Home / ਘਰੇਲੂ ਨੁਸ਼ਖੇ / ਸਿਰਫ 2 ਦਿਨ ਇਹ ਨੁਸਖਾ ਪੈਰਾਂ ਤੇ ਮਲ ਲਓ ਅੱਖਾਂ ਦੀ ਰੋਸ਼ਨੀ 2 ਦਿਨ ਚ 15 ਗੁਣਾਂ ਵਧੇਗੀ

ਸਿਰਫ 2 ਦਿਨ ਇਹ ਨੁਸਖਾ ਪੈਰਾਂ ਤੇ ਮਲ ਲਓ ਅੱਖਾਂ ਦੀ ਰੋਸ਼ਨੀ 2 ਦਿਨ ਚ 15 ਗੁਣਾਂ ਵਧੇਗੀ

ਅੱਖਾਂ ਦੀ ਰੋਸ਼ਨੀ ਦਾ ਸਭ ਤੋਂ ਵੱਡਾ ਕਾਰਨ ਵਿਟਾਮਿਨ ਏ ਦੀ ਕਮੀ ਹੈ। ਬਹੁਤ ਸਾਰੇ ਲੋਕ ਅੱਜ ਦੀ ਰੁਝੇਵਿਆਂ ਭਰੀ ਜਿੰਦਗੀ ਦੇ ਵਿੱਚ ਰੁੱਝੇ ਹੋਏ ਹਨ ਅਤੇ ਉਨ੍ਹਾਂ ਦੇ ਕੋਲ ਕੰਮ ਕਰਨ ਲਈ ਜ਼ਿਆਦਾ ਸਮਾਂ ਹੈ ਪਰ ਸਰੀਰ ਦੀ ਦੇਖਭਾਲ ਲਈ ਸਮਾਂ ਘੱਟ ਹੈ।

ਜਿਸ ਕਾਰਨ ਉਨ੍ਹਾਂ ਨੂੰ ਕਈ ਤਰ੍ਹਾਂ ਦੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਤੋਂ ਇਲਾਵਾ ਜ਼ਿਆਦਾ ਕੰਮ ਹੋਣ ਕਾਰਨ ਘਰ ਵਿੱਚੋਂ ਭੋਜਨ ਬਣਾਉਣ ਲਈ ਸਮਾਂ ਨਹੀਂ ਬਚਦਾ ਜਿਸ ਕਾਰਨ ਉਹ ਜ਼ਿਆਦਾ ਬਜਾਰੋਂ ਬਣੇ ਹੋਏ ਭੋਜਨ ਅਤੇ ਬਜ਼ਾਰੋਂ ਬਣੇ ਭੋਜਨ ਨੂੰ ਤਰਜੀਹ ਦਿੰਦੇ ਹਨ।

ਉਸ ਭੋਜਨ ਵਿੱਚ ਵਿਟਾਮਿਨਾਂ ਦੀ ਕਮੀ ਹੁੰਦੀ ਹੈ। ਜਿਸ ਕਾਰਨ ਕਈ ਤਰ੍ਹਾਂ ਦੇ ਰੋਗ ਲੱਗ ਜਾਂਦੇ ਹਨ ਜਾਂ ਫਿਰ ਅੱਖਾਂ ਦੀ ਰੌਸ਼ਨੀ ਘੱਟ ਜਾਂਦੀ ਹੈ। ਅੱਖਾਂ ਦੀ ਰੋਸ਼ਨੀ ਦੇ ਵਾਧੇ ਲਈ ਕੁਝ ਘਰੇਲੂ ਨੁਸਖ਼ਿਆਂ ਨੂੰ ਅਪਨਾਉਣਾ ਚਾਹੀਦਾ ਹੈ।

ਘਰੇਲੂ ਨੁਸਖ਼ੇ ਨੂੰ ਬਣਾਉਣ ਲਈ ਸਮੱਗਰੀ ਦੇ ਰੂਪ ਵਿੱਚ ਬਾਦਾਮ, ਸੌਂਫ ਅਤੇ ਮਿਸ਼ਰੀ ਚਾਹੀਦੀ ਹੈ। ਹੁਣ ਸਭ ਤੋਂ ਪਹਿਲਾਂ ਸੱਤ ਬਦਾਮ ਲੈ ਲਵੋ। ਹੁਣ 5 ਗ੍ਰਾਮ ਸੌਂਫ ਲੈ ਲਵੋ ਅਤੇ 5 ਗ੍ਰਾਮ ਮਿਸ਼ਰੀ ਲੈ ਲਵੋ।

ਹੁਣ ਇਨ੍ਹਾਂ ਨੂੰ ਮਿਕਸੀ ਵਿਚ ਪਾ ਕੇ ਚੰਗੀ ਤਰ੍ਹਾਂ ਪੀਸ ਲਵੋ ਅਤੇ ਇਕ ਪਾਊਡਰ ਤਿਆਰ ਕਰ ਲਵੋ। ਹੁਣ ਇਸ ਪਾਊਡਰ ਦੀ ਵਰਤੋਂ ਰੋਜ਼ਾਨਾ ਰਾਤ ਨੂੰ ਸੌਣ ਤੋਂ ਪਹਿਲਾਂ ਦੁੱਧ ਨਾਲ ਕਰਨੀ ਚਾਹੀਦੀ ਹੈ। ਇੱਕ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਦੁੱਧ ਗਰਮ ਹੋਣਾ ਚਾਹੀਂਦਾ ਹੈ।

ਹੁਣ ਦੂਜੇ ਘਰੇਲੂ ਨੁਸਖ਼ੇ ਨੂੰ ਅਪਨਾਉਣ ਲਈ ਦੇਸੀ ਘੀ ਚਾਹੀਦਾ ਹੈ। ਇਹ ਦੇਸੀ ਘੀ ਗਾਂ ਦੇ ਦੁੱਧ ਦਾ ਬਣਿਆ ਹੋਣਾ ਚਾਹੀਦਾ ਹੈ। ਦੇਸੀ ਘੀ ਦੀ ਰੋਜ਼ਾਨਾ ਵਰਤੋਂ ਕਰਨ ਨਾਲ ਸਰੀਰ ਨੂੰ ਤਾਕਤ ਮਿਲਦੀ ਹੈ ਅਤੇ ਕਈ ਤਰ੍ਹਾਂ ਦੀਆਂ ਬੀਮਾਰੀਆਂ ਨਾਲ   ਲ ੜ ਨ   ਦੀ ਤਾਕਤ ਮਿਲਦੀ ਹੈ।ਇਸ ਤੋਂ ਇਲਾਵਾ ਦੇਸੀ ਘੀ ਦੀ ਵਰਤੋਂ ਕਰਨ ਨਾਲ ਅੱਖਾਂ ਦੀ ਰੋਸ਼ਨੀ ਦੇ ਵਿੱਚ ਵਾਧਾ ਹੁੰਦਾ ਹੈ।

ਕਈ ਵਾਰੀ ਬਹੁਤ ਸਾਰੇ ਲੋਕਾਂ ਨੂੰ ਦੁੱਧ ਤੋਂ ਐਲਰਜੀ ਹੁੰਦੀ ਹੈ। ਉਨ੍ਹਾਂ ਲੋਕਾਂ ਲਈ ਦੇਸੀ ਘਿਉ ਦੀ ਵਰਤੋ ਬਹੁਤ ਜ਼ਿਆਦਾ ਲਾਭਕਾਰੀ ਹੁੰਦੀ ਹੈ। ‌ ਇਸ ਤੋਂ ਇਲਾਵਾ ਪੈਰਾਂ ਦੇ ਨੀਚੇ ਤਲਵੇ ਦੇਸੀ ਘਿਓ ਦੀ ਮਾਲਸ਼ ਕਰਨ ਨਾਲ ਬਹੁਤ ਜ਼ਿਆਦਾ ਲਾਭ ਹੁੰਦਾ ਹੈ। ਹੋਰ ਵਧੇਰੇ ਜਾਣਕਾਰੀ ਲਈ ਇਸ ਵੀਡੀਓ ਨੂੰ ਜ਼ਰੂਰ ਦੇਖੋ।