Home / ਤਾਜਾ ਜਾਣਕਾਰੀ / ਹੁਣੇ ਹੁਣੇ ਮੌਸਮ ਵਿਭਾਗ ਨੇ ਕੀਤਾ ਅਲਰਟ ਜਾਰੀ ਆਪਣੇ ਆਪਣੇ ਜਿਲਿਆਂ ਦੀ ਜਾਣਕਾਰੀ ਲਈ ਫੋਟੋ ਤੇ ਕਿਲਕ ਕਰੋ

ਹੁਣੇ ਹੁਣੇ ਮੌਸਮ ਵਿਭਾਗ ਨੇ ਕੀਤਾ ਅਲਰਟ ਜਾਰੀ ਆਪਣੇ ਆਪਣੇ ਜਿਲਿਆਂ ਦੀ ਜਾਣਕਾਰੀ ਲਈ ਫੋਟੋ ਤੇ ਕਿਲਕ ਕਰੋ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਤਾਜ਼ਾ ਵੈਸਟਰਨ ਡਿਸਟ੍ਬੇਂਸ 26 ਨਵੰਬਰ ਤੋਂ ਫਿਰ ਪੰਜਾਬ ਸਣੇ ਪਹਾੜੀ ਰਾਜਾਂ ਚ ਕਾਰਵਾਈਆਂ ਨੂੰ ਅੰਜਾਮ ਦੇਵੇਗਾ। ਜਿਸ ਨਾਲ ਪੰਜਾਬ ਚ ਮੰਗਲਵਾਰ ਤੋਂ ਬੱਦਲਵਾਈ ਦੇਖੀ ਜਾ ਸਕੇਗੀ ਤੇ ਦੇਰ ਸ਼ਾਮ ਤੱਕ ਕਾਰਵਾਈਆਂ ਦੀ ਸ਼ੁਰੂਆਤ ਹੋ ਜਾਵੇਗੀ। 27 ਨਵੰਬਰ ਨੂੰ ਲਗਪਗ ਸਮੁੱਚੇ ਸੂਬੇ ਚ ਗਰਜ-ਚਮਕ ਨਾਲ ਹਲਕੀਆਂ/ਦਰਮਿਆਨੀ ਫੁਹਾਰਾਂ ਦਰਜ ਹੋੋਣਗੀਆਂ।

ਪਠਾਨਕੋਟ, ਮੁਕੇਰੀਆਂ, ਹੁਸ਼ਿਆਰਪੁਰ, ਆਨੰਦਪੁਰ ਸਾਹਿਬ, ਜਲੰਧਰ, ਫਿਲੌਰ, ਲੁਧਿਆਣਾ, ਸਮਰਾਲਾ, ਰੋਪੜ, ਖਰੜ, ਪਟਿਆਲਾ, ਅੰਬਾਲਾ ਦੇ ਖੇਤਰਾਂ ਚ ਗਰਜ ਨਾਲ ਦਰਮਿਆਨੀ ਬਰਸਾਤ ਦੀ ਉਮੀਦ ਹੈ।

ਇਨ੍ਹੀਂ ਜਗ੍ਹਾ ਗੜੇਮਾਰੀ ਹੋਣ ਤੋਂ ਵੀ ਇਨਕਾਰ ਨਹੀਂ। 28 ਨਵੰਬਰ ਤੱਕ ਸਿਸਟਮ ਦੇ ਪ੍ਭਾਵ ਹੇਠ ਕਾਰਵਾਈਆਂ ਦੀ ਉਮੀਦ ਬਣੀ ਰਹੇਗੀ। 28-29 ਨਵੰਬਰ ਸਵੇਰ ਸੂਬੇ ਚ ਸੰਘਣੀ ਧੁੰਦ ਦੀ ਵੀ ਆਸ ਹੈ।

ਗੌਰਤਲਬ ਹੈ ਕਿ ਇਹ ਸਿਸਟਮ ਪਹਿਲਾਂ ਵਾਲੇ ਨਾਲੋਂ ਵੱਧ ਐਕਟਿਵ ਰਹੇਗਾ ਤੇ ਸੀਜਨ ਚ ਪਹਿਲੀ ਵਾਰ ਪਹਾੜਾਂ ਚ ਵੱਡੇ ਪੱਧਰ ‘ਤੇ ਬਰਫਬਾਰੀ ਹੋਵੇਗੀ।
-ਜਾਰੀ ਕੀਤਾ: 6:30pm, 24 ਨਵੰਬਰ, 2019