Home / ਘਰੇਲੂ ਨੁਸ਼ਖੇ / ਸਿਰਫ ਇਕ ਵਾਰ ਘਰ ਚ ਰੱਖਣ ਨਾਲ 5 ਸਾਲ ਤਕ ਕੋਕਰਚ ਘਰ ਚ ਨਹੀਂ ਆਉਣਗੇ

ਸਿਰਫ ਇਕ ਵਾਰ ਘਰ ਚ ਰੱਖਣ ਨਾਲ 5 ਸਾਲ ਤਕ ਕੋਕਰਚ ਘਰ ਚ ਨਹੀਂ ਆਉਣਗੇ

ਬਾਰਿਸ਼ ਦੇ ਮੌਸਮ ਵਿੱਚ ਅਕਸਰ ਘਰ ਦੇ ਅੰਦਰੋ ਜਾਂ ਰਸੋਈ ਘਰ ਵਿੱਚੋ ਛੋਟੇ   ਜੀ ਵ   ਜੰ ਤੂ   ਅਤੇ   ਕੀ ੜੇ   ਮ ਕੌ ੜੇ   ਨਿਕਲਣੇ ਸ਼ੁਰੂ ਹੋ ਜਾਂਦੇ ਹਨ। ਜਿਸ ਕਾਰਨ ਘਰਾਂ ਵਿਚ ਸਫ਼ਾਈ ਕਰਨ ਸਮੇਂ ਕਈ ਤਰ੍ਹਾਂ ਦੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਪਰ ਕੁਝ ਲੋਕ ਇਨ੍ਹਾਂ ਦਿੱਕਤਾਂ ਤੋਂ ਛੁਟਕਾਰਾ ਪਾਉਣ ਲਈ    ਕੀ ਟ ਨਾ ਸ਼ ਕ   ਦ ਵਾ ਈ ਆਂ    ਦੀ ਵਰਤੋਂ ਕਰਨੀ ਸ਼ੁਰੂ ਕਰ ਦਿੰਦੇ ਹਨ। ਪਰ ਇਨ੍ਹਾਂ ਦੀ ਵਰਤੋਂ ਕਰਨ ਨਾਲ   ਸ ਰੀ ਰ   ਨੂੰ ਕਈ ਤਰ੍ਹਾਂ ਦੀਆਂ ਦਿੱਕਤਾਂ ਹੋ ਸਕਦੀਆਂ ਹਨ। ਇਸ ਲਈ ਇਨ੍ਹਾਂ    ਕੀ ਟਾ ਣੂ ਆਂ   ਜਾਂ   ਕੀ ੜੇ – ਮ ਕੌ ੜਿ ਆਂ   ਤੋਂ ਛੁਟਕਾਰਾ ਪਾਉਣ ਲਈ ਘਰੇਲੂ ਨੁਸਖ਼ਿਆਂ ਵਰਤੋਂ ਕਰਨੀ ਚਾਹੀਦੀ ਹੈ।

ਕਿਉਂਕਿ ਘਰੇਲੂ ਨੁਸਖਿਆਂ ਦੀ ਵਰਤੋਂ ਕਰਨ ਨਾਲ ਕੋਈ    ਸਾ ਈ ਡ   ਇ ਫ਼ੈ ਕ ਟ   ਨਹੀ ਹੁੰਦਾ।ਦਰਅਸਲ ਅਕਸਰ ਦੇਖਿਆ ਜਾਂਦਾ ਹੈ ਕਿ ਰਸੋਈ ਘਰਾਂ ਵਿਚ   ਕਾ ਕ ਰੋ ਚ   ਬਰਸਾਤ ਦੇ ਮੌਸਮ ਵਿਚ    ਕੀ ੜੇ  ਮ ਕੌ ੜੇ   ਬਰਸਾਤ ਦੇ ਮੌਸਮ ਵਿਚ ਆਉਣੇ ਸ਼ੁਰੂ ਹੋ ਜਾਂਦੇ ਹਨ। ਜਿਸ ਕਾਰਨ ਕਈ ਤਰਾਂ ਦੀਆਂ ਦਿੱਕਤਾਂ ਸਾਹਮਣੇ ਆਉਂਦੀਆਂ ਹਨ।

ਪਰ ਇਨ੍ਹਾਂ ਤੋਂ ਛੁਟਕਾਰਾ ਪਾਉਣ ਲਈ ਬਹੁਤ ਸਾਰੇ ਲੋਕ     ਕੀ ਟ ਨਾ ਸ਼ ਕ   ਦ ਵਾ ਈ ਆਂ   ਦਾ    ਛਿ ੜ ਕਾ ਅ   ਕਰਦੇ ਹਨ ਜੋ ਸਿਹਤ ਲਈ ਬਹੁਤ    ਨੁ ਕ ਸਾ ਨ ਦਾ ਇ ਕ    ਹਨ। ਇਸ ਲਈ ਇਸ ਘਰੇਲੂ ਨੁਸਖੇ ਨੂੰ ਬਣਾਉਣ ਲਈ ਸਮੱਗਰੀ ਦੇ ਰੂਪ ਵਿੱਚ 50 ਗ੍ਰਾਮ ਕਣਕ ਦਾ ਆਟਾ, 50 ਗ੍ਰਾਮ ਚੀਨੀ ਅਤੇ50 ਗ੍ਰਾਮ   ਬੋ ਰਿ ਕ    ਐ ਸਿ ਡ   ਪਾਊਡਰ ਚਾਹੀਦਾ ਹੈ।

ਹੁਣ ਇਨ੍ਹਾਂ ਨੂੰ ਇੱਕ ਬਰਤਨ ਵਿੱਚ ਇਕੱਠਾ ਕਰ ਲਵੋ ਅਤੇ ਚੰਗੀ ਤਰ੍ਹਾਂ ਮਿਲਾ ਲਵੋ। ਇਸ ਤੋਂ ਬਾਅਦ ਇਸ ਵਿੱਚ ਪਾਣੀ ਪਾ ਲਵੋ ਅਤੇ ਇਨ੍ਹਾਂ ਨੂੰ ਚੰਗੀ ਤਰ੍ਹਾਂ   ਗੁੰ ਨ੍ਹ   ਲਓ। ਇਸ ਤੋਂ ਬਾਅਦ ਇਸ ਦੇ ਛੋਟੇ ਆਕਾਰ ਦੇ   ਪੇ ੜੇ  ਬਣਾ ਲਵੋ। ਜਿਥੇ ਘਰ ਵਿਚ   ਕੋ ਕ ਰੇ ਜ  ਦਾ ਰਸਤਾ ਬਣਾਇਆ ਹੋਇਆ ਹੈ ਓਸ ਥਾਂ ਤੇ ਇਸ ਨੂੰ ਰੱਖ ਲਵੋ।

ਇਸ ਘਰੇਲੂ ਨੁਸਖੇ ਨੂੰ ਲਗਾਤਾਰ 20 ਦਿਨ ਵਰਤਣ ਨਾਲ ਉਹ ਜ਼ਿਆਦਾ ਫਾਇਦਾ ਹੁੰਦਾ ਹੈ। ਇਹਨਾਂ ਦਿਨਾਂ ਦੇ ਵਿਚ ਤੁਸੀਂ ਦੇਖ ਕੇ    ਹੈ ਰਾ ਨ    ਰਹਿ ਜਾਓਗੇ ਕਿ   ਕਾ ਕ ਰੋ ਜ   ਬਾਹਰ ਨਿਕਲ਼ ਨੇ ਬਿਲਕੁਲ   ਬੰ ਦ   ਹੋ ਜਾਣਗੇ। ਇੱਕ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਇਸ   ਮੁ ਸ ਕਿ ਲ   ਵਰਤੋਂ ਕਰਨ ਨਾਲ ਕੋਈ   ਨੁ ਕ ਸਾ ਨ   ਨਹੀਂ ਹੁੰਦਾ

ਕਿਉਂਕਿ ਇਸ ਵਿੱਚ ਕਿਸੇ ਤਰ੍ਹਾਂ ਦਾ ਕੋਈ    ਕੈ ਮੀ ਕ ਲ   ਨਹੀਂ ਵਰਤਿਆ ਜਾਂਦਾ ਜੋ ਸਿਹਤ ਲਈ    ਨੁ ਕ ਸਾ ਨ ਦਾ ਇ ਕ   ਹੋਵੇ। ਇਸ ਤੋ ਇਲਾਵਾ ਹੋਰ ਵਧੇਰੇ ਜਾਣਕਾਰੀ ਲਈ ਇਸ ਵੀਡੀਓ ਨੂੰ ਜ਼ਰੂਰ ਦੇਖੋ। ਇਸ ਵੀਡੀਓ ਦੌਰਾਨ ਕੁਝ ਹੋਰ ਘਰੇਲੂ ਨੁਸਖਿਆਂ ਬਣਾਉਣ ਦੀਆਂ ਵਿਧੀਆਂ ਬਾਰੇ ਜਾਣਕਾਰੀ ਮਿਲੇਗੀ।