Home / ਘਰੇਲੂ ਨੁਸ਼ਖੇ / ਸਿਰਫ 1 ਚੁਟਕੀ ਨਾਲ ਮੋਟੀ ਤੋਂ ਮੋਟੀ ਕਮਰ ,ਲਮਕਦਾ ਢਿੱਡ ,ਬਾਹਾਂ ਤੇ ਗਰਦਨ ਦੀ ਚਾਬੀ ਪਿਗਲੇਗੀ

ਸਿਰਫ 1 ਚੁਟਕੀ ਨਾਲ ਮੋਟੀ ਤੋਂ ਮੋਟੀ ਕਮਰ ,ਲਮਕਦਾ ਢਿੱਡ ,ਬਾਹਾਂ ਤੇ ਗਰਦਨ ਦੀ ਚਾਬੀ ਪਿਗਲੇਗੀ

ਅੱਜਕਲ ਦੇ ਦੌਰ ਵਿਚ ਜ਼ਿਆਦਾ ਕੰਮ ਕਾਰ ਹੋਣ ਦੇ ਕਾਰਨ ਜਾਂ ਜ਼ਿਆਦਾ ਤਲਿਆ ਹੋਇਆ ਭੋਜਨ ਖਾਣ ਦੇ ਕਾਰਨ ਮੋਟਾਪਾ ਆ ਜਾਂਦਾ ਹੈ। ਬਹੁਤ ਛੋਟੀ ਉਮਰ ਦੇ ਲੋਕ ਇਸ ਰੋਗ ਤੋਂ ਪੀੜਤ ਹੋ ਜਾਂਦੇ ਹਨ।

ਮੋਟਾਪੇ ਦੇ ਕਾਰਨ ਕਈ ਸਾਰੀਆਂ ਬਿਮਾਰੀਆਂ ਲੱਗ ਜਾਂਦੀਆਂ ਹਨ ਅਤੇ ਹੋਰ ਵੀ ਕਈ ਤਰ੍ਹਾਂ ਦੀਆਂ ਦਿੱਕਤਾਂ ਸਾਹਮਣੇ ਆਉਂਦੀਆਂ ਹਨ। ਮੋਟਾਪੇ ਤੋਂ ਰਾਹਤ ਪਾਉਣ ਦੇ ਲਈ ਅੰਗਰੇਜੀ ਦਵਾਈਆਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ।

ਇਸ ਲਈ ਮੋਟਾਪੇ ਤੋਂ ਛੁਟਕਾਰਾ ਪਾਉਣ ਲਈ ਘਰੇਲੂ ਨੁਸਖਿਆਂ ਦੀ ਵਰਤੋਂ ਕਰਨੀ ਚਾਹੀਦੀ ਹੈ। ਘਰੇਲੂ ਨੁਸਖਿਆਂ ਦੀ ਵਰਤੋਂ ਕਰਨ ਨਾਲ ਕੋਈ ਨੁਕਸਾਨ ਨਹੀਂ ਹੁੰਦਾ।‌ਮੋਟਾਪੇ ਦੇ ਕਾਰਨ ਖੂਬਸੂਰਤੀ ਵਿਚ ਕਮੀ ਆ ਜਾਂਦੀ ਹੈ।

ਇਸ ਲਈ ਮੋਟਾਪੇ ਨੂੰ ਸ਼ੁਰੂਆਤ ਦੇ ਵਿਚ ਹੀ ਕੰਟਰੋਲ ਕਰਨਾ ਚਾਹੀਦਾ ਹੈ। ਇਸੇ ਲਈ ਘਰੇਲੂ ਨੁਸਖ਼ੇ ਨੂੰ ਬਣਾਉਣ ਲਈ ਸਮੱਗਰੀ ਦੇ ਰੂਪ ਵਿਚ ਅਲਸੀ, ਸੌਂਫ, ਜ਼ੀਰਾ, ਕੜੀ ਪੱਤਾ ਅਤੇ ਸੇਧਾਂ ਨਮਕ ਚਾਹੀਦਾ ਹੈ।

ਸਭ ਤੋਂ ਪਹਿਲਾਂ ਇਕ ਬਰਤਨ ਵਿਚ ਅਲਸੀ ਪਾ ਲਵੋ ਅਤੇ ਇਸ ਨੂੰ ਚੰਗੀ ਤਰ੍ਹਾਂ ਭੁੰਨ ਲਓ। ਜਦੋਂ ਇਹ ਰੰਗ ਬਦਲਣਾ ਸ਼ੁਰੂ ਕਰ ਦੇਵੇ ਉਦੋਂ ਇਸ ਨੂੰ ਅੱਗ ਤੋਂ ਉਤਾਰ ਲਵੋ। ਹੁਣ ਇਕ ਬਰਤਨ ਵਿੱਚ ਚੰਗੀ ਤਰ੍ਹਾਂ ਸੌਂਫ ਨੂੰ ਭੁੰਨ ਲਵੋ।

ਇਸੇ ਤਰਾਂ ਜੀਰੇ ਨੂੰ ਵੀ ਭੁੰਨ ਲਵੋ। ਹੁਣ ਵੀ ਮਿਕਸੀ ਵਿਚ ਸੌਫ, ਜ਼ੀਰਾ, ਕੜੀ ਪੱਤਾ ਅਤੇ ਅਲਸੀ ਨੂੰ ਪੀਸ ਲਵੋ। ਇਨ੍ਹਾਂ ਦਾ ਇਕ ਪਾਊਡਰ ਤਿਆਰ ਕਰ ਲਵੋ।ਇਸ ਪਾਊਡਰ ਦੀ ਰੋਜ਼ਾਨਾ ਵਰਤੋਂ ਕਰਨ ਨਾਲ ਬਹੁਤ ਲਾਭ ਮਿਲਦਾ ਹੈ।

ਲਗਾਤਾਰ ਇਸ ਦੀ ਵਰਤੋ ਕਰਨ ਨਾਲ ਪੇਟ ਵਿਚ ਸੰਤੁਲਨ ਬਣਿਆ ਰਹਿੰਦਾ ਹੈ। ਕਬਜ਼ ਤੋਂ ਰਾਹਤ ਮਿਲਦੀ ਹੈ ਜਿਸ ਦੀ ਮਦਦ ਨਾਲ ਮੋਟਾਪਾ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਇਸ ਦੀ ਵਰਤੋਂ ਕਰਨ ਲਈ ਇੱਕ ਗਰਮ ਇੱਕ ਗਿਲਾਸ ਗਰਮ ਜਾਂ ਕੋਸੇ ਪਾਣੀ ਲਵੋ।

ਉਸ ਵਿਚ ਇਕ ਚਮਚ ਇਸ ਪਾਊਡਰ ਦਾ ਮਲਾਲ ਹੋ ਅਤੇ ਜ਼ਰੂਰਤ ਅਨੁਸਾਰ ਉਸ ਵਿਚ ਨਮਕ ਪਾ ਲਵੋ। ਲਗਾਤਾਰ ਇਸ ਦੀ ਵਰਤੋ ਕਰਦੇ ਰਹੋ। ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਰਾਤ ਨੂੰ ਸੌਣ ਤੋਂ ਪਹਿਲਾਂ ਅਤੇ ਖਾਣਾ ਖਾਣ ਤੋਂ ਤਕਰੀਬਨ ਦੋ ਘੰਟੇ ਬਾਅਦ ਇਸ ਦਾ ਸੇਵਨ ਕਰਨਾ ਹੈ। ਅਜਿਹਾ ਕਰਨ ਨਾਲ ਜ਼ਿਆਦਾ ਲਾਭ ਮਿਲੇਗਾ। ਹੋਰ ਜਾਣਕਾਰੀ ਲਈ ਇਸ ਵੀਡੀਓ ਨੂੰ ਦੇਖੋ।