Home / ਤਾਜਾ ਜਾਣਕਾਰੀ / ਹੁਣੇ ਹੁਣੇ ਕਨੇਡਾ ਤੋਂ ਆਈ ਵੱਡੀ ਖਬਰ ਦੇਖੋ ਹਿਲਾ ਦੇਣ ਵਾਲੀ ਪੂਰੀ ਖਬਰ

ਹੁਣੇ ਹੁਣੇ ਕਨੇਡਾ ਤੋਂ ਆਈ ਵੱਡੀ ਖਬਰ ਦੇਖੋ ਹਿਲਾ ਦੇਣ ਵਾਲੀ ਪੂਰੀ ਖਬਰ

ਇਸ ਵੇਲੇ ਦੀ ਵੱਡੀ ਖਬਰ ਕਨੇਡਾ ਤੋਂ ਆ ਰਾਹੀ ਹੈ ਜਿਥੇ ਕਨੇਡਾ ਦੀ ਪੁਲਸ ਨੇ ਇਕ ਵਿਅਕਤੀ ਨੂੰ ਉਸਦੇ ਘਰੇ ਹਥਿਆਰਾਂ ਨਾਲ ਘੇਰ ਕੇ ਗਿਰਫ਼ਤਾਰ ਕੀਤਾ ਹੈ। ਦੇਖੋ ਪੂਰੀ ਖਬਰ ਵਿਸਥਾਰ ਦੇ ਨਾਲ

ਕੈਨੇਡਾ ਦੇ ਮੋਹਨ ਆਹਲੂਵਾਲੀਆ ਉਰਫ਼ ਜੈਰੀ ਨੂੰ ਉਸਦੇ ਵੱਡੇ ਅਤੇ ਆਲੀਸ਼ਾਨ ਘਰ ‘ਚੋਂ ਹੈਲਟਨ ਖੇਤਰੀ ਪੁਲਿਸ ਵੱਲੋਂ ਗ੍ਰਿਫਤਾਰ ਰਕ ਲਿਆ ਗਿਆ ਹੈ।ਹੈਲਟਨ ਖੇਤਰੀ ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ ਸ਼ੁੱਕਰਵਾਰ ਨੂੰ ਬਰਲੰਗਟਨ ਵਿੱਚ ਇੱਕ ਮਕਾਨ ‘ਤੇ ਭਾ ਰੀ ਪੁਲਿਸ ਬਲ ਦੀ ਮੌਜੂਦਗੀ ਮਨੁੱਖੀ-ਤ ਸ ਕ ਰੀ ਦੀ ਜਾਂਚ ਦੇ ਸੰਬੰਧ ਵਿੱਚ ਲੋੜੀਂਦੇ ਵਿਅਕਤੀ ਦੀ ਗ੍ਰਿਫਤਾਰੀ ਨਾਲ ਜੁੜੀ ਹੋਈ ਸੀ।

ਹਾਲਾਂਕਿ ਪੁਲਿਸ ਵੱਲੋਂ ਬਹੁਤੇ ਵੇਰਵਿਆਂ ਨੂੰ ਜਾਰੀ ਨਹੀਂ ਕੀਤਾ ਗਿਆ ਪਰ ਉਹਨਾਂ ਵੱਲੋਂ ਇਹ ਸਪੱਸ਼ਟ ਕਰ ਦਿੱਤਾ ਗਿਆ ਹੈ ਕਿ ਭਾਰੀ ਪੁਲਿਸ ਬਲ ਦੀ ਮੌਜੂਦਗੀ ‘ਚ 58 ਸਾਲਾ ਬਰਲੰਗਟਨ ਵਾਸੀ ਜੈਰੀ ਆਹਲੂਵਾਲੀਆ ਦੀ ਗ੍ਰਿਫਤਾਰੀ ਹੋਈ ਹੈ। ਮੋਹਨ ਉਰਫ “ਜੈਰੀ” ਆਹਲੂਵਾਲੀਆ ‘ਤੇ 19 ਦੋ ਸ਼ ਹਨ, ਪੁਲਿਸ ਦਾ ਕਹਿਣਾ ਹੈ ਕਿ ਕਥਿਤ ਅ ਪ ਰਾ ਧ ਬਰਲੰਗਟਨ ਅਤੇ ਮਿਲਟਨ ਵਿੱਚ 2006 ਤੋਂ 2019 ਦੇ ਵਿੱਚ ਹੋਏ ਸਨ ਅਤੇ ਇੱਕ ਤੋਂ ਵੱਧ ਪੀ ੜ ਤ ਸ਼ਾਮਲ ਸਨ।

ਉਨ੍ਹਾਂ ਦਾ ਕਹਿਣਾ ਹੈ ਕਿ ਮੁ ਲ ਜ਼ ਮ ਨੇ ਆਪਣੇ ਕਈ ਹੋਰ ਨਾਮ ਰੱਖੇ ਸਨ, ਜਿੰਨ੍ਹਾਂ ‘ਚ ਗੈਰੀ ਆਹਲੋਵਾਲੀਆ, ਜੈਰੀ ਮੋਹਨ ਆਹਲੋਵਾਲੀਆ, ਜੈਰੀ ਆਵਾਲੀਆ, ਮੋਹਨ ਜੇ ਵਾਲੀਆ, ਐਮ.ਜੇ. ਅਵਲਿਆ, ਜੈਰੀ ਆਹਲੂਵਾਲੀਆ, ਮੋਹਨ ਆਹੂਵਾਲੀਆ, ਜੈਰੀ ਆ’ਵਾਲੀਆ ਅਤੇ ਜੈਰੀ ਵਾਲੀਆ ਸ਼ਾਮਲ ਹਨ।

ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਨੂੰ ਵਿਸ਼ਵਾਸ ਹੈ ਕਿ ਕਮਿਊਨਟੀ ਮੈਂਬਰ ਵਧੇਰੇ ਜਾਣਕਾਰੀ ਵਾਲੇ ਹਨ ਜੋ ਜਾਂਚ ਵਿੱਚ ਸਹਾਇਤਾ ਕਰ ਸਕਦੇ ਹਨ। ਜਾਣਕਾਰੀ ਵਾਲੇ ਕਿਸੇ ਵੀ ਵਿਅਕਤੀ ਨੂੰ ਬੱਚਿਆਂ ਨਾਲ ਬ ਦ ਸ ਲੂ ਕੀ ਅਤੇ ਜਿ ਨ ਸੀ ਹ ਮ ਲੇ ਦੇ ਯੂਨਿਟ ਨੂੰ 905-825-4747 ‘ਤੇ ਸੰਪਰਕ ਕਰਨ ਦੀ ਅਪੀਲ ਕੀਤੀ ਗਈ ਹੈ।