Home / ਘਰੇਲੂ ਨੁਸ਼ਖੇ / ਸਿਰਫ 1 ਬੂੰਦ ਹੀ ਬਹੁਤ ਹੀ ਬੇਜਾਨ ਨਾੜੀਆਂ ਚ ਜਾ ਨ ਪਾਉਣ ਲਈ ਤਾ ਕ ਤ ਦਾ ਖ਼ਜ਼ਾਨਾ ਹੈ

ਸਿਰਫ 1 ਬੂੰਦ ਹੀ ਬਹੁਤ ਹੀ ਬੇਜਾਨ ਨਾੜੀਆਂ ਚ ਜਾ ਨ ਪਾਉਣ ਲਈ ਤਾ ਕ ਤ ਦਾ ਖ਼ਜ਼ਾਨਾ ਹੈ

ਅਸੀਂ ਸਾਰੇ ਜਾਣਦੇ ਹਾਂ ਕਿ ਜੜ੍ਹੀ ਬੂਟੀਆਂ ਇਨਸਾਨ ਦੀਆਂ ਬੀ ਮਾ ਰੀ ਆਂ ਨੂੰ ਦੂ ਰ ਕਰਨ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੁੰਦੀਆਂ ਹਨ। ਕਿਉਂਕਿ ਕਈ ਸਾਰੀਆਂ ਜੜੀ ਬੂਟੀਆਂ ਦ ਵਾ ਈ ਆਂ ਦੇ ਵਿੱਚ ਵਰਤੀਆਂ ਜਾਂਦੀਆਂ ਹਨ। ਇਸੇ ਤਰ੍ਹਾਂ ਇੱਕ ਬਹੁਤ ਹੀ ਫ਼ਾਇਦੇਮੰਦ ਜੜੀ ਬੂਟੀ ਹੈ ਜਿਸ ਦਾ ਨਾਮ ਅਰਕ ਮਦਾਰ ਹੈ। ਇਹ ਇਕ ਅਜਿਹੀ ਜੜ੍ਹੀ ਬੂਟੀ ਹੈ ਜਿਸ ਦੀ ਲਗਾਤਾਰ ਵਰਤੋਂ ਕਰਨ ਨਾਲ ਕਈ ਤਰ੍ਹਾਂ ਦੀਆਂ ਬਿ ਮਾ ਰੀ ਆਂ ਦੂ ਰ ਹੋ ਜਾਂਦੀਆਂ ਹਨ ਅਤੇ ਸਰੀਰ ਵਿਚ ਤਾ ਕ ਤ ਆਉਣੀ ਸ਼ੁਰੂ ਹੋ ਜਾਂਦੀ ਹੈ।

ਇਸ ਤੋਂ ਇਲਾਵਾ ਇਸ ਦੀ ਲਗਾਤਾਰ ਵਰਤੋਂ ਕਰਨ ਨਾਲ ਸਰੀਰ ਦੇ ਵਿਚ ਅੰ ਦ ਰੂ ਨੀ ਕ ਮ ਜ਼ੋ ਰੀ ਦੂ ਰ ਹੋ ਜਾਂਦੀ ਹੈ ਅਤੇ ਸਰੀਰ ਵਿੱਚ ਠਹਿਰਾਅ ਆ ਜਾਂਦਾ ਹੈ। ਇਹ ਜੜੀ ਬੂਟੀ ਆਮ ਤੌਰ ਤੇ ਖੇਤਾਂ ਦੇ ਵਿੱਚ ਮਿਲ ਜਾਂਦੀ ਹੈ ਜਾਂ ਫਿਰ ਸੜਕਾਂ ਦੇ ਕੰ ਡਿ ਆ ਉੱਤੇ ਕੁਦਰਤੀ ਤੌਰ ਤੇ ਉੱਗ ਚਾਹੁੰਦੀ ਹੈ। ਇਸ ਬੂਟੀ ਦੇ ਛੋਟੇ ਛੋਟੇ ਫੁੱਲ ਹੁੰਦੇ ਹਨ। ਇਸ ਤੋਂ ਇਲਾਵਾ ਇਸ ਦੇ ਪੱਤਿਆਂ ਨੂੰ ਜੇਕਰ ਤੋ ੜਿ ਆ ਜਾਂਦਾ ਹੈ ਤਾਂ ਉਸ ਵਿਚੋਂ ਦੁੱਧ ਨਿਕਲਣਾ ਸ਼ੁਰੂ ਹੋ ਜਾਂਦਾ ਹੈ

ਸਭ ਤੋਂ ਪਹਿਲਾਂ ਘਰੇਲੂ ਨੁਸਖੇ ਨੂੰ ਤਿਆਰ ਕਰਨ ਲਈ ਇਸ ਦੇ ਪੱਤਿਆਂ ਅਤੇ ਟਹਿਣੀਆਂ ਨੂੰ ਤੋਡ਼ ਕੇ ਇਸ ਵਿੱਚੋਂ ਦੁੱਧ ਇਕੱਠਾ ਕਰ ਲਵੋ। ਹੁਣ ਇਸ ਦੁੱਧ ਨੂੰ ਇੱਕ ਬਰਤਨ ਵਿੱਚ ਪਾ ਲਵੋ। ਇਸ ਦੁੱਧ ਦੀ ਮਾਤਰਾ ਘੱ ਟ ਤੋਂ ਘੱ ਟ ਦੱਸ ਗ੍ਰਾਮ ਹੋਣੀ ਚਾਹੀਦੀ ਹੈ। ਹੁਣ ਸੌ ਗ੍ਰਾਮ ਧਤੂਰੇ ਦੇ ਬੀਜ ਲੈ ਲਵੋ। ਹੁਣ ਇਨ੍ਹਾਂ ਬੀਜਾਂ ਨੂੰ ਚੰਗੀ ਤਰ੍ਹਾਂ ਕੁੱ ਟ ਲਵੋ ਅਤੇ ਉਸ ਦੁੱਧ ਦੇ ਵਿੱਚ ਪਾ ਲਵੋ। ਇਸ ਤੋਂ ਬਾਅਦ ਹੁਣ ਸੌ ਗ੍ਰਾਮ ਸਰ੍ਹੋਂ ਦਾ ਤੇਲ ਲੈ ਲਵੋ।

ਹੁਣ ਇਨ੍ਹਾਂ ਨੂੰ ਚੰਗੀ ਤਰ੍ਹਾਂ ਮਿਲਾ ਲਵੋ। ਹੁਣ ਇਨ੍ਹਾਂ ਨੂੰ ਚੰਗੀ ਤਰ੍ਹਾਂ ਗ ਰ ਮ ਕਰ ਲਵੋ। ਜਦੋਂ ਇਹ ਮਿਸ਼ਰਣ ਕਾਲੇ ਰੰਗ ਦਾ ਹੋਣਾ ਸ਼ੁਰੂ ਹੋ ਜਾਵੇ ਤਾਂ ਇਸ ਨੂੰ ਅੱ ਗ ਉੱਤੋਂ ਉਤਾਰ ਲਵੋ।ਹੁਣ ਇਸ ਨੂੰ ਕੁਝ ਸਮੇਂ ਲਈ ਪਿਆ ਰਹਿਣ ਦੇਵੋ ਅਤੇ ਇਸ ਨੂੰ ਢੱ ਕ ਕੇ ਰੱਖ ਦੇਵੋ। ਇਸ ਤੋਂ ਬਾਅਦ ਹੁਣ ਇਸ ਨੂੰ ਠੰਢਾ ਕਰ ਲਵੋ ਅਤੇ ਇਸ ਦੀ ਲਗਾਤਾਰ ਵਰਤੋਂ ਕਰੋ ਇਸ ਮਿਸ਼ਨ ਦੀ ਲਗਾਤਾਰ ਵਰਤੋਂ ਕਰਨ ਨਾਲ ਬਹੁਤ ਜ਼ਿਆਦਾ ਫ਼ਾਇਦਾ ਹੁੰਦਾ ਹੈ।

ਇਸ ਤੇਲ ਦੀ ਵਰਤੋਂ ਕਰਨ ਨਾਲ ਅੰ ਦ ਰੂ ਨੀ ਕ ਮ ਜ਼ੋ ਰੀ ਤੋਂ ਬਿਲਕੁਲ ਰਾਹਤ ਮਿਲ ਜਾਂਦੀ ਹੈ ਅਤੇ ਸਰੀਰ ਤਾ ਕ ਤ ਵ ਰ ਬਣ ਜਾਂਦਾ ਹੈ। ਇਸ ਤੋਂ ਇਲਾਵਾ ਹੋਰ ਵਧੇਰੇ ਜਾਣਕਾਰੀ ਲਈ ਇਸ ਵੀਡਿਓ ਨੂੰ ਜ਼ਰੂਰ ਦੇਖੋ। ਇਸ ਵੀਡੀਓ ਦੇ ਰਾਹੀਂ ਕੁਝ ਹੋਰ ਘਰੇਲੂ ਨੁਸਖਿਆਂ ਨੂੰ ਬਣਾਉਣ ਦੀਆਂ ਵਿਧੀਆਂ ਬਾਰੇ ਜਾਣਕਾਰੀ ਮਿਲੇਗੀ।