇ ਨਾਲ ਸਾਇਟਿਕਾ ਦੀ ਦਿੱਕਤ ਬਿਲਕੁਲ   ਖ ਤ ਮ   ਹੋ ਜਾਵੇਗੀ। ਅਤੇ ਕਮਰ ਦਰਦ ਤੋਂ ਵੀ ਅਸਾਨੀ ਨਾਲ ਛੁਟਕਾਰਾ ਮਿਲ ਜਾਵੇਗਾ। ਇਸ ਤੋਂ ਇਲਾਵਾ ਰਾਤ ਦੇ ਸਮੇਂ ਵਿੱਚ ਮੇਥੀ ਦਾਣੇ ਨੂੰ ਪਾਣੀ ਵਿੱਚ ਭਿਉਂ ਕੇ ਰੱਖ ਲਵੋ। ਦੂਜੇ ਦਿਨ ਸਵੇਰੇ ਉੱਠ ਕੇ ਇਸ ਦਾ ਸੇਵਨ ਕਰੋ।

ਅਜਿਹਾ ਲਗਾਤਾਰ ਕਰਨ ਦੇ ਨਾਲ ਵੀ ਕਮਰ ਦਰਦ ਅਤੇ ਖਿਸਕੀ ਹੋਈ ਡਿਸਕ ਤੋਂ ਰਾਹਤ ਮਿਲੇਗੀ। ਹਰ ਤਰ੍ਹਾਂ ਦਾ ਦਰਦ   ਖ਼ ਤ ਮ   ਹੋ ਜਾਵੇਗਾ।ਇਸ ਤੋਂ ਇਲਾਵਾ ਖੱਬੇ ਹੱਥ ਦੀ ਚੀਚੀ ਉਂਗਲੀ ਅਤੇ ਇਸੇ ਨਾਲ ਵਾਲੀ ਉਂਗਲ ਦੇ ਬਿਲਕੁਲ ਵਿਚਕਾਰ ਤੋਂ ਇੱਕ ਉਂਗਲ ਥੱਲੇ ਦੂਜੇ ਹੱਥ ਦੇ ਨਾਲ ਦਬਾਓ।

ਅਜਿਹਾ 15 ਤੋਂ 20 ਮਿੰਟ ਤੱਕ ਕਰਦੇ ਰਹੋ। ਇਸੇ ਤਰ੍ਹਾਂ ਹੁਣ ਸੱਜੇ ਹੱਥ ਤੇ ਵੀ ਕਰੋ। ਲਗਾਤਾਰ ਅਜਿਹਾ ਕਰਨ ਨਾਲ ਵੀ ਬਹੁਤ ਛੇਤੀ ਦਰਦ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਸਾਇਟੀਕਾ ਅਤੇ ਦਬੀ ਹੋਈ ਨਸ ਦੇ ਦਰਦ ਤੋਂ ਬਹੁਤ ਛੇਤੀ ਰਾਹਤ ਮਿਲੇਗੀ। ਅਜਿਹੀ ਹੋਰ ਜਾਣਕਾਰੀ ਦੇ ਲਈ ਇਸ ਵੀਡੀਓ ਨੂੰ ਜ਼ਰੂਰ ਦੇਖੋ।