Home / ਘਰੇਲੂ ਨੁਸ਼ਖੇ / ਸਿਰਫ 5 ਮਿੰਟ ਚ ਗੰਦੇ ਪੀਲੇ ਦੰਦਾਂ ਨੂੰ ਬਣਾਓ ਚਿੱਟੇ ਤੇ ਮਜ਼ਬੂਤ ਦੰਦਾਂ ਤੇ ਬਾਕੀ ਰੋਗ ਵੀ ਹੋਣਗੇ ਗਾਇਬ

ਸਿਰਫ 5 ਮਿੰਟ ਚ ਗੰਦੇ ਪੀਲੇ ਦੰਦਾਂ ਨੂੰ ਬਣਾਓ ਚਿੱਟੇ ਤੇ ਮਜ਼ਬੂਤ ਦੰਦਾਂ ਤੇ ਬਾਕੀ ਰੋਗ ਵੀ ਹੋਣਗੇ ਗਾਇਬ

ਦੰਦ ਚਿਹਰੇ ਦੀ ਖ਼ੂਬਸੂਰਤੀ ਦਾ ਬਹੁਤ ਜਰੂਰੀ ਹਿੱਸਾ ਹੁੰਦੇ ਹਨ। ਪਰ ਕਈ ਵਾਰੀ ਦੰਦਾਂ ਉੱਤੇ ਪੀਲੀ ਪਰਤ ਜਾਂ ਕਾਲੀ ਪਰਤ ਆ ਜਾਂਦੀ ਹੈ। ਜਿਸ ਦੇ ਕਾਰਨ ਲੋਕ ਕਾਫੀ ਸ਼ਰਮਿੰਦਗੀ ਮਹਿਸੂਸ ਕਰਦੇ ਹਨ।

ਦੰਦਾਂ ਉੱਤੇ ਪੀਲੀ ਪਰਤ ਦੇ ਕਾਰਨ ਦੰਦ ਵੇਖਣ ਨੂੰ ਭੈੜੇ ਲਗਦੇ ਹਨ। ਬਹੁਤ ਸਾਰੇ ਲੋਕ ਇਸ ਤੋਂ ਰਾਹਤ ਪਾਉਣ ਲਈ ਮਹਿੰਗੇ ਦੰਤਮੰਜਨਾਂ ਦੀ ਵਰਤੋਂ ਕਰਦੇ ਹਨ। ਪਰ ਕੁਝ ਘਰੇਲੂ ਨੁਸਖਿਆਂ ਦੀ ਵਰਤੋਂ ਕਰ ਕੇ ਵੀ ਇਨ੍ਹਾਂ ਤੋਂ ਰਾਹਤ ਪਾਈ ਜਾ ਸਕਦੀ ਹੈ।

ਘਰੇਲੂ ਜੜੀ ਬੂਟੀਆਂ ਦੀ ਵਰਤੋਂ ਕਰਨ ਨਾਲ ਦੰਦਾਂ ਨੂੰ ਬਿਲਕੁਲ ਸਾਫ਼ ਕੀਤਾ ਜਾ ਸਕਦਾ ਹੈ। ਇਨ੍ਹਾਂ ਜੜ੍ਹੀ-ਬੂਟੀਆਂ ਦੀ ਵਰਤੋਂ ਕਰਨ ਦੇ ਨਾਲ ਕੋਈ ਨੁਕਸਾਨ ਵੀ ਨਹੀਂ ਹੁੰਦਾ।ਦੰਦਾਂ ਉੱਤੇ ਗੰਦੀ ਪਰਤ ਨੂੰ ਸਾਫ਼ ਕਰਨ ਲਈ ਜਾਂ ਦੰਦਾਂ ਦੇ ਵਿੱਚ ਕੀੜੇ ਨੂੰ   ਮਾ ਰ ਨ    ਦੇ ਲਈ ਘਰੇਲੂ ਨੁਸਖ਼ੇ ਦੀ ਵਰਤੋਂ ਕਰਨੀ ਚਾਹੀਦੀ ਹੈ।

ਘਰੇਲੂ ਨੁਸਖੇ ਦੀ ਵਰਤੋਂ ਕਰਨ ਦੇ ਲਈ ਸਮੱਗਰੀ ਦੇ ਰੂਪ ਵਿੱਚ ਸਰੋਂ ਦਾ ਤੇਲ,ਕਾਲਾ ਨਮਕ, ਨਿੰਬੂ ਦਾ ਰਸ, ਹਲਦੀ ਅਤੇ ਜਾਮਣ ਦੇ ਪੱਤੇ ਚਾਹੀਦੇ ਹਨ। ਸਰੋਂ ਦਾ ਤੇਲ ਦੰਦਾਂ ਦੀ ਮਜ਼ਬੂਤੀ ਲਈ ਅਤੇ ਦੰਦਾਂ ਨੂੰ ਸਾਫ਼ ਕਰਨ ਲਈ ਬਹੁਤ ਜ਼ਿਆਦਾ ਲਾਭਕਾਰੀ ਹੁੰਦਾ ਹੈ।

ਸਰੋਂ ਦੇ ਤੇਲ ਵਿੱਚ ਬਹੁਤ ਸਾਰੇ ਅਜਿਹੇ ਗੁਣ ਹੁੰਦੇ ਹਨ ਜੋ ਦੰਦਾਂ ਲਈ ਲਾਭਕਾਰੀ ਹਨ। ਇਸੇ ਤਰ੍ਹਾਂ ਕਾਲਾ ਨਮਕ ਵੀ ਬਹੁਤ ਜ਼ਿਆਦਾ ਲਾਭਕਾਰੀ ਹੁੰਦਾ ਹੈ। ਕਾਲੇ ਨਮਕ ਦੀ ਵਰਤੋਂ ਕਰਨ ਨਾਲਦੰਦ ਸਾਫ ਹੋ ਜਾਂਦੇ ਹਨ ਅਤੇ ਦੰਦਾਂ ਦੇ ਵਿੱਚ ਲੱਗਿਆ ਹੋਇਆ ਕੀੜੇ ਵੀ    ਮ ਰ    ਜਾਂਦੇ ਹਨ।

ਨਿੰਬੂ ਦੇ ਰਸ ਦੀ ਵਰਤੋਂ ਕਰਨ ਨਾਲ ਦੰਦਾਂ ਦੇ ਦਰਦ ਤੋਂ ਆਸਾਨੀ ਨਾਲ ਰਾਹਤ ਮਿਲ ਜਾਂਦੀ ਹੈ। ਇਸ ਤੋਂ ਇਲਾਵਾ ਹਲਦੀ ਅਤੇ ਜਾਮਣ ਦੇ ਪੱਤੇ ਵੀ ਦੰਦਾਂ ਲਈ ਬਹੁਤ ਜ਼ਿਆਦਾ ਲਾਭਕਾਰੀ ਹੁੰਦੇ ਹਨ। ਸਭ ਤੋਂ ਪਹਿਲਾਂ ਇਕ ਚਮਚ ਸਰੋਂ ਦਾ ਤੇਲ ਇਕ ਕਟੋਰੀ ਵਿਚ ਲੈ ਲਵੋ। ਉਸ ਦੇ ਵਿਚ 2 ਚੁਟਕੀ ਕਾਲਾ ਨਮਕ ਪਾ ਲਵੋ।

ਹੁਣ ਉਸ ਦੇ ਵਿਚ ਇੱਕ ਚਮਚ ਨਿੰਬੂ ਦਾ ਰਸ ਮਿਲਾ ਲਵੋ। ਇਸ ਤੋਂ ਬਾਅਦ ਇਸ ਦੇ ਵਿੱਚ ਇੱਕ ਚਮਚ ਹਲਦੀ ਪਾ ਲਵੋ। ਹੁਣ ਇਸ ਦੇ ਵਿੱਚ ਜਾਮਣ ਦੇ ਪੱਤੇ ਵੀ ਮਿਲਾ ਲਵੋ। ਇਸ ਪੇਸਟ ਨੂੰ ਦੰਦ ਉੱਤੇ ਚੰਗੀ ਤਰ੍ਹਾਂ ਮਲੋ। ਇਸ ਦੇ ਨਾਲ ਦੰਦ ਬਿਲਕੁਲ ਸਾਫ ਹੋ ਜਾਣਗੇ। ਹੋਰ ਜਾਣਕਾਰੀ ਲਈ ਇਸ ਵੀਡੀਓ ਨੂੰ ਵੇਖੋ।