Home / ਤਾਜਾ ਜਾਣਕਾਰੀ / ਹੁਣੇ ਹੁਣੇ ਕਨੇਡਾ ਚ ਵਾਪਰਿਆ ਕਹਿਰ ਪੰਜਾਬ ਤੋਂ ਤਾਜਾ ਵਿਆਹ ਕਰਵਾ ਕੇ ਮੁੰਡੇ ਨੂੰ ਮਿਲੀ ਇਸ ਤਰਾਂ ਮੌਤ

ਹੁਣੇ ਹੁਣੇ ਕਨੇਡਾ ਚ ਵਾਪਰਿਆ ਕਹਿਰ ਪੰਜਾਬ ਤੋਂ ਤਾਜਾ ਵਿਆਹ ਕਰਵਾ ਕੇ ਮੁੰਡੇ ਨੂੰ ਮਿਲੀ ਇਸ ਤਰਾਂ ਮੌਤ

ਇਸ ਵੇਲੇ ਦੀ ਵੱਡੀ ਦੁਖਦਾਈ ਖਬਰ ਕਨੇਡਾ ਦੇ ਵੈਨਕੋਵਰ ਤੋਂ ਆ ਰਹੀ ਹੈ ਜਿਸ ਨਾਲ ਪੰਜਾਬ ਚ ਸੋਗ ਦੀ ਲਹਿਰ ਦੌੜ ਗਈ ਹੈ। ਦੇਖੋ ਪੂਰੀ ਖਬਰ ਵਿਸਥਾਰ ਦੇ ਨਾਲ

ਅੱਜ ਵੱਡੇ ਤੜਕੇ 3:30 ਵਜੇ ਦੇ ਕਰੀਬ ਵੈਨਕੂਵਰ ਦੇ ਫ਼ਸਟ ਐਵੇਨਿਊ ਅਤੇ ਰੈਨਫਰਿਊ ਸਟਰੀਟ ਲਾਗੇ ਇੱਕ ਸਮਾਰਟ ਕਾਰ ਬਹੁਤ ਤੇਜ਼ੀ ਨਾਲ ਇੱਕ ਯੈਲੋ ਕੈਬ ਦੇ ਐਨ ਵਿਚਕਾਰ ਆਣ ਟ ਕ ਰਾ ਈ, ਜਿਸ ਕਾਰਨ ਟੈਕਸੀ ਚਾਲਕ ਨੌਜਵਾਨ ਦੀ ਮੌਤ ਹੋ ਗਈ ਟੈਕਸੀ ਚਾਲਕ 28 ਸਾਲਾ ਪੰਜਾਬੀ ਨੌਜਵਾਨ ਸਨੇਹਪਾਲ ਸਿੰਘ ਰੰਧਾਵਾ ਆਪਣੀ ਸ਼ਿਫਟ ਖਤਮ ਹੀ ਕਰਨ ਵਾਲਾ ਸੀ ਕਿ ਇਹ ਹਾ ਦ ਸਾ ਵਾਪਰ ਗਿਆ।

ਜਾਣਕਾਰਾਂ ਮੁਤਾਬਕ ਪੰਜਾਬ ਦੇ ਧੂਰੀ ਇਲਾਕੇ ਤੋਂ ਸਨੇਹਪਾਲ ਸਟੂਡੈਂਟ ਵੀਜ਼ੇ ‘ਤੇ ਕੁਝ ਸਾਲ ਪਹਿਲਾਂ ਹੀ ਕੈਨੇਡਾ ਆਇਆ ਸੀ ਅਤੇ ਕੁਝ ਸਮਾਂ ਪਹਿਲਾਂ ਪੱਕਾ ਹੋ ਕੇ ਪੰਜਾਬ ਵਿਆਹ ਕਰਵਾ ਕੇ ਆਇਆ ਸੀ। ਬਹੁਤ ਹੀ ਮਿਹਨਤੀ ਦੱਸਿਆ ਗਿਆ ਇਹ ਨੌਜਵਾਨ ਲੂਮੀਜ਼ ਦਾ ਡਲਿਵਰੀ ਟਰੱਕ ਚਲਾਉਂਦਾ ਸੀ ਅਤੇ ਨਾਲ ਦੋ ਦਿਨ ਟੈਕਸੀ ਚਲਾਇਆ ਕਰਦਾ ਸੀ।

ਪੁਲਿਸ ਮੁਤਾਬਕ ਜਾਪਦਾ ਹੈ ਕਿ ਸਮਾਰਟ ਕਾਰ ਦਾ ਨੌਜਵਾਨ ਚਾਲਕ ਸ਼ ਰਾ ਬੀ ਸੀ, ਜੋ ਪਿੱਛੇ ਲੱਗੇ ਨਾਕੇ ਤੋਂ ਵੀ ਗੱਡੀ ਭਜਾ ਕੇ ਲਿਆਇਆ ਅਤੇ ਫਿਰ ਲਾਲ ਬੱਤੀ ਟੱਪ ਕੇ ਟੈਕਸੀ ‘ਚ ਜਾ ਵੱਜਾ। ਉਸਨੂੰ ਜ਼ਖਮੀ ਹਾਲਤ ‘ਚ ਹਸਪਤਾਲ ਪਹੁੰਚਾਇਆ ਗਿਆ ਹੈ ਜਦਕਿ ਟੈਕਸੀ ਵਿਚਲੇ ਦੋ ਸਵਾਰਾਂ ਦੇ ਵੀ ਸੱਟਾਂ ਲੱਗੀਆਂ ਹਨ, ਜੋ ਜਾ ਨ ਲੇ ਵਾ ਨਹੀਂ।

ਬਿਨਾ ਕਸੂਰੋਂ ਸਨੇਹਪਾਲ ਰੰਧਾਵਾ ਦੀ ਜਾਨ ਚਲੀ ਜਾਣ ਕਾਰਨ ਸਥਾਨਕ ਟੈਕਸੀ ਚਾਲਕ ਬੇਹੱਦ ਸ ਦ ਮੇ ‘ਚ ਹਨ। ਮਾਰੇ ਗਏ ਨੌਜਵਾਨ ਦੀ ਤਸਵੀਰ ਦੇਖ ਕੇ ਮੱਲੋ ਮੱਲੀ ਅੱਖਾਂ ਭਰਦੀਆਂ ਹਨ।ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ |ਜੇਕਰ ਤੁਸੀਂ ਦੇਸ਼ ਦੁਨੀਆਂ ਦੀ ਵਾਇਰਲ ਖ਼ਬਰ ਅਤੇ ਅਸਰਦਾਰ ਘਰੇਲੂ ਨੁਸਖੇ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਅੱਜ ਤੋਂ ਹੀ ਸਾਡਾ ਪੇਜ ਲਾਈਕ ਕਰੋ ਤੇ ਨਾਲ ਹੀ ਫੋਲੋ ਕਰੋ |