Home / ਘਰੇਲੂ ਨੁਸ਼ਖੇ / ਸੰਤਾਨ ਪ੍ਰਾਪਤੀ ਲਈ ਵਰਤੋਂ ਇਹ ਨੁਸਖ਼ਾ ਤੁਹਾਡਾ ਇਕ ਸ਼ੇਅਰ ਕਿਸੇ ਦੀਆਂ ਲੱਖਾਂ ਅਸੀਸਾਂ ਬਰਾਬਰ ਹੈ

ਸੰਤਾਨ ਪ੍ਰਾਪਤੀ ਲਈ ਵਰਤੋਂ ਇਹ ਨੁਸਖ਼ਾ ਤੁਹਾਡਾ ਇਕ ਸ਼ੇਅਰ ਕਿਸੇ ਦੀਆਂ ਲੱਖਾਂ ਅਸੀਸਾਂ ਬਰਾਬਰ ਹੈ

ਬਾਝਪਣ ਦਾ ਰੋਗ ਅੱਜ ਸਮੇ ਵਿਚ ਬਹੁਤ ਵਧਿਆ ਹੋਇਆ ਹੈ। ਇਸ ਦੇ ਬਹੁਤ ਸਾਰੇ ਕਾਰਨ ਹਨ। ਬਾਝਪਣ ਦੇ ਕਾਰਨ ਔਰਤਾਂ ਨੂੰ ਬਹੁਤ ਕੁੱਝ ਸਹਿਣ ਕਰਨਾ ਪੈਂਦਾ ਹੈ। ਇਸ ਤੋ ਇਲਾਵਾ ਔਰਤਾ ਬਹੁਤ ਜਿਆਦਾ ਮਾਨਸਿਕ ਰੂਪ ਨਾਲ ਦੁਖੀ ਰਹਿੰਦੀਆਂ ਹਨ ਅਤੇ ਆਪਣੇ ਆਪ ਨੂੰ ਕਸੁਰਵਾਰ ਮੰਨਦੀਆ ਰਹਿੰਦੀਆ ਹਨ ਇਸ ਨਾਲ ਉਹ ਹੀਂਭਾਵਨਾ ਮਹਿਸੂਸ ਕਰਦੀਆਂ ਹਨ।

ਉਸ ਤੋ ਛੁਟਕਾਰਾ ਪਾਉਣ ਲਈ ਉਹ ਮਹਿੰਗੀਆ ਦਵਾਈਆਂ ਦੀ ਵਰਤੋ ਕਰਦੀਆ ਹਨ ਅਤੇ ਪਰ ਬਹੁਤੀ ਵਾਰ ਇਲਾਜ ਦੇ ਬਾਅਦ ਵੀ ਉਨ੍ਹਾਂ ਨੂੰ ਸੰਤਾਨ ਦੇ ਸੁੱਖ ਤੋਂ ਵਾਂਝੇ ਰਹਿਣਾ ਪੈਂਦਾ ਹੈ। ਪਰ ਘਰੇਲੂ ਨੁਸਖਿਆ ਦੀ ਵਰਤੋ ਕਰਨ ਨਾਲ ਹਜਾਰਾਂ ਸਾਲਾਂ ਪੁਰਾਣੇ ਰੋਗਾਂ ਦਾ ਵੀ ਇਲਾਜ ਸੰਭਵ ਹੈ।

ਇਸ ਲਈ ਦੇਸੀ ਇਲਾਜ ਦੀ ਵਰਤੋ ਕਰਨੀ ਚਾਹੀਦੀ ਹੈ।ਘਰੇਲੂ ਨੁਸਖੇ ਦੀ ਵਰਤੋ ਕਰਨ ਲਈ ਸਮੱਗਰੀ ਦੇ ਰੂਪ ਵਿਚ ਦੁੱਧ ਅਤੇ ਲਸਣ ਚਾਹੀਦਾ ਹੈ। ਸਭ ਤੋ ਪਹਿਲਾ ਲਸਣ ਲੈ ਕੇ ਛਿਲ ਲਵੋ। ਹੁਣ ਲਸਣ ਨੂੰ ਕੁੱਟ ਕੇ ਇਸ ਦਾ ਪੇਸਟ ਤਿਆਰ ਕਰ ਲਵੋ।

ਇਸ ਪੇਸਟ ਨੂੰ ਇਕ ਬਰਤਨ ਕੱਢ ਲਵੋ। ਹੁਣ ਦੂਜੇ ਬਰਤਨ ਵਿਚ ਦੁੱਧ ਗਰਮ ਕਰ ਲਵੋ। ਹੁਣ ਦੁੱਧ ਵਿਚ ਲਸਣ ਦਾ ਪੇਸਟ ਪਾ ਲਵੋ। ਇਨ੍ਹਾਂ ਨੂੰ ਚੰਗੀ ਤਰ੍ਹਾਂ ਮਿਲਾ ਲਵੋ। ਹੁਣ ਇਸ ਵਿਚ ਲੋੜ ਅਨੁਸਾਰ ਸੱਕਰ ਮਿਲਾ ਲਵੋ।

ਪਰ ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਇਸ ਵਿਚ ਚੀਨੀ ਨਹੀ ਮਿਲਾਉਣੀ ਚਾਹੀਦੀ। ਹੁਣ ਇਸ ਦੀ ਵਰਤੋ ਕਰੋ। ਪਤਨੀ ਅਤੇ ਪਤੀ ਦੋਨਾਂ ਨੂੰ ਇਸ ਦੀ ਵਰਤੋ ਕਰਨੀ ਚਾਹੀਦੀ ਹੈ। ਇਸ ਨਾਲ ਸਰੀਰ ਵਿਚੋ ਕਮਜੋਰੀ ਵੀ ਦੂਰ ਹੋ ਜਾਦੀ ਹੈ।ਦੂਜੇ ਘਰੇਲੂ ਨੁਸਖੇ ਲਈ ਸਮੱਗਰੀ ਦੇ ਰੂਪ ਵਿਚ ਤੁਲਸੀ ਦੇ ਬੀਜ ਅਤੇ ਪਾਣੀ ਲੈ ਲਵੋ।

ਹੁਣ ਪੱਚੀ ਗ੍ਰਾਮ ਤੁਲਸੀ ਦੇ ਬੀਜ ਲੈ ਲਵੋ। ਹੁਣ ਇਨ੍ਹਾਂ ਬੀਜਾ ਨੂੰ ਚੰਗੀ ਤਰ੍ਹਾਂ ਪੀਸ ਲਵੋ। ਹੁਣ ਤੁਲਸੀ ਦੇ ਬੀਜਾਂ ਨੂੰ ਇਕ ਪਾਊਡਰ ਦੇ ਰੂਪ ਵਿਚ ਤਿਆਰ ਕਰ ਲਵੋ। ਹੁਣ ਕੋਸੇ ਪਾਣੀ ਨਾਲ ਇਸ ਪਾਊਡਰ ਦੀ ਵਰਤੋ ਕਰੋ।

ਇਕ ਦਿਨ ਵਿਚ ਪੱਚੀ ਗ੍ਰਾਮ ਪਾਊਡਰ ਨੂੰ ਤਿੰਨ ਜਾ ਚਾਰ ਵਾਰ ਵੰਡ ਕੇ ਖਾ ਲਵੋ। ਰੋਜਾਨਾ ਇਸ ਦੀ ਵਰਤੋ ਕਰਨ ਨਾਲ ਸਰੀਰ ਵਿਚੋ ਕਮਜੋਰੀ ਦੂਰੀ ਹੋ ਜਾਦੀ ਹੈ। ਇਸ ਨਾਲ ਸਫੇਦ ਪਾਣੀ ਦੀ ਦਿੱਕਤ ਤੋ ਛੁਟਕਾਰਾ ਪਾਇਆ ਜਾ ਸਕਦਾ ਹੈ। ਹੋਰ ਜਾਣਕਾਰੀ ਲਈ ਇਸ ਵਿਡਿਓ ਨੂੰ ਜਰੂਰ ਦੇਖੋ।