Home / ਤਾਜਾ ਜਾਣਕਾਰੀ / ਹੁਣੇ ਹੁਣੇ ਅਚਾਨਕ ਮੋਦੀ ਦੇ ਚਲਦੇ ਭਾਸ਼ਣ ਚ ਦੇਖੋ ਕੀ ਹੋ ਗਿਆ

ਹੁਣੇ ਹੁਣੇ ਅਚਾਨਕ ਮੋਦੀ ਦੇ ਚਲਦੇ ਭਾਸ਼ਣ ਚ ਦੇਖੋ ਕੀ ਹੋ ਗਿਆ

ਆਈ ਤਾਜਾ ਵੱਡੀ ਖਬਰ

ਇਸ ਵੇਲੇ ਦੀ ਵੱਡੀ ਖਬਰ ਇੰਡੀਆ ਦੇ ਪ੍ਰਧਾਨ ਮੰਤਰੀ ਦੀ ਹਿਮਾਚਲ ਫੇਰੀ ਤੋਂ ਆ ਰਹੀ ਹੈ ਅੱਜ ਪ੍ਰਧਾਨ ਮੰਤਰੀ ਨੇ ਅਟਲ ਸੁਰੰਗ ਦਾ ਉਦਘਾਟਨ ਕਰਨਾ ਸੀ ਇਸ ਲਈ ਉਹ ਹਿਮਾਚਲ ਗਏ ਹੋਏ ਹਨ। ਹੁਣ ਇੱਕ ਵੱਡੀ ਖਬਰ ਆ ਰਹੀ ਹੈ ਕੇ ਪ੍ਰਧਾਨ ਮੰਤਰੀ ਦੇ ਚਲਦੇ ਭਾਸ਼ਣ ਚ ਇੱਕ ਘਟਨਾ ਵਾਪਰ ਗਈ।

ਪੀਐੱਮ ਮੋਦੀ ਅੱਜ ਹਿਮਾਚਲ ਪ੍ਰਦੇਸ਼ ‘ਚ ਹਨ। ਉਹ ਇੱਥੇ ਮਨਾਲੀ ਦੇ ਸੋਲੰਗ ਨਾਲਾ ‘ਚ ਇਕ ਜਨਤਕ ਸਭਾ ਨੂੰ ਸੰਬੋਧਨ ਕਰਨ ਆਏ ਸੀ। ਉਨ੍ਹਾਂ ਦੇ ਭਾਸ਼ਣ ਦੌਰਾਨ ਹੀ ਇਕ ਅਣਸੁਖਾਵੀ ਘਟਨਾ ਵਾਪਰੀ। ਹੋਇਆ ਇਹ ਹੈ ਕਿ ਜਦੋਂ ਮੋਦੀ ਆਪਣੇ ਭਾਸ਼ਣ ‘ਚ ਸਰਕਾਰ ਦੇ ਕੰਮਾਂ ਤੇ ਕਿਸਾਨਾਂ ਲਈ ਸ਼ੁਰੂ ਕੀਤੀਆਂ ਗਈਆਂ ਯੋਜਨਾਵਾਂ ਦਾ ਮਹੱਤਵ ਦੱਸ ਰਹੇ ਸੀ, ਉਦੋਂ ਉੱਥੇ ਇਕ ਡਿਊਟੀ ‘ਤੇ ਤਾਇਨਾਤ ਮਹਿਲਾ ਸੁਰੱਖਿਆਕਰਮੀ ਦੀ ਤਬੀਅਤ ਅਚਾਨਕ ਵਿਗੜ ਗਈ।

ਉਹ ਉੱਥੇ ਡਿੱਗ ਗਈ। ਜਿਵੇਂ ਹੀ ਉਹ ਬੇਹੋਸ਼ ਹੋਈ, ਪੀਐੱਮ ਮੋਦੀ ਦੀ ਨਜ਼ਰ ਤੁਰੰਤ ਉਨ੍ਹਾਂ ‘ਤੇ ਪਈ ਤੇ ਉਨ੍ਹਾਂ ਨੇ ਆਪਣਾ ਭਾਸ਼ਣ ‘ਚ ਹੀ ਰੋਕ ਕੇ ਉੱਥੇ ਮੌਜੂਦ ਪ੍ਰਬੰਧਕਾਂ ਨੂੰ ਕਿਹਾ ਉਨ੍ਹਾਂ ਨੂੰ ਸੰਭਾਲੋ, ਉਠਾ ਤੇ ਇਕ ਜਗ੍ਹਾ ‘ਤੇ ਬਿਠਾਓ। ਮੈਡੀਕਲ ਟੀਮ ਦੇ ਲੋਕ ਆ ਕੇ ਉਨ੍ਹਾਂ ਨੂੰ ਦੇਖਣ।ਇਸ ਤੋਂ ਬਾਅਦ ਉਸ ਔਰਤ ਨੂੰ ਸੰਭਾਲਿਆ ਗਿਆ।

ਪੰਜਾਬ ਅਤੇ ਵਿਦੇਸ਼ ਦੀਆਂ ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਤੁਸੀਂ ਸਾਡੇ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ |ਜੇਕਰ ਤੁਸੀਂ ਦੇਸ਼ ਦੁਨੀਆਂ ਦੀ ਵਾਇਰਲ ਖ਼ਬਰ ਅਤੇ ਅਸਰਦਾਰ ਘਰੇਲੂ ਨੁਸਖੇ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਅੱਜ ਤੋਂ ਹੀ ਸਾਡਾ ਪੇਜ ਲਾਈਕ ਕਰੋ ਤੇ ਨਾਲ ਹੀ ਫੋਲੋ ਕਰੋ |