Home / ਘਰੇਲੂ ਨੁਸ਼ਖੇ / ਸਿਰਫ 1 ਪੱਤਾ ਪਾਣੀ ਚ ਉਬਾਲ ਕੇ ਪੀਣ ਨਾਲ ਕੋਲੇਸਟ੍ਰੋਲ ,ਸ਼ੂਗਰ ,ਦਿਲ ਦੇ ਰੋਗ ,ਲੀਵਰ ਵਰਗੇ ਵੱਡੇ ਰੋਗ ਹਮੇਸ਼ਾ ਲਈ ਗਾਇਬ

ਸਿਰਫ 1 ਪੱਤਾ ਪਾਣੀ ਚ ਉਬਾਲ ਕੇ ਪੀਣ ਨਾਲ ਕੋਲੇਸਟ੍ਰੋਲ ,ਸ਼ੂਗਰ ,ਦਿਲ ਦੇ ਰੋਗ ,ਲੀਵਰ ਵਰਗੇ ਵੱਡੇ ਰੋਗ ਹਮੇਸ਼ਾ ਲਈ ਗਾਇਬ

ਇਸ ਪੱਤੇ ਨੂੰ ਪਾਣੀ ਵਿੱਚ ਉਬਾਲ ਕੇ ਪੀਣ ਨਾਲ ਜਾਂ ਪੱਤੇ ਨੂੰ ਸੁੱਕਾ ਚਬਾਉਣਾ ਨਾਲ ਸ਼ੂਗਰ, ਕੈਸਟਰੋਲ ਅਤੇ ਪੇਟ ਸਬੰਧੀ ਕਈ ਤਰ੍ਹਾਂ ਦੇ ਰੋਗ   ਖ ਤ ਮ   ਹੋ ਜਾਂਦੇ ਹਨ। ਇਸ ਪੱਤੇ ਨੂੰ ਪਾਣੀ ਵਿਚ ਉਬਾਲ ਕੇ ਪੀਣ ਨਾਲ ਇਮਿਊਨਿਟੀ ਸਿਸਟਮ ਵੀ ਮਜ਼ਬੂਤ ਹੁੰਦਾ ਹੈ ਅਤੇ ਬੀਮਾਰੀਆਂ ਨਾਲ ਲੜਨ ਦੀ ਤਾਕਤ ਮਿਲਦੀ ਹੈ।

ਇਸ ਤੋਂ ਇਲਾਵਾ ਇਸ ਦੀ ਲਗਾਤਾਰ ਵਰਤੋਂ ਕਰਨ ਨਾਲ ਖੂ — ਨ ਸ਼ੁੱਧ ਹੋ ਜਾਵੇਗਾ ਅਤੇ ਸਰੀਰ ਨੂੰ ਤਾਕਤ ਮਿਲੇਗੀ। ਇਸ ਪੱਤੇ ਦੀ ਵਿੱਚ ਐਂਟੀਬੈਕਟੀਰੀਅਲ ਤੱਤ ਪਾਏ ਜਾਂਦੇ ਹਨ। ਜੋ ਬਹੁਤ ਲਾਭਕਾਰੀ ਹੁੰਦੇ ਹਨ।ਇਹ ਲਾਭਕਾਰੀ ਪੱਤਾ ਪਿੱਪਲ ਦਾ ਹੈ।

ਬੋਹੜ ਦੇ ਪਤੇ ਦੀ ਲਗਾਤਾਰ ਵਰਤੋਂ ਕਰਨ ਨਾਲ ਬਹੁਤ ਸਾਰੀਆਂ ਬੀਮਾਰੀਆਂ ਦੂਰ ਹੋ ਜਾਂਦੀਆਂ ਹਨ। ਇਸ ਨੂੰ ਉਬਾਲ ਕੇ ਵਰਤਣ ਨਾਲ   ਖੂ–ਨ ਦਾ ਸਰਕਰ ਸਾਫ ਹੋ ਜਾਂਦਾ ਹੈ ਜਿਸ ਦੇ ਨਾਲ ਲੱਗਪੱਗ 150 ਰੋਗ   ਖ਼  ਤ  ਮ    ਹੋ ਜਾਂਦੇ ਹਨ।

ਸਾਹਾਂ ਨਾਲ ਸੰਬੰਧਿਤ ਕੋਈ ਵੀ ਦਿੱਕਤ ਜਾਂ ਅਸਥਮਾ ਵਰਗੇ ਰੋਗ ਤੋਂ ਰਾਹਤ ਪਾਉਣ ਲਈ ਪਿੱਪਲ ਦਾ ਪੱਤਾ ਬਹੁਤ ਲਾਭਕਾਰੀ ਹੈ। ਇਸ ਤੋਂ ਇਲਾਵਾ ਗਲੇ ਦੇ ਵਿੱਚ ਖਾਰਿਸ਼, ਫੇਫੜਿਆਂ ਦੇ ਵਿੱਚ ਸੋਜ ਅਤੇ ਖਿਚਾਓ ਦੂਰ ਹੋ ਜਾਂਦਾ ਹੈ।

ਲਗਾਤਾਰ ਪਾਣੀ ਵਿੱਚ ਪੀਪਲ ਦਾ ਪੱਤਾ ਉਬਾਲ ਕੇ ਪੀਣ ਨਾਲ ਅਸਥਮਾ ਅਤੇ ਸਾਹ ਆਉਣ ਵਿੱਚ ਦਿੱਕਤ   ਖ  ਤ  ਮ    ਹੋ ਜਾਵੇਗੀ।ਪੇਟ ਵਿੱਚ ਗੈਸ ਜਾਂ ਕੋਈ ਵੀ ਦਿੱਕਤ ਤੋਂ ਰਾਹਤ ਪਾਉਣ ਲਈ ਪਿੱਪਲ ਦੇ ਪੱਤੇ ਦੀ ਵਰਤੋਂ ਕਰਨੀ ਚਾਹੀਦੀ ਹੈ। ਰੋਜਾਨਾ ਇਸ ਨੂੰ ਖਾਣ ਨਾਲ ਕਬਜ਼ ਦੂਰ ਹੋ ਜਾਂਦੀ ਹੈ।

ਇਸ ਤੋਂ ਇਲਾਵਾ ਪੇਟ ਦਾ ਦਰਦ ਬਿਲਕੁਲ   ਖ  ਤ  ਮ    ਹੋ ਜਾਂਦਾ ਹੈ।ਇਸ ਦੀ ਵਰਤੋਂ ਕਰਨ ਨਾਲ ਹਾਰਟ ਅਟੈਕ ਦਾ ਵੀ ਇਲਾਜ਼ ਕੀਤਾ ਜਾ ਸਕਦਾ ਹੈ। ਪੀਪਲ ਦਾ ਪੱਤਾ ਬਹੁਤ ਸਾਰੇ ਗੁਣਾਂ ਨਾਲ ਭਰਪੂਰ ਹੁੰਦਾ ਹੈ। ਜੋ ਮਨੁੱਖੀ ਸਰੀਰ ਲਈ ਬਹੁਤ ਲਾਭਕਾਰੀ ਹੁੰਦੇ ਹਨ।

ਇਸੇ ਤਰ੍ਹਾਂ ਇਹ ਲੀਵਰ ਸੰਬੰਧਿਤ ਰੋਗਾਂ ਤੋਂ ਛੁਟਕਾਰਾ ਪਾਉਣ ਲਈ ਲਾਹੇਵੰਦ ਹੈ।ਖਾਲੀ ਪੇਟ ਪਿਪਲ ਦੇ ਪੱਤੇ ਦੀ ਵਰਤੋਂ ਕਰਨ ਨਾਲ ਮੋਟਾਪਾ ਘਟਾਉਣ ਵਿੱਚ ਮਦਦ ਮਿਲਦੀ ਹੈ। ਪੇਟ ਦੀ ਚਰਬੀ ਨੂੰ   ਖ  ਤ  ਮ   ਕਰਨ ਲਈ ਪਿੱਪਲ ਦੇ ਪੱਤੇ ਦੀ ਵਰਤੋਂ ਕਰਨੀ ਚਾਹੀਦੀ ਹੈ। ਹੋਰ ਜਾਣਕਾਰੀ ਲਈ ਇਸ ਵੀਡੀਓ ਨੂੰ ਜ਼ਰੂਰ ਦੇਖੋ।