Home / ਘਰੇਲੂ ਨੁਸ਼ਖੇ / ਹਰ ਔਰਤ ਦਾ ਮਾਂ ਬਣਨ ਦਾ ਸੁਪਨਾ ਹੋਵੇਗਾ ਪੂਰਾ ਇਸ ਭੈਣ ਨੇ ਦਸਿਆ ਬਿਲਕੁਲ ਘਰੇਲੂ ਨੁਸਖਾ ਸਰਬੱਤ ਦੇ ਭਲੇ ਲਈ ਸ਼ੇਅਰ ਕਰੋ

ਹਰ ਔਰਤ ਦਾ ਮਾਂ ਬਣਨ ਦਾ ਸੁਪਨਾ ਹੋਵੇਗਾ ਪੂਰਾ ਇਸ ਭੈਣ ਨੇ ਦਸਿਆ ਬਿਲਕੁਲ ਘਰੇਲੂ ਨੁਸਖਾ ਸਰਬੱਤ ਦੇ ਭਲੇ ਲਈ ਸ਼ੇਅਰ ਕਰੋ

ਵਿਆਹ ਤੋਂ ਬਾਅਦ ਮਾਂ ਬਣਨਾ ਹਰ ਔਰਤ ਦਾ ਸੁਪਨਾ ਹੁੰਦਾ ਹੈ। ਪਰ ਕੁਝ ਔਰਤਾਂ‌ ਇਸ ਸੁੱਖ ਤੋਂ ਵਾਂਝੀਆਂ ਰਹਿ ਜਾਂਦੀਆਂ ਹਨ। ਇਸ ਕਰਕੇ ਉਹ ਬਹੁਤ ਦੁੱਖੀ ਰਹਿੰਦੀਆਂ ਹਨ। ਜਿਸ ਦੇ ਚਲਦਿਆਂ ਬਹੁਤ ਸਾਰੀਆਂ ਔਰਤਾਂ ਇਨ੍ਹਾਂ ਦਿੱਕਤਾਂ ਤੋਂ ਰਾਹਤ ਪਾਉਣ ਲਈ ਮਹਿੰਗੀਆਂ ਦਵਾਈਆਂ ਦੀ ਵਰਤੋਂ ਅਤੇ ਮਹਿੰਗੇ ਇਲਾਜ਼ ਕਰਵਾਉਂਦੀਆਂ ਹਨ। ਜਿਨ੍ਹਾਂ ਨਾਲ ਗਰਭ ਠਹਿਰ ਜਾਵੇ।

ਪਰ ਇਹ ਦਵਾਈਆਂ ਜਾਂ ਇਲਾਜ ਕਾਰਨ ਔਰਤਾਂ ਬਹੁਤ ਸਾਰੇ ਅੰਦਰੂਨੀ ਰੋਗਾਂ ਦਾ ਸ਼ਿਕਾਰ ਹੋ ਜਾਂਦੀਆਂ ਹਨ। ਇਸ ਕਰਕੇ ਇਨ੍ਹਾਂ ਸਾਰੀਆਂ ਦਿੱਕਤਾਂ ਤੋਂ ਰਾਹਤ ਪਾਉਣ ਲਈ ਘਰੇਲੂ ਨੁਸਖਿਆਂ ਦੀ ਵਰਤੋਂ ਕਰਨੀ ਚਾਹੀਦੀ ਹੈ। ਕਣਕ ਬਹੁਤ ਸਾਰੇ ਗੁਣਾਂ ਨਾਲ ਭਰਪੂਰ ਹੁੰਦੀ ਹੈ। ਇਸ ਲਈ ਗਰਭਪਾਨ ਲਈ ਵੀ ਕਣਕ ਬਹੁਤ ਜ਼ਿਆਦਾ ਫ਼ਾਇਦੇਮੰਦ ਹਨ। ਸਭ ਤੋਂ ਪਹਿਲਾਂ ਕਣਕ ਨੂੰ ਪਾਣੀ ਦੇ ਵਿੱਚ ਭਿਉਂ ਕੇ ਰੱਖੋ।

ਇਸ ਨੂੰ ਪੂਰੀ ਰਾਤ ਪਿਆ ਰਹਿਣ ਦਿਓ। ਦੂਜੇ ਦਿਨ ਛਾਨਣੀ ਵਿੱਚ ਕਣਕ ਅਤੇ ਪਾਣੀ ਨੂੰ ਛਾਣ ਲਵੋ। ਫਿਰ ਕਣਕ ਨੂੰ ਕੱਪੜੇ ਦੇ ਵਿਚ ਪਾ ਕੇ ਬੰਨ੍ਹ ਲਵੋ। ਇਸ ਨੂੰ ਪੂਰਾ ਇਕ ਦਿਨ ਪਿਆ ਰਹਿਣ ਦਿਓ। ਦੂਜੇ ਦਿਨ ਕਣਕ ਉਭਰ ਜਾਵੇਗੀ। ਇਨ੍ਹਾਂ ਨੂੰ ਬਰਤਣ ਦੇ ਵਿੱਚ ਪਾਉ। ਇਸ ਵਿਚ ਸੁਆਦ ਅਨੁਸਾਰ ਕਿਸ਼ਮਿਸ਼ ਮਿਲਾ ਲਵੋ। ਹੁਣ ਇਸ ਦੀ ਵਰਤੋਂ ਰੋਜ਼ਾਨਾ ਲਗਾਤਾਰ ਖਾਲੀ ਪੇਟ ਕਰਨੀ ਚਾਹੀਦੀ ਹੈ।

ਅਜਿਹਾ ਕਰਨ ਦੇ ਨਾਲ ਬਹੁਤ ਜ਼ਿਆਦਾ ਲਾਭ ਹੋਵੇਗਾ। ਇੱਕ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਇਸ ਮਿਸ਼ਰਣ ਵਿੱਚ ਸੁਆਦ ਅਨੁਸਾਰ ਮਿਠਾ ਜਾਂ ਸ਼ਹਿਦ ਨਹੀਂ ਪਾਉਣਾ ਚਾਹੀਦਾ। ਭਿੱਜੀ ਹੋਈ ਕਣਕ ਦੇ ਵਿਚ ਵਿਟਾਮਿਨ ਸੀ ਅਤੇ ਬਹੁਤ ਸਾਰੇ ਪੌਸ਼ਟਿਕ ਤੱਤ ਹੁੰਦੇ ਹਨ। ਜਿਨ੍ਹਾਂ ਦੇ ਨਾਲ ਸਰੀਰ ਅੰਦਰੋਂ ਮਜ਼ਬੂਤ ਹੁੰਦਾ ਹੈ। ਔਰਤ ਦੇ ਗਰਭਪਾਨ ਕਰਨ ਵਿੱਚ ਵੀ ਮਦਦ ਮਿਲਦੀ ਹੈ। ਇਸ ਤੋਂ ਇਲਾਵਾ ਸਰੋਂ ਦੇ ਦਾਣੇ ਵੀ ਬਹੁਤ ਲਾਭਕਾਰੀ ਹੁੰਦੇ ਹਨ।

ਸਰੋਂ ਦੇ ਦਾਣਿਆਂ ਦੀ ਸਹੀ ਵਰਤੋਂ ਕਰਨ ਦੇ ਨਾਲ ਬਹੁਤ ਜ਼ਿਆਦਾ ਫਾਇਦੇ ਹੁੰਦੇ ਹਨ। ਸਭ ਤੋਂ ਪਹਿਲਾਂ ਸਰ੍ਹੋਂ ਦੇ ਦਾਣਿਆਂ ਨੂੰ ਮਿਕਸੀ ਵਿੱਚ ਪੀਸ ਲਵੋ। ਇਸ ਪਾਊਡਰ ਦੀ ਵਰਤੋਂ ਰੋਜ਼ਾਨਾ ਤੁਸੀਂ ਲਗਾਤਾਰ ਕਰਨੀ ਹੈ। ਇਸ ਦੀ ਵਰਤੋਂ ਦੌਰਾਨ ਇੱਕ ਵੀ ਦਿਨ ਇਸ ਨੂੰ ਖਾਣਾ ਮਿਸ ਨਹੀਂ ਕਰਨਾ ਚਾਹੀਦਾ। ਲਗਾਤਾਰ ਵਰਤੋਂ ਕਰਨ ਦੇ ਨਾਲ ਬਹੁਤ ਜ਼ਿਆਦਾ ਲਾਭ ਹੁੰਦਾ ਹੈ। ਇਸ ਤੋਂ ਇਲਾਵਾ ਸ਼ਰਾਬ, ਸਿਗਰਟ ਅਤੇ ਹੋਰ ਕਿਸੇ ਵੀ ਨਸ਼ੇ ਦੀ ਵਰਤੋਂ ਨਹੀਂ ਕਰਨੀ ਚਾਹੀਦੀ।

ਅਜਿਹਾ ਕਰਨ ਦੇ ਨਾਲ ਸਰੀਰ ਦੇ ਅੰਦਰ ਬਹੁਤ ਸਾਰੀਆਂ ਬਿਮਾਰੀਆਂ ਪੈਦਾ ਹੁੰਦੀਆਂ ਹਨ। ਅਤੇ ਗਰਭਪਾਨ ਦੇ ਸਮੇਂ ਵੀ ਬਹੁਤ ਸਾਰੀਆਂ ਦਿੱਕਤਾਂ ਆਉਂਦੀਆਂ ਹਨ। ਹਰੀਆਂ ਸਬਜ਼ੀਆਂ ਅਤੇ ਫਲਾਂ ਦੀ ਲਗਾਤਾਰ ਅਤੇ ਰੋਜ਼ਾਨਾ ਵਰਤੋਂ ਕਰਨੀ ਚਾਹੀਦੀ ਹੈ। ਫਲਾਂ ਦੀ ਵਰਤੋਂ ਕਰਨ ਦੇ ਨਾਲ ਸਰੀਰ ਅਤੇ ਹੱਡੀਆਂ ਮਜ਼ਬੂਤ ਹੁੰਦੀਆਂ ਹਨ। ਬਿਮਾਰੀਆਂ ਦੇ ਨਾਲ ਲੜਨ ਦੀ ਤਾਕਤ ਵੀ ਮਿਲਦੀ ਹੈ।

ਹਰੀਆਂ ਸਬਜ਼ੀਆਂ ਵਿਚ ਬਹੁਤ ਸਾਰੇ ਵਿਟਾਮਿਨ ਅਤੇ ਪੌਸ਼ਟਿਕ ਤੱਤ ਹੁੰਦੇ ਹਨ ਜੋ ਸਾਡੇ ਸਰੀਰ ਲਈ ਬਹੁਤ ਜ਼ਿਆਦਾ ਲੋੜੀਂਦੇ ਹੁੰਦੇ ਹਨ। ਇਸ ਲਈ ਹਰੀਆਂ ਸਬਜ਼ੀਆਂ ਦੀ ਵਰਤੋਂ ਜ਼ਰੂਰ ਕਰਨੀ ਚਾਹੀਦੀ ਹੈ। ਹੋਰ ਵਧੇਰੇ ਜਾਣਕਾਰੀ ਦੇ ਲਈ ਇਸ ਵੀਡੀਓ ਨੂੰ ਜ਼ਰੂਰ ਦੇਖੋ। ਇਸ ਵੀਡੀਓ ਦੇ ਵਿੱਚ ਮਹੱਤਵਪੂਰਣ ਜਾਣਕਾਰੀ ਮਿਲੇਗੀ।