Home / ਘਰੇਲੂ ਨੁਸ਼ਖੇ / 1 ਕੌਲੀ ਦੀ ਮਦਦ ਨਾਲ 7 ਦਿਨ ਚ ਸ਼ੂਗਰ ਹੋਵੇਗੀ ਗਾਇਬ ਇਹ ਨੁਸਖਾ ਕਈ ਲੋਗ ਵਰਤ ਚੁਕੇ ਨੇ ਬਹੁਤ ਕਾਰਗਰ ਹੈ

1 ਕੌਲੀ ਦੀ ਮਦਦ ਨਾਲ 7 ਦਿਨ ਚ ਸ਼ੂਗਰ ਹੋਵੇਗੀ ਗਾਇਬ ਇਹ ਨੁਸਖਾ ਕਈ ਲੋਗ ਵਰਤ ਚੁਕੇ ਨੇ ਬਹੁਤ ਕਾਰਗਰ ਹੈ

ਸ਼ੂਗਰ ਅੱਜ ਦੇ ਸਮੇਂ ਵਿਚ ਸਭ ਤੋਂ ਵੱਡਾ ਰੋਗ ਬਣਿਆ ਹੋਇਆ ਹੈ। ਬਹੁਤ ਸਾਰੇ ਲੋਕ ਛੋਟੀ ਉਮਰ ਦੇ ਲੋਕ ਵੀ ਇਸ ਤੋਂ ਪ੍ਰਭਾਵਿਤ ਹੋ ਚੁੱਕੇ ਹਨ। ਪਰ ਪੁਰਾਣੇ ਸਮਿਆਂ ਦੇ ਵਿਚੋਂ ਜ਼ਿਆਦਾਤਰ ਵੱਡੀ ਉਮਰ ਦੇ ਲੋਕ ਸ਼ੂਗਰ ਤੋਂ   ਪੀ ੜ ਤ ਹੁੰਦੇ ਸਨ।

ਇਸ ਦੇ ਬਹੁਤ ਸਾਰੇ ਕਾਰਨ ਹਨ ਜਿਵੇਂ ਖਾਣ-ਪੀਣ ਵਿਚ ਆਈਆਂ ਤਬਦੀਲੀਆਂ ਅਤੇ ਰਹਿਣ-ਸਹਿਣ ਵਿਚ ਆਈਆਂ ਤਬਦੀਲੀਆਂ ਆਦਿ। ਸ਼ੂਗਰ ਦੇ ਕਾਰਨ ਹੋਰ ਕਈ ਰੋਗ ਵੀ ਜਨਮ ਲੈ ਲੈਂਦੇ ਹਨ।

ਪਰ ਇਸ ਦੇ ਕਾਰਨ ਸਰੀਰ ਕਮਜ਼ੋਰ ਹੋ ਜਾਂਦਾ ਹੈ ਅਤੇ ਦੂਜੀਆਂ ਬੀਮਾਰੀਆਂ ਨਾਲ ਲੜਨ ਦੀ ਤਾਕਤ ਨਹੀਂ ਰਹਿੰਦੀ। ਇਸ ਲਈ ਸ਼ੂਗਰ ਦਾ ਇਲਾਜ ਘਰੇਲੂ ਨੁਸਖ਼ਿਆਂ ਦੇ ਨਾਲ ਕਰਨਾ ਚਾਹੀਦਾ ਹੈ।ਸ਼ੂਗਰ ਰੋਗ ਤੋਂ ਛੁਟਕਾਰਾ ਪਾਉਣ ਲਈ ਇਕ ਗਿਲਾਸ ਵਿਚ ਕੋਸਾ ਪਾਣੀ ਲਓ ਅਤੇ ਉਸ ਵਿੱਚ ਲੋੜ ਅਨੁਸਾਰ ਨਮਕ ਮਿਲਾ ਲਵੋ।

ਹੁਣ ਪੈਰਾਂ ਭਾਰ ਬੈਠ ਕੇ ਇਸ ਪਾਣੀ ਦੀ ਵਰਤੋਂ ਕਰੋ। ਅਜਿਹਾ ਕਰਨ ਨਾਲ ਕਾਫੀ ਫਾਇਦਾ ਹੁੰਦਾ ਹੈ ਅਤੇ ਸ਼ੂਗਰ ਤੋਂ ਵੀ ਛੁਟਕਾਰਾ ਪਾਇਆ ਜਾ ਸਕਦਾ ਹੈ। ਇੱਕ ਗੱਲ ਦਾ ਧਿਆਨ ਰੱਖਣਾ ਹੈ ਕਿ ਕੁਰਸੀ ਜਾਂ ਹੋਰ ਕਿਸੇ ਥਾਂ ਤੇ ਬੈਠ ਕੇ ਇਸ ਨੂੰ ਨਹੀਂ ਪੀਣਾ ਚਾਹੀਦਾ।

ਅਤੇ ਜ਼ਿਆਦਾ ਤੋਂ ਜ਼ਿਆਦਾ ਹੈ ਇਹ ਪਾਣੀ ਇਕ ਲਿਟਰ ਜ਼ਰੂਰ ਪੀਣਾ ਚਾਹੀਦਾ ਹੈ। ਇਸ ਪਾਣੀ ਦੀ ਵਰਤੋਂ ਕਰਨ ਲਾਭ ਜ਼ਰੂਰ ਹੁੰਦਾ।ਇਸ ਤੋਂ ਇਲਾਵਾ ਪਾਣੀ ਠੰਢਾ ਨਹੀਂ ਹੋਣਾ ਚਾਹੀਦਾ ਇਸ ਨਾਲ ਜ਼ਿਆਦਾ ਫਾਇਦਾ ਨਹੀਂ ਹੋਵੇਗਾ।

ਇਸ ਤੋ ਇਲਾਵਾ ਦੂਜੇ ਘਰੇਲੂ ਨੁਸਖ਼ੇ ਲਈ ਇੱਕ ਖਾਲੀ ਕਟੋਰਾ ਲਵੋ। ਹੁਣ ਪੇਟ ਦੇ ਭਾਰ ਲੇਟ ਜਾਓ ਅਤੇ ਉਸ ਕਟੋਰੀ ਨੂੰ ਆਪਣੀ ਧੁੰਨੀ ਦੇ ਨੀਚੇ ਰੱਖੋ। ਇਕ ਜਾਂ ਦੋ ਮਿੰਟ ਲਈ ਇਸੇ ਤਰ੍ਹਾਂ ਲੇਟੇ ਰਹੋ। ਹੁਣ ਥੋੜੇ ਸਮੇਂ ਬਾਅਦ ਕਟੋਰੀ ਨੂੰ ਉਲਟਾ ਦਵੋ।

ਫਿਰ ਉਸੇ ਤਰ੍ਹਾਂ ਲੇਟ ਜਾਓ। 5 ਤੋਂ 7 ਮਿੰਟ ਲਗਾਤਾਰ ਅਜਿਹਾ ਕਰਨ ਨਾਲ ਜਿੱਥੇ ਸ਼ੂਗਰ ਰੋਗ ਤੋਂ ਛੁਟਕਾਰਾ ਮਿਲੇਗਾ ਉਥੇ ਹੀ ਪੇਟ ਸੰਬੰਧੀ ਕਈ ਤਰ੍ਹਾਂ ਦੀਆਂ ਲਿਖਤਾਂ ਤੋਂ ਵੀ ਛੁਟਕਾਰਾ ਮਿਲੇਗਾ। ਇਸ ਤੋਂ ਇਲਾਵਾ ਲੱਤਾਂ ਦੇ ਵਿਚ ਹੋਣ ਵਾਲੇ ਦਰਦ ਤੋਂ ਵੀ ਰਾਹਤ ਮਿਲੇਗੀ ਅਤੇ ਕਬਜ਼ ਸਬੰਧੀ ਲਿਖਤਾਂ ਤੋਂ ਵੀ ਰਾਹਤ ਮਿਲੇਗੀ। ਹੋਰ ਵਧੇਰੇ ਜਾਣਕਾਰੀ ਲਈ ਇਸ ਵੀਡੀਓ ਨੂੰ ਜ਼ਰੂਰ ਦੇਖੋ।