Home / ਘਰੇਲੂ ਨੁਸ਼ਖੇ / ਸਿਰਫ਼ ਦਸ ਦਿਨਾਂ ਵਿੱਚ ਸਰੀਰ ਦੀਆਂ ਸਾਰੀਆਂ ਬਲਾਕ ਨਾਸਾਂ ਖੋਲ੍ਹ ਦੇਵੇਗਾ , ਇਹ ਘਰੇਲੂ ਨੁਸਖਾ ।

ਸਿਰਫ਼ ਦਸ ਦਿਨਾਂ ਵਿੱਚ ਸਰੀਰ ਦੀਆਂ ਸਾਰੀਆਂ ਬਲਾਕ ਨਾਸਾਂ ਖੋਲ੍ਹ ਦੇਵੇਗਾ , ਇਹ ਘਰੇਲੂ ਨੁਸਖਾ ।

ਅੱਜ ਕੱਲ ਨਸਾਂ ਦੀ ਬਲਾਕੇਜ ਦੀ ਸਮੱਸਿਆ ਬਹੁਤ ਜ਼ਿਆਦਾ ਵਧ ਰਹੀ ਹੈ । ਜਿਸ ਨਾਲ ਦਿਲ ਦੇ ਦੌਰੇ ਦੀ ਸਮੱਸਿਆ ਵਧ ਰਹੀ ਹੈ । ਚਮੜੀ ਤੇ ਉੱਭਰੀਆਂ ਹੋਈਆਂ ਨਜ਼ਰ ਆਉਣ ਵਾਲੀਆਂ ਨੀਲੇ ਰੰਗ ਦੀਆਂ ਨਸਾਂ ਨੂੰ ਵੈਰੀਕੋਜ਼ ਵੇਨਸ ਕਿਹਾ ਜਾਂਦਾ ਹੈ । ਕਈ ਲੋਕਾਂ ਨੂੰ ਇਹ ਸਮੱਸਿਆ ਆਮ ਹੁੰਦੀ ਹੈ । ਪਰ ਕਈ ਲੋਕਾਂ ਨੂੰ ਇਸ ਵਜ੍ਹਾ ਨਾਲ ਕਾਫੀ ਦਰਦ ਅਤੇ ਖਾਰਿਸ਼ ਮਹਿਸੂਸ ਹੁੰਦੀ ਹੈ । ਇਹ ਨਸਾਂ ਜ਼ਿਆਦਾਤਰ ਪੈਰ ਅਤੇ ਪੈਰਾਂ ਦੇ ਪੰਜਿਆਂ ਤੇ ਨਜ਼ਰ ਆਉਂਦੀਆਂ ਹਨ ।

ਜੇਕਰ ਇਸ ਸਮੱਸਿਆ ਨੂੰ ਨਜ਼ਰ ਅੰਦਾਜ਼ ਕੀਤਾ ਜਾਵੇ ਤਾਂ ਇਹ ਸਮੱਸਿਆ ਗੰਭੀਰ ਸਮੱਸਿਆ ਹੋ ਸਕਦੀ ਹੈ । ਜਿਸ ਨਾਲ ਨਸਾਂ ਦੀ ਬਲਾਕੇਜ ਦੀ ਸਮੱਸਿਆ ਹੋ ਸਕਦੀ ਹੈ । ਇਸ ਲਈ ਇਸ ਦਾ ਸਮੇਂ ਸਿਰ ਇਲਾਜ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ । ਅੱਜ ਅਸੀਂ ਤੁਹਾਨੂੰ ਦੱਸਾਂ ਕਿ ਉਹ ਘਰੇਲੂ ਨੁਸਖਾ ਜਿਨ੍ਹਾਂ ਨਾਲ 10 ਦਿਨਾਂ ਵਿੱਚ ਨਸਾਂ ਦੀ ਬਲਾਕੇਜ ਨੂੰ ਖੋਲ੍ਹਿਆ ਜਾ ਸਕਦਾ ਹੈ ।

ਵੈਰੀਕੋਜ਼ ਵੇਨਸ ਦੇ ਲੱਛਣ
ਗਹਿਰੀ ਬੈਂਗਣੀ ਜਾਂ ਨੀਲੇ ਰੰਗ ਦੀਆਂ ਨਾਸਾਂ ਦਿਖਾਈ ਦੇਣਾ ।ਰੱਸੀ ਦੀ ਤਰ੍ਹਾਂ ਦਿਖਣ ਵਾਲੀਆਂ ਮੁੜੀਆਂ ਅਤੇ ਸੁੱਜੀਆਂ ਹੋਈਆਂ ਨਸ਼ਾਂ ਦਿਖਾਈ ਦੇਣਾ । ਨਸਾਂ ਵਿੱਚ ਦਰਦ ਹੋਣਾ । ਜਦੋਂ ਵੀ ਸਰੀਰ ਵਿੱਚ ਕੋਲੈਸਟਰੋਲ ਦੀ ਮਾਤਰਾ ਵਧ ਜਾਂਦੀ ਹੈ , ਤਾਂ ਨਸਾਂ ਵਿੱਚ ਖ਼ੂਨ ਦੇ ਪ੍ਰਭਾਵ ਵਿੱਚ ਰੁਕਾਵਟ ਆਉਣ ਲੱਗਦੀ ਹੈ । ਜਿਸ ਨਾਲ ਦਿਲ ਦਾ ਦੌਰਾ ਅਤੇ ਲਕਵਾ ਦੀ ਸੰਭਾਵਨਾ ਵੱਧ ਜਾਂਦੀ ਹੈ । ਜੇਕਰ ਤੁਹਾਨੂੰ ਇਸ ਤਰ੍ਹਾਂ ਦੀ ਕੋਈ ਸਮੱਸਿਆ ਹੈ , ਤਾਂ ਡਾਕਟਰ ਤੋਂ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ ਅਤੇ ਨਾਲ ਹੀ ਨਸਾਂ ਦੀ ਬਲਾਕੇਜ ਤੋਂ ਛੁਟਕਾਰਾ ਪਾਉਣ ਦੇ ਲਈ ਘਰੇਲੂ ਨੁਸਖੇ ਵੀ ਅਪਣਾਉਣੇ ਚਾਹੀਦੇ ਹਨ ।

10 ਦਿਨਾਂ ਵਿੱਚ ਨਸਾਂ ਦੀ ਬਲਾਕੇਜ ਦੂਰ ਕਰਨ ਲਈ ਘਰੇਲੂ ਨੁਸਖਾ -ਜ਼ਰੂਰੀ ਸਾਮਾਨ
1 ਗ੍ਰਾਮ – ਦਾਲ ਚੀਨੀ,10 ਗ੍ਰਾਮ – ਕਾਲੀ ਮਿਰਚ,10 ਗ੍ਰਾਮ – ਤੇਜ ਪੱਤਾ,10 ਗ੍ਰਾਮ – ਮਗਜ਼,10 ਗ੍ਰਾਮ – ਮਿਸ਼ਰੀ,10 ਗ੍ਰਾਮ – ਅਖਰੋਟ,10 ਗ੍ਰਾਮ – ਅਲਸੀ

ਬਣਾਉਣ ਅਤੇ ਲੈਣ ਦੀ ਵਿਧੀ
ਸਭ ਤੋਂ ਪਹਿਲਾਂ ਇਸ ਸਾਰੇ ਸਾਮਾਨ ਨੂੰ ਮਿਕਸੀ ਵਿੱਚ ਚੰਗੀ ਤਰ੍ਹਾਂ ਪੀਸ ਕੇ ਪਾਊਡਰ ਬਣਾ ਲਓ । ਫਿਰ ਇਸ ਪਾਊਡਰ ਦੀਆਂ ਬਰਾਬਰ ਮਾਤਰਾ ਵਿੱਚ 10 ਪੂੜੀਆਂ ਬਣਾ ਲਓ । ਰੋਜ਼ਾਨਾ ਸਵੇਰੇ ਖਾਲੀ ਪੇਟ ਇੱਕ ਪੁੜੀ ਲਓ ਅਤੇ ਇਸ ਨੂੰ ਲੈਣ ਤੋਂ ਇੱਕ ਘੰਟੇ ਬਾਅਦ ਤੱਕ ਕੁਝ ਵੀ ਨਾ ਖਾਓ । ਕੁਝ ਦਿਨਾਂ ਤੱਕ ਤੁਹਾਨੂੰ ਅਸਰ ਆਪਣੇ ਆਪ ਮਹਿਸੂਸ ਹੋਵੇਗਾ । ਸਰਬੱਤ ਦੇ ਭਲੇ ਲਈ ਜਾਣਕਾਰੀ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਧੰਨਵਾਦ ।

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |