Home / ਤਾਜਾ ਜਾਣਕਾਰੀ / ਹੁਣੇ ਹੁਣੇ ਵਾਪਰਿਆ ਕਹਿਰ ਹੋਇਆ ਮੌਤ ਦਾ ਤਾਂਡਵ ਪਰਿਵਾਰ ਨੇ ਕੰਧ ਤੇ ਜੋ ਲਿਖਿਆ ਦੇਖਕੇ ਹਿਲ ਜਾਵੋਂਗੇ

ਹੁਣੇ ਹੁਣੇ ਵਾਪਰਿਆ ਕਹਿਰ ਹੋਇਆ ਮੌਤ ਦਾ ਤਾਂਡਵ ਪਰਿਵਾਰ ਨੇ ਕੰਧ ਤੇ ਜੋ ਲਿਖਿਆ ਦੇਖਕੇ ਹਿਲ ਜਾਵੋਂਗੇ

ਇਸ ਦੁਨੀਆਂ ਵਿਚ ਕਈ ਲੋਕ ਏਨੇ ਦੁਖੀ ਹੋ ਜਾਂਦੇ ਹਨ ਕੇ ਸੋਚਿਆ ਵੀ ਨਹੀ ਜਾ ਸਕਦਾ ਕੇ ਉਹ ਅਜਿਹਾ ਕੰਮ ਕਰ ਦਿੰਦੇ ਹਨ। ਦੇਖੋ ਅਜਿਹੀ ਹੀ ਇਕ ਖਬਰ ਆ ਰਾਹੀ ਹੈ ਜਿਸ ਨਾਲ ਸਾਰੇ ਪਾਸੇ ਸੋਗ ਦੀ ਲਹਿਰ ਦੌੜ ਗਈ ਹੈ। ਦੇਖੋ ਪੂਰੀ ਖਬਰ ਵਿਸਥਾਰ ਦੇ ਨਾਲ

ਗਜਿਆਬਾਦ – ਸਥਾਨਕ ਇੰਦਰਾਪੁਰਮ ਵਿਚ ਇਕ ਵਿਅਕਤੀ ਵਲੋਂ ਆਰਥਿਕ ਤੰਗੀ ਦੇ ਚਲਦਿਆਂ ਆਪਣੇ ਦੋ ਬੱਚਿਆਂ ਸਮੇਤ ਪਾਲਤੂ ਖਰਗੋਸ਼ ਦੀ ਹੱ ਤਿ ਆ ਤੋਂ ਬਾਅਦ ਪਤਨੀ ਤੇ ਮਹਿਲਾ ਹਿੱਸੇਦਾਰ ਨਾਲ ਆ ਤਮ ਹੱ ਤਿ ਆ ਕਰ ਲਈ । ਇਨ੍ਹਾਂ ਤਿੰਨਾਂ ਵਲੋਂ 8ਵੀਂ ਮੰਜਲ ਤੋਂ ਛ ਲਾਂਗ ਲਗਾ ਕੇ ਕੀਤੀ ਗਈ। ਇਸ ਸਮੂਹਿਕ ਆ ਤ ਮ ਹੱ ਤਿ ਆ ਕਰਨ ਵਾਲੇ ਪਰਿਵਾਰ ਨੇ ਦੀਵਾਰ ‘ਤੇ ਨੋਟ ਲਿਖਣ ਦੇ ਨਾਲ ਹੀ ਸਾਰਿਆ ਦੇ ਅੰ ਤ ਮ ਸ ਸ ਕਾਰ ਦਾ ਤਰੀਕਾ ਵੀ ਦੱਸਿਆ। ਉਨ੍ਹਾਂ ਨੇ ਲਿਖਿਆ ਕਿ ਪੂਰੇ ਪਰਿਵਾਰ ਦਾ ਇਕ ਹੀ ਚਿਤਾ ‘ਤੇ ਸਸ -ਕਾਰ ਕੀਤਾ ਜਾਵੇ।

ਇਸ ਦੇ ਨਾਲ ਹੀ 500-500 ਰੁਪਏ ਦੇ ਨੋਟ ਤੇ ਕੁੱਝ ਬਲੈਂਕ ਚੈੱਕ ਵੀ ਲਗਾਏ ਗਏ। ਇਸ ਨੋਟ ਵਿਚ ਰਾਕੇਸ਼ ਵਰਮਾ ਨਾਂ ਦੇ ਇਕ ਵਿਅਕਤੀ ਦਾ ਜਿਕਰ ਕੀਤਾ ਗਿਆ। ਜੋ ਗੁਲਸ਼ਨ ਵਾਸੂਦੇਵ ਦਾ ਸਾਂਢੂ ਦੱਸਿਆ ਜਾ ਰਿਹਾ ਹੈ। ਨੋਟ ‘ਚ ਲਿਖਿਆ ਹੈ ਕਿ ਰਾਕੇਸ਼ ਵਰਮਾ ਇਸ ਲਈ ਜਿੰ ਮੇ ਵਾਰ ਹੈ। ਜਿਸ ਨੇ ਪਰਿਵਾਰ ਨੂੰ ਵਪਾਰ ਵਿਚ ਧੋ ਖਾ ਦਿੱਤਾ।

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |