Home / ਘਰੇਲੂ ਨੁਸ਼ਖੇ / ਸੁਤਿਆਂ ਸੁਤਿਆਂ ਭਾਰ ਘਟਾਉਣ ਦਾ ਜ਼ ਬ ਰ ਦ ਸ ਤ ਨੁਸਖਾ

ਸੁਤਿਆਂ ਸੁਤਿਆਂ ਭਾਰ ਘਟਾਉਣ ਦਾ ਜ਼ ਬ ਰ ਦ ਸ ਤ ਨੁਸਖਾ

ਅੱਜ ਦੇ ਸਮੇ ਵਿਚ ਮੋਟਾਪਾ ਇੱਕ ਵੱਡਾ ਰੋ ਗ ਬਣ ਚੁੱਕਿਆ ਹੈ। ਬਹੁਤ ਸਾਰੇ ਲੋਕ ਇਸ ਤੋਂ ਰਾਹਤ ਲਈ ਕਈ ਤਰ੍ਹਾਂ ਦੀਆਂ ਦ ਵਾ ਈ ਆਂ ਦੀ ਵਰਤੋਂ ਕਰਦੇ ਹਨ ਪਰ ਇਸ ਦੀ ਇਲਾਜ ਘਰੇਲੂ ਨੁਸਖਿਆਂ ਨਾਲ ਕੀਤਾ ਜਾ ਸਕਦਾ ਹੈ ਕਿਉਕਿ ਕਿ ਵਾਰੀ ਮੋਟਾਪੇ ਦੇ ਕਾਰਨ ਮਾ ਨ ਸਿ ਕ ਤਣਾਓ ਅਤੇ ਹੱ ਡੀ ਆਂ ਦੇ ਰੋ ਗ ਡ ਰ ਬਣਿਆ ਰਹਿੰਦਾ ਹੈ।

ਮੋਟਾਪੇ ਤੋਂ ਰਾਹਤ ਪਾਉਣ ਲਈ ਤੇ ਇਸ ਘਰੇਲੂ ਨੁਸਖੇ ਨੂੰ ਤਿਆਰ ਕਰਨ ਲਈ ਸਮਗਰੀ ਦੇ ਰੂਪ ਵਿਚ ਸੋਫ਼, ਅਜਵਾਇਣ, ਦਾਲ ਚੀਨੀ, ਜ਼ੀਰਾ, ਅਲਸੀ ਦੇ ਬੀਜ, ਸ਼ਹਿਦ ਅਤੇ ਪਾਣੀ ਚਾਹੀਦਾ ਹੈ। ਸਭ ਤੋਂ ਪਹਿਲਾ ਦੋ ਚਮਚ ਸੋਫ਼, ਦੋ ਚਮਚ ਅਜਵਾਇਣ, ਵੀਹ ਗ੍ਰਾਮ ਦਾਲ ਚੀਨੀ, ਦੋ ਚਮਚ ਜ਼ੀਰਾ ਅਤੇ ਦੋ ਚਮਚ ਅਲਸੀ ਦੇ ਬੀਜ ਲੈ ਲਵੋ।

ਹੁਣ ਇਹਨਾਂ ਨੂੰ ਇਕ ਬਰਤਨ ਵਿਚ ਪਾ ਲਵੋ। ਇਹਨਾਂ ਨੂੰ ਚੰਗੀ ਤਰ੍ਹਾਂ ਮਿਲਾ ਲਵੋ। ਹੁਣ ਇਹਨਾਂ ਨੂੰ ਇਕ ਬਰਤਨ ਵਿਚ ਪਾ ਕੇ ਚੰਗੀ ਤਰ੍ਹਾਂ ਗ੍ਰਾਮ ਕਰ ਲਵੋ। ਹੁਣ ਇਸ ਤੋਂ ਬਾਅਦ ਇਹਨਾਂ ਨੂੰ ਕੁਝ ਸਮੇ ਲਈ ਠੰਡਾ ਹੋਣ ਲਈ ਰੱਖ ਦਿਓ। ਇਸ ਤੋਂ ਬਾਅਦ ਇਸ ਨੂੰ ਮਿਕਸੀ ਵਿਚ ਪਾ ਕੇ ਪੀ ਸ ਲਵੋ ਅਤੇ ਇਕ ਪਾਊਡਰ ਦੇ ਰੂਪ ਵਿਚ ਤਿਆਰ ਕਰ ਲਵੋ।

ਹੁਣ ਇਸ ਨੂੰ ਇਕ ਗਿਲਾਸ ਪਾਣੀ ਵਿਚ ਪਾ ਲਵੋ ਹੁਣ ਇਸ ਵਿਚ ਇਕ ਚਮਚ ਜਾ ਲੋ ੜ ਅਨੁਸਾਰ ਸ਼ਹਿਦ ਪਾ ਸਕਦੇ ਹਾਂ। ਹੁਣ ਇਸ ਘੋਲ ਦੀ ਲਗਾਤਾਰ ਵਰਤੋਂ ਕਰੋ। ਇਸ ਦੀ ਵਰਤੋਂ ਕਰਨ ਨਾਲ ਵਾਧੂ ਚ ਰ ਬੀ ਤੋਂ ਛੁਟਕਾਰਾ ਮਿਲ ਜਾਂਦਾ ਹੈ।ਇਸ ਇਸ ਘਰੇਲੂ ਨੁਸਖੇ ਨਾਲ ਤੇਲ ਤਿਆਰ ਕਰਨ ਲਈ ਸਮਗਰੀ ਦੇ ਰੂਪ ਨਾਰੀਅਲ ਦਾ ਤੇਲ, ਸਰੋਂ ਦਾ ਤੇਲ, ਦੋ ਚਮਚ ਕਲੋਜੀ ਦੇ ਬੀਜ, ਸੋਫ, ਦੋ ਟਿਕੀਆਂ ਕਪੂਰ ਅਤੇ ਜੈਫਲ ਚਾਹੀਦਾ ਹੈ।

ਹੁਣ ਸਭ ਤੋਂ ਪਹਿਲਾ ਇਕ ਬਰਤਨ ਵਿਚ ਨਾਰੀਅਲ ਦਾ ਤੇਲ ਵਿਚ ਗ੍ਰਾਮ ਕਰੋ ਇਸ ਤੋਂ ਬਾਅਦ ਹੁਣ ਇਸ ਵਿਚ ਸਰੋਂ ਦਾ ਤੇਲ ਪਾ ਲਵੋ। ਹੁਣ ਇਸ ਤੋਂ ਬਾਅਦ ਹੁਣ ਦੋ ਚਮਚ ਕਲੋਜੀ ਦੇ ਬੀਜ ਪਾ ਕੇ ਇਸ ਨੂੰ ਚੰਗੀ ਤਰ੍ਹਾਂ ਗ ਰ ਮ ਕਰੋ। ਹੁਣ ਇਸ ਵਿਚ ਸੋਫ, ਦੋ ਟਿਕੀਆਂ ਕਪੂਰ ਅਤੇ ਜੈਫਲ ਪਾ ਕੇ ਚੰਗੀ ਤਰ੍ਹਾਂ ਗ ਰ ਮ ਕਰੋ। ਹੁਣ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਪਿਘਲਣ ਤੱਕ ਗ ਰ ਮ ਕਰੋ।

ਹੁਣ ਤੇਲ ਦੀ ਲਗਾਤਾਰ ਵਰਤੋਂ ਕਰੋ। ਅਜਿਹਾ ਕਰਨ ਨਾਲ ਮੋਟਾਪੇ ਤੋਂ ਰਾਹਤ ਮਿਲ ਜਾਏਗੀ। ਇਸ ਤੋਂ ਇਲਾਵਾ ਹੋਰ ਵਧੇਰੇ ਜਾਣਕਾਰੀ ਲਈ ਇਸ ਵੀਡਿਓ ਨੂੰ ਜ਼ਰੂਰ ਦੇਖੋ ਵੀਡੀਓ ਦੇ ਰਾਹੀਂ ਕੁਝ ਹੋਰ ਵਧੇਰੇ ਘਰੇਲੂ ਨੁਸਖਿਆਂ ਨੂੰ ਬਣਾਉਣ ਦੀਆਂ ਵਿਧੀਆਂ ਬਾਰੇ ਜਾਣਕਾਰੀ ਮਿਲੇਗੀ।