Home / ਘਰੇਲੂ ਨੁਸ਼ਖੇ / ਜ਼ਿੰਦਗੀ ਚ ਕਦੇ ਨਹੀਂ ਹੋਣਗੇ ਹੱਥ ਪੈਰ ਸੁੰਨ ਤੇ ਨਾ ਹੀ ਹੱਥਾਂ ਪੈਰਾਂ ਤੇ ਕੀੜੀਆਂ ਲੜਨਗੀਆਂ ,ਸਰਬੱਤ ਦੇ ਭਲੇ ਲਈ ਸ਼ੇਅਰ ਕਰੋ

ਜ਼ਿੰਦਗੀ ਚ ਕਦੇ ਨਹੀਂ ਹੋਣਗੇ ਹੱਥ ਪੈਰ ਸੁੰਨ ਤੇ ਨਾ ਹੀ ਹੱਥਾਂ ਪੈਰਾਂ ਤੇ ਕੀੜੀਆਂ ਲੜਨਗੀਆਂ ,ਸਰਬੱਤ ਦੇ ਭਲੇ ਲਈ ਸ਼ੇਅਰ ਕਰੋ

ਵੀਡੀਓ ਥੱਲੇ ਜਾ ਕੇ ਦੇਖੋ ਜੀ
ਦੋਸਤੋ ਸਾਡੀ ਵੈਬਸਾਈਟ ਤੇ ਤੁਹਾਡਾ ਸਭ ਦਾ ਬਹੁਤ ਬਹੁਤ ਸੁਆਗਤ ਹੈ ,ਦੋਸਤੋ ਤੁਸੀਂ ਜਾਣਦੇ ਹੀ ਹੋ ਕੇ ਅਸੀਂ ਹਰ ਰੋਜ ਤੁਹਾਡੀ ਲਈ ਨਵੀ ਤੋਂ ਨਵੀ ਜਾਣਕਾਰੀ ਲੈ ਕੇ ਆਉਨੇ ਹਾਂ ,ਸਾਡੀਆਂ ਸਾਰੀਆਂ ਪੋਸਟਾਂ ਵਿਚ ਸਿਰਫ ਉਹ ਹੀ ਜਾਣਕਾਰੀ ਦਸੀ ਜਾਂਦੀ ਹੈ ਜੋ ਤੁਹਾਡੇ ਕੰਮ ਦੀ ਹੁੰਦੀ ਹੈ ,ਸਾਡੀਆਂ ਸਾਰੀਆਂ ਵੀਡੀਓ ਵਿਚ ਤੁਹਾਨੂੰ ਜੋ ਵੀ ਜਾਣਕਰੀ ਦਿੱਤੀ ਜਾਂਦੀ ਹੈ ਜਾ ਜੋ ਵੀ ਨੁਸਖੇ ਦੱਸੇ ਜਾਂਦੇ ਨੇ ਕਿਰਪਾ ਕਰਕੇ ਓਹਨਾ ਨੂੰ ਵਰਤਣ ਤੋਂ ਪਹਿਲਾ ਆਪਣੇ ਡਾਕਟਰ ਦੀ ਸਲਾਹ ਜਰੂਰ ਲਵੋ ਜੀ।ਅਸੀਂ ਜ਼ਿਆਦਾ ਤੋਂ ਜ਼ਿਆਦਾ ਕੋਸ਼ਿਸ਼ ਕਰਦੇ ਹਾਂ ਕੇ ਤੁਹਾਡੇ ਤਕ ਸਿਰਫ ਤੇ ਸਿਰਫ ਦੇਸੀ ਨੁਸਖੇ ਆਯੁਰਵੈਦਿਕ ਨੁਸਖੇ ਹੈ ਪਹੁੰਚਾਏ ਜਾਣ।

ਤੁਸੀਂ ਦੇਖਿਆ ਹੋਵੇਗਾ ਕਿ ਕਈ ਵਾਰ ਜ਼ਿਆਦਾ ਦੇਰ ਤੱਕ ਬੈਠਣ ਨਾਲ ਹੱਥਾਂ ਅਤੇ ਪੈਰਾਂ ‘ਚ ਹਲਚਲ ਮਹਿਸੂਸ ਹੋਣ ਲੱਗਦੀ ਹੈ। ਅਜਿਹਾ ਹੋਣ ਨਾਲ ਪੈਰ ਹਿਲਾਉਂਦੇ ਹੋਏ ਬਹੁਤ ਹੀ ਪਰੇਸ਼ਾਨੀ ਮਹਿਸੂਸ ਹੁੰਦੀ ਹੈ। ਕਈ ਵਾਰੀ ਪੈਰ ਸੌ ਜਾਦਾ ਹੈ ਅਜਿਹਾ ਪੈਰਾਂ ‘ਚ ਖੂਨ ਦਾ ਦੌਰਾ ਨਾ ਹੋਣ ਕਰਕੇ ਹੁੰਦਾ ਹੈ। ਕਿਸੇ ਵੀ ਵਿਅਕਤੀ ਨੂੰ ਇਸ ਤਰ੍ਹਾਂ ਦੀ ਪਰੇਸ਼ਾਨੀ ਹੋ ਸਕਦੀ ਹੈ। ਇਸ ਨਾਲ ਸਰੀਰ ਨੂੰ ਕੋਈ ਨੁਕਸਾਨ ਨਹੀਂ ਹੁੰਦਾ ਪਰ ਥੋੜੀ ਦੇਰ ਤਕਲੀਫ਼ ਜ਼ਰੂਰ ਹੁੰਦੀ ਹੈ।

ਹੱਥ ਪੈਰਾਂ ਨੂੰ ਸੁੰਨ ਹੋਣ ਤੋਂ ਹਟਾਉਣ ਦੇ ਲਈ ਹਲਦੀ ਵਾਲਾ ਦੁੱਧ ਪੀਓ। ਜਾਂ ਫਿਰ ਇਸ ਦੇ ਲਈ ਮੁੱਠੀ ਕਾਲੇ ਛੋਲੇ ਭਿਓਂ ਕੇ ਰੱਖ ਲਵੋ। ਜਦੋਂ ਉਹ ਉਭਰਣ ਲੱਗਣ ਤਾਂ ਹੌਲੀ-ਹੌਲੀ ਕਰ ਕੇ ਰੋਜਾਨਾ ਖਾਣਾ ਹੈ। ਇਸਦੇ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ ਅਤੇ ਸਰੀਰ ਤੰਦਰੁਸਤ ਹੁੰਦਾ ਹੈ। ਬੱਚਿਆਂ ਦਾ ਇਸ ਦੇ ਨਾਲ ਦਿਮਾਗ ਵੀ ਤੇਜ਼ ਹੁੰਦਾ ਹੈ।

ਦੂਜਾ ਖੂਨ ਦੀ ਕਮੀ ਨੂੰ ਪੂਰਾ ਕਰਨ ਦੇ ਲਈ ਤੁਸੀਂ ਅਨਾਰ ਦਾ ਜੂਸ ਜਾਂ ਚੁਕੰਦਰ ਦਾ ਜੂਸ ਵਰਤੋਂ। ਇਸ ਨਾਲ ਤੁਹਾਡੇ ਸਰੀਰ ਤੰਦਰੁਸਤ ਹੋਵੇਗਾ। ਅਤੇ ਸੋਚਣ ਸ਼ਕਤੀ ਵੀ ਤੇਜ ਹੋਵੇਗੀ। ਇਹ ਕਾਫੀ ਜ਼ਿਆਦਾ ਖੂਨ ਦੀ ਮਾਤਰਾ ਨੂੰ ਪੂਰਾ ਕਰਨ ਵਿੱਚ ਮਦਦ ਕਰਦਾ ਹੈ। ਅਜਿਹਾ ਕਰਨ ਦੇ ਨਾਲ ਸਰੀਰ ਵਿਚ ਹੱਥਾਂ ਪੈਰਾਂ ਦੇ ਸੌਣ ਦੀ ਸਮੱਸਿਆ ਦੂਰ ਹੋ ਜਾਵੇਗੀ।