Home / ਤਾਜਾ ਜਾਣਕਾਰੀ / ਹੁਣੇ ਹੁਣੇ ਮੁਰਾਦ ਸ਼ਾਹ ਦੇ ਮੱਥਾ ਟੇਕ ਕੇ ਜਾ ਰਹੇ ਮੁੰਡੇ ਕੁੜੀ ਨੂੰ ਮਿਲੀ ਇਸ ਤਰਾਂ ਤੜਫ ਤੜਫ ਕੇ ਮੌਤ

ਹੁਣੇ ਹੁਣੇ ਮੁਰਾਦ ਸ਼ਾਹ ਦੇ ਮੱਥਾ ਟੇਕ ਕੇ ਜਾ ਰਹੇ ਮੁੰਡੇ ਕੁੜੀ ਨੂੰ ਮਿਲੀ ਇਸ ਤਰਾਂ ਤੜਫ ਤੜਫ ਕੇ ਮੌਤ

ਮੱਥਾ ਟੇਕ ਕੇ ਜਾ ਰਹੇ ਮੁੰਡੇ ਕੁੜੀ ਨੂੰ ਮਿਲੀ ਇਸ ਤਰਾਂ ਤੜਫ ਤੜਫ ਕੇ ਮੌਤ

ਪੰਜਾਬ ਤੋਂ ਹੁਣੇ ਹੁਣੇ ਵੱਡੀ ਦੁੱਖਦਾਈ ਖਬਰ ਸਾਹਮਣੇ ਆਈ ਹੈ। ਨਕੋਦਰ ਦੇ ਡੇਰਾ ਮੁਰਾਦ ਸ਼ਾਹ ਨਕੋਦਰ ਤੋਂ ਮੱਥਾ ਟੇਕ ਕੇ ਵਾਪਸ ਘਰ ਪਰਤ ਰਹੇ ਪਵਨ ਆਨੰਦ ਅਤੇ ਸਤਿਆਂਚਲ ਠੁਕਰਾਲ ਦੀ ਬਿਆਸ ਨੇੜੇ ਇਕ ਭਿ ਆ ਨ ਕ ਸੜਕ ਹਾ ਦ ਸੇ ਵਿਚ ਮੌ ਤ ਹੋ ਗਈ। ਉਸ ਸਮੇਂ ਹੋਇਆ ਜਦੋਂ ਬਿਆਸ ਦੇ ਨੇੜੇ ਅਚਾਨਕ ਪਵਨ ਦੀ ਕਾਰ ਦਾ ਟਾਇਰ ਫੱ ਟ ਗਿਆ ਅਤੇ ਬੇਕਾਬੂ ਹੋ ਕੇ ਡਿਵਾਈਡਰ ਦੇ ਦੂਜੇ ਪਾਸੇ ਜਾ ਕੇ ਅੰਮ੍ਰਿਤਸਰ ਤੋਂ ਆ ਰਹੀ ਇਕ ਇਨੋਵਾ ਕਾਰ ਨਾਲ ਜਾ ਟ-ਕ-ਰਾ-ਈ। ਦੋਵਾਂ ਕਾਰਾਂ ਦੀ ਟੱ-ਕ-ਰ ਇੰਨੀ ਭਿ ਆ ਨ ਕ ਸੀ ਕਿ ਟਕਰਾਉਣ ਤੋਂ ਬਾਅਦ ਬੁਰੀ ਤਰ੍ਹਾਂ ਚਕ ਨ ਚੂਰ ਹੋ ਗਈਆਂ।

ਇਸ ਦੌਰਾਨ ਪਵਨ ਅਤੇ ਸਤਿਆਂਚਲ ਅਤੇ ਇਨੋਵਾ ਸਵਾਰ ਧਰਮ ਸਿੰਘ ਨੂੰ ਗੰ ਭੀ ਰ ਹਾਲਤ ਵਿਚ ਐਂਬੂ ਲੈਂਸ ਵਿਚ ਪਾ ਕੇ ਇਲਾਜ ਲਈ ਹਸ ਪਤਾ ਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਦੋਵਾਂ ਨੂੰ ਮ੍ਰਿ ਤ ਕ ਕਰਾਰ ਕਰ ਦਿੱਤਾ, ਜਦਕਿ ਇਨੋਵਾ ‘ਚ ਸਵਾਰ ਧਰਮ ਸਿੰਘ ਦਾ ਇਲਾਜ ਚੱਲ ਰਿਹਾ ਹੈ। ਘਟਨਾ ਦੀ ਜਾਣਕਾਰੀ ਮਿਲਦੇ ਹੀ ਥਾਣਾ ਤਰਸਿੱਕਾ ਦੀ ਪੁਲਸ ਮੌਕੇ ‘ਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਜਾਣਕਾਰੀ ਅਨੁਸਾਰ ਪਵਨ ਆਨੰਦ ਅਤੇ ਸਤਿਆਂਚਲ ਠੁਕਰਾਲ ਦੋਸਤ ਸਨ। ਦੋਵਾਂ ਦੇ ਪਰਿਵਾਰਾਂ ਨੇ ਇਨ੍ਹਾਂ ਦੀ ਮੰਗਣੀ ਕਰਨ ਦਾ ਫੈਸਲਾ ਵੀ ਲੈ ਰੱਖਿਆ ਸੀ,

ਜਿਸ ਦੇ ਨਾਲ ਪਹਿਲਾਂ ਉਹ ਬਾਬਾ ਮੁਰਾਦ ਸ਼ਾਹ ਨਕੋਦਰ ਮੱਥਾ ਟੇਕਣ ਲਈ ਗਏ ਸਨ। ਸ਼ੁੱਕਰਵਾਰ ਨੂੰ ਪਵਨ ਅਤੇ ਸਤਿਆਂਚਲ ਨੇ ਨਕੋਦਰ ਜਾਣ ਦਾ ਫੈਸਲਾ ਲਿਆ ਅਤੇ ਸਤਿਆਂਚਲ ਆਪਣੇ ਪਿਤਾ ਦੀ ਗੱਡੀ ਲੈ ਕੇ ਆਇਆ ਅਤੇ ਦੋਵੇਂ ਜਲੰਧਰ ਲਈ ਰਵਾਨਾ ਹੋ ਗਏ ਸਨ। ਰਾਤ 7 ਵਜੇ ਦੇ ਕਰੀਬ ਉਹ ਵਾਪਸ ਘਰ ਪਰਤ ਰਹੇ ਸਨ। ਕੁਝ ਦੇਰ ਜਲੰਧਰ ਰੁਕਣ ਤੋਂ ਬਾਅਦ ਅੰਮ੍ਰਿਤਸਰ ਨੂੰ ਚੱਲ ਪਏ, ਜਦਕਿ ਇਹ ਸੜਕ ਦੁ-ਰ-ਘ-ਟ-ਨਾ ਬਿਆਸ ਨੇੜੇ ਟਾਂਗਰਾ ਵਿਚ ਰਾਤ 10 ਵਜੇ ਤੋਂ ਬਾਅਦ ਵਾਪਰੀ। ਘ-ਟ-ਨਾ ਸਬੰਧੀ ਥਾਣਾ ਤਰਸਿੱਕਾ ਦੇ ਇੰਚਾਰਜ ਬਿਕਰਮ ਸਿੰਘ ਦਾ ਕਹਿਣਾ ਹੈ ਕਿ ਲੋਥਾਂ ਪੋ ਸ ਟ ਮਾ ਰ ਟ ਮ ਕਰਵਾ ਕੇ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀਆਂ ਗਈਆਂ ਹਨ।