Home / ਤਾਜਾ ਜਾਣਕਾਰੀ / ਹੁਣੇ ਹੁਣੇ ਕਨੇਡਾ ਤੋਂ ਫਿਰ ਆਈ ਮਾੜੀ ਖਬਰ – ਪੰਜਾਬੀ ਨੌਜਵਾਨ ਨੂੰ ਇਸ ਤਰਾਂ ਮਿਲੀ ਮੌਤ

ਹੁਣੇ ਹੁਣੇ ਕਨੇਡਾ ਤੋਂ ਫਿਰ ਆਈ ਮਾੜੀ ਖਬਰ – ਪੰਜਾਬੀ ਨੌਜਵਾਨ ਨੂੰ ਇਸ ਤਰਾਂ ਮਿਲੀ ਮੌਤ

ਇਸ ਵੇਲੇ ਦੀ ਵੱਡੀ ਦੁਖਦਾਈ ਖਬਰ ਕਨੇਡਾ ਤੋਂ ਆ ਰਹੀ ਹੈ ਜਿਸ ਨਾਲ ਪੰਜਾਬੀ ਭਾਈਚਾਰੇ ਵਿਚ ਸੋਗ ਦੀ ਲਹਿਰ ਦੌੜ ਗਈ ਹੈ। ਦੇਖੋ ਪੂਰੀ ਖਬਰ ਵਿਸਥਾਰ ਦੇ ਨਾਲ

ਕੈਨੇਡਾ ਵਿੱਚ ਸਰਬਜੀਤ ਸਿੰਘ ਸਿੱਧੂ ਨਾਮ ਦੇ ਪੰਜਾਬੀ ਟਰੱਕ ਡਰਾਈਵਰ ਦਾ ਦਿਲ ਦਾ ਦੌ-ਰਾ ਪੈਣ ਨਾਲ ਦੇ-ਹਾਂ-ਤ ਹੋ ਗਿਆ। ਉਹ ਲੁਧਿਆਣਾ ਦੇ ਸਲੇਮਪੁਰਾ ਤੋਂ 1996 ਵਿੱਚ ਕੈਨੇਡਾ ਗਿਆ ਸੀ। ਸਰਬਜੀਤ ਸਿੰਘ ਸਿੱਧੂ ਸਰੀ ਤੋਂ ਕੈਲਗਰੀ ਤੱਕ ਟਰੱਕ ਲੈ ਕੇ ਜਾ ਰਿਹਾ ਸੀ ਕਿ ਉਸ ਨੂੰ ਦਿ-ਲ ਦਾ ਦੌ-ਰਾ ਪੈ ਗਿਆ। ਦੌ-ਰਾ ਪੈਣ ਕਾਰਨ ਉਸ ਦਾ ਟਰੱਕ ਦਰੱਖਤਾਂ ਨਾਲ ਜਾ ਟ-ਕ-ਰਾ-ਇ-ਆ ਅਤੇ ਉਸ ਨੇ ਮੌਕੇ ਤੇ ਹੀ ਦਮ ਤੋ-ੜ ਦਿੱਤਾ। ਇਸ ਤਰ੍ਹਾਂ ਚੰਗੇ ਜੀਵਨ ਦੀ ਆਸ ਲੈ ਕੇ ਕੈਨੇਡਾ ਗਿਆ, ਸਰਵਜੀਤ ਸਿੰਘ ਜੀਵਨ ਤੋਂ ਹੀ ਹੱਥ ਧੋ ਬੈਠਾ।

ਜ਼ਿਆਦਾਤਰ ਪੰਜਾਬੀ ਲੋਕ ਰੁਜ਼ਗਾਰ ਦੀ ਭਾਲ ਵਿੱਚ ਵਿਦੇਸ਼ਾਂ ਵਿੱਚ ਜਾ ਰਹੇ ਹਨ। ਪੰਜਾਬੀ ਲੋਕ ਕੈਨੇਡਾ ਜਾਣਾ ਜ਼ਿਆਦਾ ਪਸੰਦ ਕਰਦੇ ਹਨ। ਕਿਉਂਕਿ ਕੈਨੇਡਾ ਵਿਚ ਪੰਜਾਬੀ ਭਾਈਚਾਰੇ ਦੇ ਲੋਕ ਕਾਫ਼ੀ ਗਿਣਤੀ ਵਿੱਚ ਰਹਿੰਦੇ ਹਨ। ਚੰਗੇ ਜੀਵਨ ਦੀ ਉਮੀਦ ਨਾਲ ਹੀ ਲੋਕ ਵਿਦੇਸ਼ ਜਾਂਦੇ ਹਨ ਤਾਂ ਕਿ ਰਹਿਣ ਸਹਿਣ ਦਾ ਪੱਧਰ ਉੱਚਾ ਹੋ ਸਕੇ। ਉਹ ਜ਼ਿਆਦਾ ਕਮਾਈ ਕਰਕੇ ਧਨ ਦੌ-ਲ-ਤ ਜੋੜ ਸਕਣ। ਵਿਦੇਸ਼ਾਂ ਵਿਚ ਪਹੁੰਚ ਕੇ ਇਹ ਪੰਜਾਬੀ ਲੋਕ ਉੱਥੇ ਦਿਨ ਰਾਤ ਮਿਹਨਤ ਕਰਦੇ ਹਨ।

ਉਹ ਚੰਗੇ ਦਿਨਾਂ ਦੀ ਆਸ ਵਿੱਚ ਅਤੇ ਆਪਣੇ ਪਰਿਵਾਰ ਦੀ ਵਧੀਆ ਪ-ਰ-ਵ-ਰਿ-ਸ਼ ਲਈ ਵਿਦੇਸ਼ਾਂ ਵਿੱਚ ਜਾਨ ਤੋ-ੜ ਕੇ ਕਮਾਈ ਕਰਦੇ ਹਨ। ਵਧੀਆ ਭਵਿੱਖ ਦੀ ਆਸ ਲੈ ਕੇ ਹੀ ਲੁਧਿਆਣਾ ਦੇ ਸਲੇਮਪੁਰਾ ਦਾ ਸਰਬਜੀਤ ਸਿੰਘ ਸਿੱਧੂ 1996 ਵਿੱਚ ਕੈਨੇਡਾ ਪਹੁੰਚ ਗਿਆ। ਉਹ ਕੈਨੇਡਾ ਵਿੱਚ ਟਰੱਕ ਚਲਾਉਣ ਲੱਗ ਗਿਆ। ਉਸ ਨੂੰ ਕੀ ਪਤਾ ਸੀ ਕਿ ਉਹ ਜਿਉਂਦੇ ਜੀਅ ਵਾਪਸ ਪੰਜਾਬ ਜਾਵੇਗਾ ਜਾਂ ਨਹੀਂ। ਇੱਕ ਦਿਨ ਸਰਬਜੀਤ ਸਿੰਘ ਸਿੱਧੂ ਸਰੀ ਤੋਂ ਕੈਲਗਰੀ ਤੱਕ ਟਰੱਕ ਲੈ ਕੇ ਜਾ ਰਿਹਾ ਸੀ।

ਰਸਤੇ ਵਿਚ ਟਰੱਕ ਚਲਾਉਂਦੇ ਸਮੇਂ ਉਸ ਨੂੰ ਦਿ-ਲ ਦਾ ਦੌ-ਰਾ ਪੈ ਗਿਆ। ਜਿਸ ਕਰਕੇ ਉਸ ਦਾ ਆਪਣੇ ਟਰੱਕ ਤੇ ਕੰ-ਟ-ਰੋ-ਲ ਨਹੀਂ ਰਿਹਾ। ਬੇ-ਕਾ-ਬੂ ਹੋ ਕੇ ਉਸ ਦਾ ਟਰੱਕ ਦਰੱਖਤ ਨਾਲ ਜਾ ਟ-ਕ-ਰਾ-ਇ-ਆ। ਜਿਸ ਕਰਕੇ ਸਰਬਜੀਤ ਸਿੰਘ ਦੀ ਮੌਕੇ ਤੇ ਹੀ ਜਾਨ ਚਲੀ ਗਈ। ਇਸ ਦੀ ਜਾਣਕਾਰੀ ਉਸ ਦੇ ਪਰਿਵਾਰ ਵੱਲੋਂ ਦਿੱਤੀ ਗਈ ਹੈ। ਪੁਲਿਸ ਵੱਲੋਂ ਇਸ ਘ-ਟ-ਨਾ ਦੀ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਮ੍ਰਿ-ਤ-ਕ ਦੇ ਸਬੰਧੀਆਂ ਵਿੱਚ ਸੋ-ਗ ਦੀ ਲਹਿਰ ਹੈ।