Home / ਤਾਜਾ ਜਾਣਕਾਰੀ / ਹੁਣੇ ਹੁਣੇ ਚੀਨ ਤੋਂ ਬਾਅਦ ਪੰਜਾਬੀਆਂ ਦੇ ਇਸ ਮਨਪਸੰਦ ਦੇਸ਼ ਚ ਵਾਪਰ ਗਿਆ ਕਹਿਰ ਸਕੂਲ ਕਾਲਜ ਬੰਦ ਸਾਰਾ ਸ਼ਹਿਰ ਹੋ ਗਿਆ ਬੰਦ

ਹੁਣੇ ਹੁਣੇ ਚੀਨ ਤੋਂ ਬਾਅਦ ਪੰਜਾਬੀਆਂ ਦੇ ਇਸ ਮਨਪਸੰਦ ਦੇਸ਼ ਚ ਵਾਪਰ ਗਿਆ ਕਹਿਰ ਸਕੂਲ ਕਾਲਜ ਬੰਦ ਸਾਰਾ ਸ਼ਹਿਰ ਹੋ ਗਿਆ ਬੰਦ

ਇਸ ਵੇਲੇ ਦੀ ਵੱਡੀ ਖਬਰ ਕਰੋਨਾ ਵਾਇਰਸ ਨੂੰ ਲੈ ਕੇ ਆ ਰਹੀ ਹੈ ਜਿਸ ਨਾਲ ਸਾਰੀ ਦੁਨੀਆਂ ਤੇ ਡਰ ਦੇ ਬਦਲ ਛਾ ਗਏ ਹਨ।ਦੇਖੋ ਪੂਰੀ ਖਬਰ ਵਿਸਥਾਰ ਦੇ ਨਾਲ।

ਇਟਲੀ ਵਿਚ ਜਾਨਲੇਵਾ ਕੋਰੋਨਾਵਾਇਰਸ ਕਾਰਨ ਦੂਜੀ ਮੌਤ ਤੋਂ ਬਾਅਦ ਕੋਡੋਗਨੋ ਸ਼ਹਿਰ ਵਿਚ ਦਹਿਸ਼ਤ ਕਾਰਨ ਸੜਕਾਂ ਸੁ ਨ ਸਾ ਨ ਹੋ ਗਈਆਂ ਹਨ। ਲੋਕਾਂ ਨੂੰ ਆਪਣੇ ਘਰਾਂ ਵਿਚ ਰਹਿਣ ਨੂੰ ਕਿਹਾ ਗਿਆ ਹੈ ਤੇ ਜਨਤਕ ਪ੍ਰੋਗਰਾਮ ਰੱਦ ਕਰ ਦਿੱਤੇ ਗਏ ਹਨ, ਜਿਸ ਤੋਂ ਬਾਅਦ ਸ਼ਹਿਰ ਸੁ ਨ ਸਾ ਨ ਪੈ ਗਏ ਹਨ। ਤਕਰੀਬਨ 15,000 ਦੀ ਆਬਾਦੀ ਵਾਲੇ ਇਸ ਛੋਟੇ ਜਿਹੇ ਸ਼ਹਿਰ ਵਿਚ ਐ ਮ ਰ ਜੰ ਸੀ ਕਮਰਿਆਂ ਦੇ ਅੰਦਰ ਦਾਖਲੇ ਨੂੰ ਰੋਕ ਦਿੱਤਾ ਗਿਆ ਹੈ।

ਇਥੇ ਐ ਮ ਰ ਜੰ ਸੀ ਕਮਰਿਆਂ ਵਿਚ ਤਿੰਨ ਲੋਕਾਂ ਵਿਚ ਇਸ ਵਾਇਰਸ ਦੀ ਜਾਂਚ ਦੇ ਨਤੀਜੇ ਪਾਜ਼ੀਟਿਵ ਪਾਏ ਗਏ ਹਨ। ਉਹਨਾਂ ਵਿਚੋਂ 38 ਸਾਲਾ ਇਕ ਵਿਅਕਤੀ ਨੂੰ ਵੈਂਟੀਲੇਟਰ ‘ਤੇ ਰੱਖਿਆ ਗਿਆ ਹੈ। ਇਟਲੀ ਨਿਊਜ਼ ਏਜੰਸੀ ‘ਅੰਸਾ’ ਨੇ ਸ਼ਨੀਵਾਰ ਨੂੰ ਖਬਰ ਦਿੱਤੀ ਕਿ ਲੋਂਬਾਰਡੀ ਖੇਤਰ ਵਿਚ ਇਸ ਵਾਇਰਸ ਕਾਰਨ ਦੂਜੀ ਮੌਤ ਹੋ ਗਈ ਹੈ। ਕੋਡੋਗਨੋ ਇਸੇ ਖੇਤਰ ਵਿਚ ਸਥਿਤ ਹੈ। ਇਟਲੀ ਦੇ ਸਿਹਤ ਮੰਤਰੀ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਕੋਰੋਨਾਵਾਇਰਸ ਨਾਲ ਇੰਫੈਕਟਡ ਪਾਏ ਗਏ 78 ਸਾਲਾ ਵਿਅਕਤੀ ਦੀ ਮੌਤ ਹੋ ਗਈ ਹੈ।

ਨਿਊਜ਼ ਏਜੰਸੀ ਮੁਤਾਬਕ ਦੂਜੇ ਮਾਮਲੇ ਵਿਚ ਵਾਇਰਸ ਕਾਰਨ ਇਕ ਮਹਿਲਾ ਦੀ ਮੌਤ ਹੋਈ ਹੈ। ਰੋਮ ਸ਼ੱ ਕੀ ਮਾਮਲਿਆਂ ਤੋਂ ਬਾਅਦ ਤਿੰਨ ਲੋਕਾਂ ਦਾ ਇਲਾਜ ਚੱਲ ਰਿਹਾ ਹੈ। ਕੋਡੋਗਨੋ ਵਿਚ ਸਿਰਫ ਇਕ ਬੇਕਰੀ ਤੇ ਇਕ ਦਵਾਈ ਦੀ ਦੁਕਾਨ ਖੁੱਲ੍ਹੀ ਹੈ। ਬਾਕੀ ਸਾਰੀਆਂ ਦੁਕਾਨਾਂ ਬੰਦ ਹਨ। ਲੋਂਬਾਰਡੀ ਵਿਚ 16 ਲੋਕਾਂ ਦੇ ਵਾਇਰਸ ਨਾਲ ਪ੍ਰਭਾਵਿਤ ਹੋਣ ਦੀ ਸੂਚਨਾ ਹੈ। ਸਥਾਨਕ ਪ੍ਰਸ਼ਾਸਨ ਨੇ ਵਾਇਰਸ ਨਾਲ ਨਿਪਟਣ ਲਈ ਤੁਰੰਤ ਕਦਮ ਚੁੱਕੇ ਹਨ। ਉੱਤਰੀ ਇਟਲੀ ਦੇ ਕੁਝ ਇਲਾਕਿਆਂ ਵਿਚ ਲੋਕਾਂ ਨੂੰ ਘਰਾਂ ਵਿਚ ਹੀ ਰਹਿਣ ਲਈ ਕਿਹਾ ਗਿਆ ਹੈ। ਹਰ ਤਰ੍ਹਾਂ ਦੇ ਜਨਤਕ ਪ੍ਰੋਗਰਾਮ ਇਕ ਹਫਤੇ ਲਈ ਰੱ ਦ ਕਰ ਦਿੱਤੇ ਗਏ ਹਨ। ਕੋਡੋਗਨੋ ਦੇ ਮੇਅਰ ਫ੍ਰਾਂਸਿਸਕੋ ਪਸੇਰਿਨੀ ਨੇ ਕਿਹਾ ਕਿ ਵਾਇਰਸ ਦੇ ਪ੍ਰਸਾਰ ਕਾਰਨ ਸਥਾਨਕ ਲੋਕ ਬਹੁਤ ਚਿੰਤਤ ਹਨ।

ਮਿਲਾਨ— ਇਟਲੀ ‘ਚ ਅੱਜ ਸਵੇਰੇ ਇਕ 78 ਸਾਲਾ ਵਿਅਕਤੀ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋਣ ਦੀ ਖਬਰ ਮਿਲੀ ਸੀ ਤੇ ਕੁੱਝ ਘੰਟਿਆਂ ਦੇ ਫਰਕ ਨਾਲ ਇਕ ਹੋਰ ਮੌਤ ਹੋਣ ਦੀ ਖਬਰ ਹੈ। ਦੱਸਿਆ ਜਾ ਰਿਹਾ ਹੈ ਕਿ ਦੂਜੀ ਮੌਤ ਇਕ ਔਰਤ ਦੀ ਹੋਈ ਹੈ ਜੋ ਮਿਲਾਨ ਦੇ ਲੰਮਬਾਰਦੀਆ ਖੇਤਰ ਦੀ ਸੀ। ਉੱਤਰੀ ਇਟਲੀ ‘ਚ ਸ਼ੁੱਕਰਵਾਰ ਨੂੰ ਸੂਬੇ ਲੰਮਬਾਰਦੀਆ ‘ਚ 30 ਅਤੇ ਵੇਨੇਟੋ ਖੇਤਰ ‘ਚ ਦੋ ਵਿਅਕਤੀਆਂ ਦੇ ਕੋਰੋਨਾ ਵਾਇਰਸ ਨਾਲ ਪੀੜਤ ਹੋਣ ਦੀ ਪੁਸ਼ਟੀ ਕੀਤੀ ਗਈ। ਇਸ ਤੋਂ ਪਹਿਲਾਂ 15-16 ਲੋਕਾਂ ਦੇ ਪੀ ੜ ਤ ਹੋਣ ਦੀ ਖਬਰ ਸੀ।

ਲਗਾਤਾਰ ਕੋਰੋਨਾ ਵਾਇਰਸ ਦੇ ਪੀੜਤਾਂ ਦੀ ਗਿਣਤੀ ਵਧਣਾ ਚਿੰ ਤਾ ਦਾ ਵਿਸ਼ਾ ਹੈ ਅਤੇ ਲੋਕ ਕਾਫੀ ਡ ਰ ਗਏ ਹਨ। ਅਧਿਕਾਰੀਆਂ ਮੁਤਾਬਕ ਇਹ ਕੇਸ ਉਨ੍ਹਾਂ ਖੇਤਰਾਂ ‘ਚੋਂ ਸਾਹਮਣੇ ਆ ਰਹੇ ਹਨ, ਜੋ ਇਟਲੀ ਦੀ ਵਿੱਤੀ ਰਾਜਧਾਨੀ ਆਖੇ ਜਾਣ ਵਾਲੇ ਰੋਮ ਸ਼ਹਿਰ ਤੋਂ ਹਨ। ਇਸ ਕਾਰਨ ਸਕੂਲ ਬੰਦ ਕਰ ਦਿੱਤੇ ਗਏ ਹਨ ਅਤੇ ਹਰ ਤਰ੍ਹਾਂ ਦੇ ਜਨਤਕ, ਧਾਰਮਿਕ ਸਮਾਗਮ ਅਤੇ ਖੇਡ ਸਮਾਗਮ ਰੱਦ ਕਰ ਦਿੱਤੇ ਗਏ ਹਨ। ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਘਰੋਂ ਬਾਹਰ ਨਿਕਲਣ ਸਮੇਂ ਵਧੇਰੇ ਧਿਆਨ ਰੱਖਣ। ਜ਼ਿਕਰਯੋਗ ਹੈ ਕਿ ਚੀਨ ‘ਚ ਕੋਰੋਨਾ ਵਾਇਰਸ ਕਾਰਨ 2300 ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ।