Home / ਘਰੇਲੂ ਨੁਸ਼ਖੇ / ਸਿਰਫ 2 ਚੀਜ਼ਾਂ ਪਾਣੀ ਨਾਲ ਖਾ ਲਓ ਸਰੀਰ ਦੀਆਂ ਸਾਰੀਆਂ ਬੰਦ ਨਾੜੀਆਂ ਖੁਲ ਜਾਣਗੀਆਂ ਜੋੜਾਂ ਦਾ ਦਰਦ ਖਤਮ ਖੂਨ ਹੋਵੇਗਾ ਪਤਲਾ,ਸਰਬੱਤ ਦੇ ਭਲੇ ਲਈ ਸ਼ੇਅਰ ਕਰੋ

ਸਿਰਫ 2 ਚੀਜ਼ਾਂ ਪਾਣੀ ਨਾਲ ਖਾ ਲਓ ਸਰੀਰ ਦੀਆਂ ਸਾਰੀਆਂ ਬੰਦ ਨਾੜੀਆਂ ਖੁਲ ਜਾਣਗੀਆਂ ਜੋੜਾਂ ਦਾ ਦਰਦ ਖਤਮ ਖੂਨ ਹੋਵੇਗਾ ਪਤਲਾ,ਸਰਬੱਤ ਦੇ ਭਲੇ ਲਈ ਸ਼ੇਅਰ ਕਰੋ

ਵੀਡੀਓ ਥੱਲੇ ਜਾ ਕੇ ਦੇਖੋ ਜੀ
ਸਾਡੀਆਂ ਸਾਰੀਆਂ ਪੋਸਟਾਂ ਵਿਚ ਸਿਰਫ ਉਹ ਹੀ ਜਾਣਕਾਰੀ ਦਸੀ ਜਾਂਦੀ ਹੈ ਜੋ ਤੁਹਾਡੇ ਕੰਮ ਦੀ ਹੁੰਦੀ ਹੈ ,ਸਾਡੀਆਂ ਸਾਰੀਆਂ ਵੀਡੀਓ ਵਿਚ ਤੁਹਾਨੂੰ ਜੋ ਵੀ ਜਾਣਕਰੀ ਦਿੱਤੀ ਜਾਂਦੀ ਹੈ ਜਾ ਜੋ ਵੀ ਨੁਸਖੇ ਦੱਸੇ ਜਾਂਦੇ ਨੇ ਕਿਰਪਾ ਕਰਕੇ ਓਹਨਾ ਨੂੰ ਵਰਤਣ ਤੋਂ ਪਹਿਲਾ ਆਪਣੇ ਡਾਕਟਰ ਦੀ ਸਲਾਹ ਜਰੂਰ ਲਵੋ ਜੀ।ਅਸੀਂ ਜ਼ਿਆਦਾ ਤੋਂ ਜ਼ਿਆਦਾ ਕੋਸ਼ਿਸ਼ ਕਰਦੇ ਹਾਂ ਕੇ ਤੁਹਾਡੇ ਤਕ ਸਿਰਫ ਤੇ ਸਿਰਫ ਦੇਸੀ ਨੁਸਖੇ ਆਯੁਰਵੈਦਿਕ ਨੁਸਖੇ ਹੈ ਪਹੁੰਚਾਏ ਜਾਣ।

ਅੱਜ ਦੇ ਸਮੇਂ ਵਿੱਚ ਬਹੁਤ ਸਾਰੇ ਲੋਕ ਕੰਮਕਾਰਾਂ ਵਿੱਚ ਅਜਿਹੇ ਰੁੱਝੇ ਹੋਏ ਹਨ ਕੀ ਉਨ੍ਹਾਂ ਦੇ ਕੋਲ ਆਪਣੀ ਸਿਹਤ ਦਾ ਧਿਆਨ ਰੱਖਣ ਲਈ ਵੀ ਸਮਾਂ ਨਹੀਂ ਹੈ। ਜਿਸ ਦੇ ਕਾਰਨ ਉਨ੍ਹਾਂ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜੇਕਰ ਇਨ੍ਹਾਂ ਸਮੱਸਿਆਵਾਂ ਦਾ ਸਮੇਂ ਰਹਿੰਦੇ ਇਲਾਜ਼ ਨਾ ਕੀਤਾ ਜਾਵੇ ਤਾਂ ਇਹ ਕਈ ਵਾਰੀ ਵੱਡੇ ਰੋਗ ਬਣ ਜਾਂਦੀਆਂ ਹਨ। ਫਿਰ ਇਲਾਜ਼ ਮਹਿੰਗੇ ਵੀ ਹੋ ਜਾਂਦਾ ਹੈ। ਇਹ ਸਮੱਸਿਆਵਾਂ ਜਿਵੇਂ ਪਿੱਠ ਦਾ ਦਰਦ, ਜ਼ੁਖਾਮ, ਖੰਘ, ਪੇਟ ਦਰਦ ਅਤੇ ਸਿਰ ਦਰਦ ਆਦਿ।

ਪਰ ਕੁੱਝ ਘਰੇਲੂ ਨੁਸਖ਼ਿਆਂ ਦੇ ਨਾਲ ਇਨ੍ਹਾਂ ਸਮੱਸਿਆਵਾਂ ਤੋਂ ਆਸਾਨੀ ਨਾਲ ਰਾਹਤ ਪਾਈ ਜਾ ਸਕਦੀ। ਕੁਝ ਘਰੇਲੂ ਚੀਜ਼ਾਂ ਜੋ ਘਰਾਂ ਵਿੱਚ ਆਸਾਨੀ ਨਾਲ ਮਿਲ ਜਾਂਦੀਆਂ ਹਨ ਉਨ੍ਹਾਂ ਦੀ ਵਰਤੋਂ ਨਾਲ ਦਰਦ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਉਹ ਚੀਜ਼ਾਂ ਹਨ ਮੈਥੀ ਅਤੇ ਅਜਵੈਣ। ਇਨ੍ਹਾਂ ਦੋਵਾਂ ਦਾ ਪੇਸਟ ਬਣਾ ਕੇ ਵਰਤਣ ਦੇ ਨਾਲ ਦਰਦ ਸੰਬੰਧੀ ਸਮਸਿਆਵਾਂ ਤੋਂ ਅਸਾਨੀ ਨਾਲ ਛੁਟਕਾਰਾ ਮਿਲ ਜਾਂਦਾ ਹੈ।ਸਭ ਤੋਂ ਪਹਿਲਾਂ 100 ਗ੍ਰਾਮ ਮੈਥੀ ਲੈ ਲਵੋ। 100 ਗ੍ਰਾਮ ਅਜਵੈਨ ਲੈ ਲਵੋ। ਦੋਵਾਂ ਨੂੰ ਮਿਕਸ ਕਰਕੇ ਚੁੱਲੇ ਤੇ ਕੜਾਹੀ ਵਿੱਚ ਪਾ ਕੇ ਭੁੰਨ ਲਓ। ਚੰਗੀ ਤਰ੍ਹਾਂ ਭੁੰਨਣ ਤੋਂ ਬਾਅਦ ਇਨ੍ਹਾਂ ਦਾ ਕੁੱਟਕੇ ਪੇਸਟ ਬਣਾ ਲਓ। ਹੁਣ ਇਸ ਪੇਸਟ ਨੂੰ ਠੰਡਾ ਹੋਣ ਤੇ ਇਕ ਡੱਬੇ ਵਿਚ ਪਾ ਲਓ। ਅਤੇ ਰੋਜ਼ਾਨਾ ਇਸ ਪੇਸਟ ਦੀ ਵਰਤੋਂ ਕਰੋ। ਬਹੁਤ ਸਾਰੀਆਂ ਸਮੱਸਿਆਵਾਂ ਤੋਂ ਰਾਹਤ ਮਿਲ ਜਾਵੇਗੀ।

ਪਿੱਠ ਦੇ ਦਰਦ ਤੋਂ ਰਾਹਤ ਪਾਉਣ ਦੇ ਲਈ ਇਸ ਪੇਸਟ ਨੂੰ ਰੋਜ਼ਾਨਾ ਕੋਸੇ ਪਾਣੀ ਦੇ ਨਾਲ ਲਵੋ ਅਤੇ ਰਾਤ ਨੂੰ ਸੌਣ ਤੋਂ ਪਹਿਲਾਂ ਦੁੱਧ ਦੇ ਨਾਲ ਲਵੋ। ਭਾਰ ਘਟਾਉਣ ਦੇ ਲਈ ਵੀ ਇਹ ਪੇਸਟ ਤੋਂ ਬਹੁਤ ਜ਼ਿਆਦਾ ਮਦਦ ਕਰਦਾ ਹੈ। ਕਿਉਂਕਿ ਇਹ ਪੇਸਟ ਦੀ ਵਰਤੋਂ ਨਾਲ ਵਾਧੂ ਚਰਬੀ ਖ਼ਤਮ ਹੁੰਦੀ ਹੈ ਅਤੇ ਸਰੀਰ ਵਿੱਚੋਂ ਬੇਲੋੜਾ ਪਾਣੀ ਸੋਖ ਲੈਂਦਾ ਹੈ। ਇਸ ਨਾਲ ਬਹੁਤ ਥੋੜੇ ਦਿਨਾਂ ਦੇ ਵਿੱਚ ਫਾਇਦਾ ਹੋਵੇਗਾ। ਬੱਚਿਆਂ ਦੀ ਯਾਦਾਸ਼ਤ ਨੂੰ ਤੇਜ਼ ਕਰਨ ਦੇ ਵਿੱਚ ਵੀ ਇਹ ਪੇਸਟ ਬਹੁਤ ਲਾਭਕਾਰੀ ਹੈ। ਬਦਹਜ਼ਮੀ ਵਰਗੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਵੀ ਇਹ ਬਹੁਤ ਫਾਇਦੇਮੰਦ ਹੈ। ਮੇਥੀ ਅਤੇ ਅਜਵੈਣ ਦਾ ਪੇਸਟ ਬਣਾਉਣਾ ਬਹੁਤ ਆਸਾਨ ਹੈ। ਹਰ ਕੋਈ ਆਸਾਨੀ ਦੇ ਨਾਲ ਬਣਾ ਸਕਦਾ ਹੈ।