Home / ਘਰੇਲੂ ਨੁਸ਼ਖੇ / 10 ਦਿਨ ਚ 7 ਤੋਂ 10kg ਭਾਰ ਵਧਾਉਣ ਦਾ ਜ਼ਬਰਦਸਤ ਨੁਸਖਾ ਘਰ ਵਿਚ ਹੈ ਆਸਾਨੀ ਨਾਲ ਤਿਆਰ ਕਰੋ ਨੁਸਖ਼ਾ

10 ਦਿਨ ਚ 7 ਤੋਂ 10kg ਭਾਰ ਵਧਾਉਣ ਦਾ ਜ਼ਬਰਦਸਤ ਨੁਸਖਾ ਘਰ ਵਿਚ ਹੈ ਆਸਾਨੀ ਨਾਲ ਤਿਆਰ ਕਰੋ ਨੁਸਖ਼ਾ

ਅਕਸਰ ਕਿਹਾ ਜਾਂਦਾ ਹੈ ਕਿ ਮੋਟਾਪੇ ਦੇ ਕਾਰਨ ਬਹੁਤ ਸਾਰੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪਰ ਇਸੇ ਤਰ੍ਹਾਂ ਜ਼ਿਆਦਾ ਪਤਲਾ ਹੋਣ ਕਾਰਨ ਵੀ ਕਈ ਤਰ੍ਹਾਂ ਦੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਕਿਉਂਕਿ ਬੇਲੋੜਾ ਪਤਲੇ ਹੋਣ ਦੇ ਕਾਰਨ ਇਨਸਾਨ ਸੋਹਣਾ ਨਹੀਂ ਲੱਗਦਾ। ਉਨ੍ਹਾਂ ਉਤੇ ਪਹਿਨਿਆ ਹੋਇਆ ਕੋਈ ਵੀ ਕੱਪੜਾ ਠੀਕ ਅਤੇ ਸੋਹਣਾ ਨਹੀਂ ਲੱਗਦਾ। ਇਸ ਤੋ ਇਲਾਵਾਂ ਉਨਾਂ ਨੂੰ ਕਈ ਤਰ੍ਹਾਂ ਦੀਆਂ ਬੀਮਾਰੀਆਂ ਤੇ ਰੋਣ ਵੀ ਲੱਗ ਜਾਂਦੇ ਹਨ।

ਸਰੀਰ ਦੇ ਵਿੱਚ ਬਿਮਾਰੀਆਂ ਨਾਲ ਲੜਨ ਦੀ ਤਾਕਤ ਘੱਟ ਜਾਂਦੀ ਹੈ। ਇਸ ਲਈ ਸਰੀਰ ਨੂੰ ਤੰਦਰੁਸਤ ਅਤੇ ਫਿੱਟ ਰੱਖਣ ਲਈ ਕੁਝ ਘਰੇਲੂ ਨੁਸਖਿਆਂ ਦੀ ਵਰਤੋਂ ਕਰਨੀ ਚਾਹੀਦੀ ਹੈ। ‌ਵਜਨ ਵਧਾਉਣ ਦੇ ਲਈ ਅਤੇ ਇਸ ਘਰੇਲੂ ਨੁਸਖੇ ਨੂੰ ਅਪਣਾਉਣ ਲਈ ਸਮੱਗਰੀ ਦੇ ਰੂਪ ਵਿਚ ਖੰਜੂਰ, ਦੁੱਧ ਅਤੇ ਸਫੇਦ ਤਿਲ ਲੈ ਲਵੋ।

ਕਿਉਂਕਿ ਖੰਜੂਰ ਦੀ ਵਰਤੋਂ ਕਰਨ ਨਾਲ ਸਰੀਰ ਵਿੱਚ ਸ਼ਕਤੀ ਵਧਦੀ ਹੈ ਅਤੇ ਵਜ਼ਨ ਵਧਾਉਣ ਲਈ ਇਹ ਬਹੁਤ ਲਾਭਦਾਇਕ ਹੁੰਦਾ ਹੈ। ਖੰਜੂਰਾਂ ਦੇ ਵਿੱਚ ਕੈਲਸ਼ੀਅਮ, ਕੈਲਰੀ, ਪ੍ਰੋਟੀਨ, ਪੋਟਾਸ਼ੀਅਮ, ਮੈਗਨੀਸ਼ੀਅਮ‌ ਅਤੇ ਫੈਟ ਦੀ ਮਾਤਰਾ ਪਾਈ ਜਾਂਦੀ ਹੈ।

ਇਸ ਤੋ ਇਲਾਵਾ ਇਸ ਵਿਚ ਕੁਝ ਅਜਿਹੇ ਫਾਈਬਰ ਪਾਏ ਜਾਂਦੇ ਹਨ ਜਿਨ੍ਹਾਂ ਦੀ ਵਰਤੋਂ ਕਰਨ ਨਾਲ ਵਜ਼ਨ ਵਧਣਾ ਸ਼ੁਰੂ ਹੋ ਜਾਂਦਾ ਹੈ। ਖਜੂਰਾਂ ਦੀ ਵਰਤੋਂ ਸਰੀਰ ਅੰਦਰੂਨੀ ਕਮਜੋਰੀ ਦੂਰ ਕਰਨ ਲਈ ਵੀ ਕੀਤੀ ਜਾਂਦੀ ਹੈ।

ਹੁਣ ਇਸ ਦੀ ਵਰਤੋਂ ਕਰਨ ਲਈ ਇੱਕ ਗਲਾਸ ਵਿੱਚ ਦੁੱਧ ਲੈ ਲਵੋ।ਇਹ ਧਿਆਨ ਵਿੱਚ ਰੱਖਣਾ ਹੈ ਕਿ ਦੁੱਧ ਕੱਚਾ ਹੋਣਾ ਚਾਹੀਦਾ ਹੈ। ਹੁਣ ਇਸ ਦੁੱਧ ਵਿਚ ਦੋ ਖੰਜੂਰਾ ਮਿਲਾ ਦਵੋ। ਹੁਣ ਇਕ ਚਮਚ ਸਫੇਦ ਤਿਲ ਲੈ ਲਵੋ।

ਇਨ੍ਹਾਂ ਨੂੰ ਪੀਸ ਕੇ ਦੁੱਧ ਵਿੱਚ ਮਿਲਾ ਦਵੋ। ਹੁਣ ਦੁੱਧ ਨੂੰ ਚੰਗੀ ਤਰ੍ਹਾਂ ਗਰਮ ਕਰ ਲਓ। ਹੁਣ ਜਦੋਂ ਦੁੱਧ ਵਿਚ ਸਫੇਦ ਤਿਲ ਘੁੱਲ ਜਾਣ ਤਾਂ ਅੱਗ ਨੂੰ ਘੱਟ ਕਰ ਲਵੋ। ਹੁਣ ਗਰਮ-ਗਰਮ ਦੁੱਧ ਦੀ ਵਰਤੋਂ ਕਰੋ।

ਹੁਣ ਇਸ ਦੁੱਧ ਵਿਚ ਵਰਤੋ ਕਰਨ ਲਈ ਲੋੜ ਅਨੁਸਾਰ ਮਿਸ਼ਰੀ ਵੀ ਪਾ ਸਕਦੇ ਹੋ। ਇੱਕ ਗੱਲ ਦਾ ਧਿਆਨ ਰੱਖਣਾ ਹੈ ਕਿ ਇਸ ਵਿਚ ਚੀਨੀ ਨਹੀਂ ਵਰਤਨੀ ਚਾਹੀਦੀ। ਹੁਣ ਲਗਾਤਾਰ ਇਸ ਦੀ ਵਰਤੋ ਕਰੋ। ਹੋਰ ਜਾਣਕਾਰੀ ਲਈ ਇਸ ਵੀਡੀਓ ਨੂੰ ਜ਼ਰੂਰ ਦੇਖੋ।