Home / ਘਰੇਲੂ ਨੁਸ਼ਖੇ / ਹੈਰਾਨ ਕਰਨ ਵਾਲਾ ਸੱਚ ਆਇਆ ਸਾਹਮਣੇ ਸ਼ੂਗਰ ਹੋਵੇਗੀ ਦਿਨਾਂ ਵਿਚ ਗਾਇਬ ਸਰਬੱਤ ਦੇ ਭਲੇ ਲਈ ਸ਼ੇਅਰ ਕਰੋ

ਹੈਰਾਨ ਕਰਨ ਵਾਲਾ ਸੱਚ ਆਇਆ ਸਾਹਮਣੇ ਸ਼ੂਗਰ ਹੋਵੇਗੀ ਦਿਨਾਂ ਵਿਚ ਗਾਇਬ ਸਰਬੱਤ ਦੇ ਭਲੇ ਲਈ ਸ਼ੇਅਰ ਕਰੋ

ਵੀਡੀਓ ਥੱਲੇ ਜਾ ਕੇ ਦੇਖੋ ਜੀ
ਸਾਡੀ ਵੈਬਸਾਈਟ ਤੇ ਤੁਹਾਡਾ ਸਭ ਦਾ ਬਹੁਤ ਬਹੁਤ ਸੁਆਗਤ ਹੈ ,ਦੋਸਤੋ ਤੁਸੀਂ ਜਾਣਦੇ ਹੀ ਹੋ ਕੇ ਅਸੀਂ ਹਰ ਰੋਜ ਤੁਹਾਡੀ ਲਈ ਨਵੀ ਤੋਂ ਨਵੀ ਜਾਣਕਾਰੀ ਲੈ ਕੇ ਆਉਨੇ ਹਾਂ ,ਸਾਡੀਆਂ ਸਾਰੀਆਂ ਪੋਸਟਾਂ ਵਿਚ ਸਿਰਫ ਉਹ ਹੀ ਜਾਣਕਾਰੀ ਦਸੀ ਜਾਂਦੀ ਹੈ ਜੋ ਤੁਹਾਡੇ ਕੰਮ ਦੀ ਹੁੰਦੀ ਹੈ ,ਅਸੀਂ ਜ਼ਿਆਦਾ ਤੋਂ ਜ਼ਿਆਦਾ ਕੋਸ਼ਿਸ਼ ਕਰਦੇ ਹਾਂ ਕੇ ਤੁਹਾਡੇ ਤਕ ਸਿਰਫ ਤੇ ਸਿਰਫ ਓਹੀ ਜਾਣਕਰੀ ਪਹੁੰਚਾਈ ਜਾਵੇ ਜੋ ਤੁਹਾਡੇ ਕੰਮ ਦੀ ਹੋਵੇ ਤੇ ਤੁਸੀਂ ਉਸ ਨੂੰ ਆਸਾਨੀ ਨਾਲ ਇਸਤੇਮਾਲ ਕਰ ਸਕੋ ਤੇ ਸਮਝ ਸਕੋ ।

ਅੱਜ ਦੇ ਸਮੇਂ ਵਿੱਚ ਸ਼ੂਗਰ ਵਰਗਾ ਰੋਗ ਆਮ ਹੋ ਚੁੱਕਿਆ ਹੈ। ਹਰ ਛੋਟੇ-ਵੱਡੇ ਇਨਸਾਨ ਨੂੰ ਸ਼ੂਗਰ ਵਰਗਾ ਭੈੜਾ ਰੋਗ ਚੰਬੜਿਆ ਹੋਇਆ ਹੈ। ਐਥੋਂ ਤੱਕ ਕਿ ਬੱਚੇ ਵੀ ਇਸ ਰੋਗ ਨਾਲ ਵੱਡੀ ਗਿਣਤੀ ਵਿੱਚ ਪੀੜਤ ਹਨ। ਸ਼ੂਗਰ ਰੋਗ ਦੇ ਵਿੱਚ ਮਿੱਠੀਆਂ ਚੀਜ਼ਾਂ ਖਾਣੀਆਂ ਬਿਲਕੁਲ ਬੰਦ ਕਰ ਦਿੱਤੀਆਂ ਜਾਂਦੀਆਂ ਹਨ। ਕਹਿਣਾ ਹੈ ਪਰ ਬੱਚਿਆਂ ਦੇ ਲਈ ਇਹ ਬਹੁਤ ਮੁਸ਼ਕਿਲ ਹੁੰਦਾ ਹੈ। ਇਸ ਲਈ ਕਈ ਵਾਰ ਲੋਕ ਮਹਿੰਗੀਆਂ ਦਵਾਈਆਂ ਦੀ ਵਰਤੋਂ ਕਰਦੇ ਹਨ।

ਪਰ ਮਹਿੰਗੀਆਂ ਦਵਾਈਆਂ ਦਾ ਜ਼ਿਆਦਾ ਅਸਰ ਵੇਖਣ ਨੂੰ ਨਹੀਂ ਮਿਲਦਾ। ਪਰ ਕੁੱਝ ਘਰੇਲੂ ਨੁਸਖ਼ਿਆਂ ਦੀ ਵਰਤੋਂ ਕਰਨ ਨਾਲ ਸ਼ੂਗਰ ਵਰਗੇ ਰੋਗ ਤੋਂ ਰਾਹਤ ਪਾਈ ਜਾ ਸਕਦੀ ਹੈ।ਅੱਕ ਦੇ ਪੱਤੇ ਦੀ ਮਦਦ ਦੇ ਨਾਲ ਸ਼ੂਗਰ ਦੇ ਰੋਗੀ ਤੋਂ ਰਾਹਤ ਪਾਈ ਜਾ ਸਕਦੀ ਹੈ। ਅੱਕ ਵੀ ਦੋ ਤਰ੍ਹਾਂ ਦੇ ਹੁੰਦੇ ਹਨ। ਇੱਕ ਦੇ ਫੁੱਲ ਸਫੈਦ ਰੰਗ ਦੇ ਹੁੰਦੇ ਹਨ। ਦੂਜੇ ਅੱਕ ਦੇ ਫੁੱਲ ਜਾਮਣੀ ਰੰਗ ਦੇ ਹੁੰਦੇ ਹਨ।

ਜਿਹੜੇ ਅੱਕ ਦੇ ਫੁੱਲ ਸਫੈਦ ਰੰਗ ਦੇ ਹੁੰਦੇ ਹਨ ਓਸ ਅੱਕ ਦੀ ਵਰਤੋਂ ਕਰਨੀ ਹੈ। ਸਫੈਦ ਫੁੱਲ ਵਾਲੇ ਅੱਕ ਦੇ ਦੋ ਤੋਂ ਤਿੰਨ ਭੱਤੇ ਲੈਣੇ ਹਨ। ਜਦੋਂ ਤੁਸੀਂ ਪੱਤੇ ਤੋੜ ਗਏ ਤਾਂ ਉਸ ਵਿੱਚੋਂ ਦੁੱਧ ਜਿਹਾ ਨਿਕਲੇਗਾ। ਹੁਣ ਇਨ੍ਹਾਂ ਪੱਤਿਆਂ ਨੂੰ ਚੰਗੀ ਤਰ੍ਹਾਂ ਧੋ ਲਵੋ।ਧੋਏ ਹੋਏ ਪੱਤਿਆਂ ਨੂੰ ਪੁੱਠੇ ਪਾਸੇ ਤੋਂ ਪੈਰਾਂ ਦੇ ਵਿਚ ਰੱਖਣਾ ਹੈ। ਸੌਣ ਤੋਂ ਪਹਿਲਾਂ ਇਨ੍ਹਾਂ ਪੱਤਿਆਂ ਨੂੰ ਪੈਰਾਂ ਵਿੱਚ ਰੱਖਣਾ ਚਾਹੀਦਾ ਹੈ। ਪੱਤੇ ਨੂੰ ਪੈਰਾਂ ਹੇਠਾਂ ਰੱਖ ਕੇ ਚੰਗੀ ਤਰ੍ਹਾਂ ਬੰਨ੍ਹ ਦੇਵੋ।

ਪੱਤੇ ਨੂੰ ਬੰਨਣ ਦੇ ਲਈ ਧਾਗੇ ਦੀ ਵਰਤੋਂ ਕੀਤੀ ਜਾ ਸਕਦੀ ਹੈ। ਦੋਨਾਂ ਪੈਰਾਂ ਤੇ ਇਸੇ ਤਰ੍ਹਾਂ ਪਤੇ ਬੰਨ੍ਹਣੇ ਚਾਹੀਦੇ ਹਨ। ਇਸ ਵਿਧੀ ਨੂੰ 40 ਦਿਨ ਲਗਾਤਾਰ ਅਪਣਾਉਂਦੇ ਹੋਏ ਪੱਤਿਆਂ ਨੂੰ ਬੰਨ੍ਹਣਾ ਹੈ। ਅਜਿਹਾ ਕਰਨ ਦੇ ਨਾਲ ਸ਼ੂਗਰ ਵਰਗੇ ਰੋਗ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।